*ਰੋਟਰੀ ਕਲੱਬ ਬੁਢਲਾਡਾ ਵੱਲੋਂ ਕਰਵਾਇਆ ਅਧਿਆਪਕ ਸਨਮਾਨ ਸਮਾਰੋਹ*

0
28


ਬੁਢਲਾਡਾ, (ਸਾਰਾ ਯਹਾਂ/ਅਮਨ ਮੇਹਤਾ) : ਸਰਕਾਰੀ ਸੈਕੰਡਰੀ ਸਕੂਲ ਬੁਢਲਾਡਾ(ਮੁੰਡੇ)ਵਿੱਖੇ ਰੋਟਰੀ ਕਲੱਬ ਬੁਢਲਾਡਾ ਦੇ ਪ੍ਰਧਾਨ ਯਸਪਾਲ ਗਰਗ, ਸੈਕਟਰੀ ਵਿਜੇ ਕੁਮਾਰ ਸਿੰਗਲਾ ਦੀ ਅਗਵਾਈ ‘ਚ ਅਧਿਆਪਕ ਸਨਮਾਨ ਸਮਾਰੋਹ ਮਨਾਇਆ ਗਿਆ ।ਇਸ ਮੌਕੇ ਸਿੱਖਿਆ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਯੋਗਦਾਨ ਦੇਣ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਕਾਕਾ ਅਮਰਿੰਦਰ ਸਿੰਘ ਦਾਤੇਵਾਸ ,ਪ੍ਰਿੰਸੀਪਲ ਵਿਜੇ ਕੁਮਾਰ ,ਹਰਜੀਤ ਸਿੰਘ ਸੈਣੀ ,ਪ੍ਰਿੰਸੀਪਲ ਅਰੁਣ ਕੁਮਾਰ, ਨਵਨੀਤ ਬਾਂਸਲ , ਗੁਰਦਾਸ ਸਿੰਘ ਗੁਰਨੇ,ਮੈਡਮ ਕਿਰਨ ਮਠਾੜੂ ,ਗੁਰਵਿੰਦਰ ਸਿੰਘ ਮਾਨ , ਜਗਤਾਰ ਸਿੰਘ,ਮਿਸ਼ਰਾ ਸਿੰਘ ,ਸਤਨਾਮ ਸਿੰਘ ਸੱਤਾ ਆਦਿ  ਸ਼ਖ਼ਸੀਅਤਾਂ ਹਾਜ਼ਰ ਸਨ।ਸਨਮਾਨ ਸਮਾਗਮ ਦੌਰਾਨ ਸਕੂਲ ਵਿਖੇ ਪੌਦੇ ਵੀ ਲਗਾਏ ਗਏ।

NO COMMENTS