*ਰਾਸ਼ਟਰੀ ਸੰਤ ਸੰਮੇਲਨ ਵਿੱਚ ਉਦਾਸੀਨ ਸੰਪਰਦਾਇ ਨੇ ਪੰਜਾਬ ਵਿੱਚ ਨਸ਼ੇ ਖਿਲਾਫ ਅਤੇ ਵਾਤਾਵਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਅਤੇ ਪਸਾਰ ਕਰਨ ਦਾ ਸੰਕਲਪ ਲਿਆ*

0
56

ਮਾਨਸਾ 11 ਫਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼)ਰਾਸ਼ਟਰੀ ਸੰਤ ਸੰਮੇਲਨ ਡੇਰਾ ਬਾਬਾ ਭਾਈ ਗੁਰਦਾਸ ਜੀ ਮਾਨਸਾ ਵਿਖੇ ਬਾਬਾ ਕਲਿਆਣ ਦਾਸ ਜੀ ਅਮਰ ਕੰਟਕ ਵਾਲੇ ਦੀ ਸਰਪ੍ਰਸਤੀ ਹੇਠ
ਮਹੰਤ ਅਮ੍ਰਿਤ ਮੁਨੀ ਜੀ ਪ੍ਰਧਾਨ ਉਦਾਸੀਨ ਭੇਖ ਮਹਾਂ ਮੰਡਲ ਪੰਜਾਬ ਦੀ ਸਰਪ੍ਰਸਤੀ ਅਤੇ ਯੋਗ ਅਗਵਾਈ ਹੇਠ ਅੱਜ ਅਖੀਰਲੇ ਦਿਨ ਵਿੱਚ ਦੇਸ਼ ਭਰ ਦੇ ਸੰਤਾਂ ਦਾ ਮਹਾਨ ਸੰਮੇਲਨ ਹੋਇਆ ਇਸ ਵਿੱਚ ਭਰਤ ਵਰਸ਼ ਤੋਂ ਸੰਤਾਂ ਦਾ ਭਾਰੀ ਇਕੱਠ ਹੋਇਆ ਜਿਨ੍ਹਾਂ ਵਿਚ ਚਰਚਿਤ ਸ਼ਖਸ਼ੀਅਤਾਂ ਵੀ ਮੌਜੂਦ ਸਨ । ਇਸ ਵਿੱਚ ਸਮੂਹਿਕ ਤੌਰ ਤੇ ਸੰਤਾਂ ਨੇ ਪੰਜਾਬ ਦੇ ਲੋਕਾਂ ਨੂੰ ਅਤੇ ਆਪਣੇ ਉਦਾਸੀਨ ਸੰਪਰਦਾਇ ਨੂੰ ਆਪਣੇ ਪ੍ਰਵਚਨਾਂ ਰਾਹੀਂ ਸੰਦੇਸ਼ ਦਿੱਤਾ। ਅੱਜ
ਰਾਸ਼ਟਰੀ ਸੰਤ ਸੰਮੇਲਨ ਵਿੱਚ ਉਦਾਸੀਨ ਸੰਪਰਦਾਇ ਨੇ ਪੰਜਾਬ ਵਿੱਚ ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਕੁਦਰਤ ਅਤੇ ਕੁਦਰਤੀ ਵਸੀਲਿਆਂ ਪਾਣੀ, ਹਵਾ ਅਤੇ ਧਰਤੀ ਨੂੰ ਸਾਫ ਸੁਥਰਾ ਰੱਖਣ ਦਾ ਸੰਦੇਸ਼ ਵੀ ਦਿੱਤਾ । ਸਟੇਜ ਸਕੱਤਰ ਦੀ ਭੂਮਿਕਾ ਮਹਾਮਡਲੇਸਵਰ ਸ੍ਰੀ ਹਰੀ ਚੇਤਨਾਨੰਦ ਜੀ ਹਰਿਦਵਾਰ ਵਾਲੇ ਨੇ ਬਾਖੂਬੀ ਨਿਭਾਈ । ਮੁੱਖ ਵਕਤਾ ਬਾਬਾ ਕਲਿਆਣ ਦਾਸ ਜੀ ਅਮਰ ਕੰਟਕ , ਸੰਤ ਬਲਵੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ , ਮਹਾਂ ਮਲਡੇਸਵਰ ਰੁਪਿੰਦਰ ਪ੍ਰਕਾਸ਼ ਜੀ , ਮਹੇਸ਼ਵਰ ਦਾਸ ਜੀ , ਸ੍ਰੀ ਮਹੰਤ ਡਾਕਟਰ ਭਾਰਤ ਦਾਸ ਜੀ ਅਯੋਧਿਆ ਵਾਲੇ , ਸ਼੍ਰੀਮਾਨ ਪ੍ਰਮੇਸਵਰਾ ਨੰਦ ਜੀ ਧੂੜਕੋਟ ਵਾਲੇ , ਮਹੰਤ ਦੁਰਗਾ ਦਾਸ ਜੀ ਸ੍ਰੀ ਪੰਚਾਇਤੀ ਵੱਡਾ ਅਖਾੜਾ ਉਦਾਸੀਨ ਭਰਮਣਸੀਲ ਜਮਾਤ ਅਲਾਹਾਬਾਦ , ਮਹਾਂ ਮਲਡੇਸਵਰ ਸੁਆਮੀ ਹਰੀ ਚੇਤਨਾ ਨੰਦ ਜੀ ਹਰਿਦਵਾਰ ਵਾਲੇ , ਮਹਾਂ ਮਹਾਂਡੇਸਵਰ ਹੰਸਰਾਮ ਜੀ ਭੀਲਵਾੜਾ ਵਾਲੇ, ਸ੍ਰੀ ਮਹੰਤ ਭਗਵਾਨ ਦਾਸ ਜੀ ਅਨੰਦਪੁਰ ਕੇਸ਼ੋ ਵਾਲੇ, ਸ੍ਰੀਮਾਨ ਮਹੰਤ ਦਮੋਦਰ ਸਰਨਦਾਸ ਜੀ ਹਰਿਦੁਆਰ, ਮਹਾਂ ਮਹੰਤ ਮਹੇਸਾਨੰਦ ਜੀ ਲਾਲਿਆਂ ਵਾਲੀ ਮੰਡੀ, ਮੰਡਲੇਸਵਰ ਸਵਾਮੀ ਦਿਆਲ ਦਾਸ ਜੀ ਕਾਠਗੜ੍ਹ ਵਾਲੇ, ਕਾਰੋਬਾਰੀ ਗੋਬਿੰਦ ਦਾਸ ਜੀ ਹਰਿਦਵਾਰ ਵਾਲੇ, ਸ਼੍ਰੀਮਾਨ ਮਹੰਤ ਹਰਨਾਮ ਦਾਸ ਜੀ ਡੇਰਾ ਭੂਮਣਸਾਹ ਸਿਰਸਾ, ਮਹੰਤ ਲਵ ਕੁਸ਼ ਦਾਸ ਜੀ ਹਰਿਦਵਾਰ ਵਾਲੇ, ਮਹੰਤ ਸੁਖਦੇਵ ਦਾਸ ਜੀ , ਗੁਰੂਦੇਵ ਮਹੰਤ ਪਰਮਾਨੰਦ ਜੀ ਜੰਡਿਆਲਾ ਗੁਰੂ , ਮਹਾਂ ਮੰਡਲੇਸਵਰ ਰੁਪਿੰਦਰ ਪ੍ਰਕਾਸ਼ ਜੀ ਹਰਿਦਵਾਰ, ਮਹਾਂਮੰਡਲੇਸਵਰ ਹੰਸਰਾਮ ਜੀ ਹਰੀ ਸੇਵਾ ਧਾਮ ,ਮਹੰਤ ਧਰਮਿੰਦਰ ਦਾਸ ਜੀ ਲਖਨਉ ਵਾਲੇ, ਸੰਤ ਭਰਤਦਾਸ ਜੀ ਅਯੋਧਿਆ, ਮਹਾਂ ਮਲਡੇਸਵਰ ਰੁਪਿੰਦਰ ਪ੍ਰਕਾਸ਼ ਜੀ ਮਹੰਤ ਵਿਵੇਕਾਨੰਦ ਜੀ ਜੱਸੀਪੌ ਵਾਲੀ , ਮਹੰਤ ਮੱਘਰ ਦਾਸ ਜੀ , ਮਹੰਤ ਸੁੰਦਰ ਦਾਸ ਜੀ ਪੰਜ ਗਰਾਈਂ, ਮਹੰਤ ਸਿਵਾ ਨੰਦ ਜੀ , ਮਹੰਤ ਗੋਬਿੰਦਾਨੰਦ ਜੀ ਹੀਰੇ ਵਾਲੇ , ਮਹੰਤ ਸੁਖਦੇਵ ਮੁਨੀ ਜੀ ਸੰਘੇੜਾ , ਸਵਾਮੀ ਦਮੋਦਰ ਸਰਨਦਾਸ ਜੀ , ਸਕੱਤਰ ਮਹੰਤ ਕਰਨ ਦਾਸ ਜੀ ਜੰਗੀਆਣਾ, ਖ਼ਜ਼ਾਨਚੀ ਮਹੰਤ ਮਹਾਤਮਾ ਮੁਨੀ ਜੀ ਖੈੜਾਬੇਟ ਕਪੂਰਥਲਾ , ਸੋਸ਼ਲ ਮੀਡੀਆ ਇੰਚਾਰਜ ਮਹੰਤ ਉਦੈ ਕਰਨ ਜੀ ਸੈਦੋਕੇ , ਮਹੰਤ ਸੱਤ ਮੁਨੀ ਜੀ ਭਗਤੂਆਣਾ, ਮਹੰਤ ਹੰਸ ਦਾਸ ਜੀ ਤਾਸਪੁਰਾ, ਮਹੰਤ ਬਸੰਤ ਦਾਸ ਜੀ ਅਕਲੀਆ, ਮਹੰਤ ਗੁਰਮੁਖ ਦਾਸ ਜੀ ਰੱਲਾ, ਮਹੰਤ ਅਭਿਸ਼ੇਕ ਮੁਨੀ ਜੀ ਯੂ. ਪੀ ਵਾਲੇ, ਮਹੰਤ ਰਾਮਦਾਸ ਜੀ ਮਹੰਤ ਅਕਾਲ ਦਾਸ ਜੀ ਸਿੰਘਪੁਰਾ ਬਸੰਤ ਮੁਨੀ ਜੀ ਡੇਰਾ ਬਾਰਾਂ ਦਰੀ , ਮਹੰਤ ਭਰਪੂਰ ਦਾਸ ਜੀ ਮਲਕਾਣਾ , ਮਹੰਤ ਪ੍ਰਮੇਸਰਾ ਨੰਦ ਜੀ ਧੂਰਕੋਟ , ਮਹੰਤ ਰਾਮ ਗੋਪਾਲ ਜੀ ਸੇਖਾ , ਮਹੰਤ ਰਾਮ ਦਾਸ ਜੀ ਸੁਨਾਮ , ਮਹੰਤ ਨੋਮੀ ਦਾਸ ਜੀ ਸੁਨਾਮ ,ਮਹੰਤ ਗੁਰਮੇਲ ਦਾਸ ਜੀ ਬਰਨਾਲਾ, ਸੰਤ ਜੈ ਇੰਦਰ ਮੁਨੀ ਜੀ ਹਰਿਦਵਾਰ , ਮਹੰਤ ਜਗਦੇਵ ਮੁਨੀ ਜੀ ਖਾਈ , ਦੀ ਉਚੇਚੀ ਅਗਵਾਈ ਹੇਠ ਲਗਾਤਾਰ ਪ੍ਰੋਗਰਾਮ ਜਾਰੀ ਰਿਹਾ। ਇਸ ਸੰਮੇਲਨ ਵਿੱਚ ਭਾਰਤ ਵਰਸ਼ ਵਿੱਚੋਂ ਮਹਾਨ ਤਪੱਸਵੀ ਸੰਤ ਪਹੁੰਚੇ ਹੋਏ ਸਨ। ਇਲਾਕੇ ਦੀ ਸਮੂਹ ਸੰਗਤ ਦੀ ਵੱਡੀ ਗਿਣਤੀ ਵਿੱਚ ਪਹੁੰਚੀ ਸਨਾਤਨ ਧਰਮ ਸਭਾ ਪਹੁੰਚੇ ਸੰਤਾਂ ਦਾ ਸਨਮਾਨ ਕੀਤਾ ਗਿਆ ‌ ਇਸ ਰਾਸ਼ਟਰੀ ਸੰਤ ਸੰਮੇਲਨ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਿਆ, ਇਸ ਸਮੇਂ ਇਸ ਸੰਤ ਸੰਮੇਲਨ ਨੂੰ ਸੰਪੂਰਨ ਕਰਨ ਵਿੱਚ ਮਾਨਸਾ ਦੇ ਡੇਰੇ ਦੇ ਸ਼ਰਧਾਲੂਆਂ ਨੇ ਦਿਨਰਾਤ ਇੱਕ ਕਰਕੇ ਸੇਵਾਵਾਂ ਨਿਭਾਈਆਂ ਖ਼ਾਸ ਕਰਕੇ ਮਲਕੀਤ ਸਿੰਘ ਭਪਲਾ, ਮਨਦੀਪ ਸਿੰਘ ਗੋਰਾ, ਗੁਰਲਾਭ ਸਿੰਘ ਮਾਹਲ, ਰਾਜੂ ਦਰਾਕਾ, ਵਿਨੋਦ ਕੁਮਾਰ ਭੱਮਾ, ਡਾ ਧੰਨਾ ਮੱਲ ਗੋਇਲ, ਕ੍ਰਿਸ਼ਨ ਚੌਹਾਨ, ਗੁਰਪ੍ਰੀਤ ਭੁੱਲਰ , ਸੋਨੀ ਗਿੱਲ , ਨਿਰਮਲ ਮਾਸਟਰ , ਚਮਕੌਰ ਸਿੰਘ , ਕਮਲ ਸੀ ਏ ,ਬਿੱਲੂ , ਕਾਕੀ , ਬੂਟਾ ਸਿੰਘ , ਵਰਿੰਦਰਪਾਲ ਨੇ ਨਿਭਾਈ । ਇਸ ਸਮੇਂ ਪਹੁੰਚੀਆਂ ਪ੍ਰਮੁੱਖ ਸਖਸ਼ੀਅਤਾਂ ਵਿੱਚ ਰਵਨੀਤ ਬਿੱਟੂ ਐਮ ਪੀ , ਜਗਦੀਪ ਸਿੰਘ ਨਕਈ, ਵਿਕਰਮਜੀਤ ਮੋਫ਼ਰ ਚੇਅਰਮੈਨ, ਵਿਜੇ ਕੁਮਾਰ ਵਿਧਾਇਕ, ਗੁਰਪ੍ਰੀਤ ਬਣਾਂਵਾਲੀ ਵਧਾਇਕ, ਹਰਦੇਵ ਅਰਸ਼ੀ ਸਾਬਕਾ ਵਿਧਾਇਕ, ਡਾ ਰਣਜੀਤ ਰਾਏ, ਮੰਗਤ ਬਾਂਸਲ ਸਾਬਕਾ ਵਿਧਾਇਕ, ਪ੍ਰੇਮ ਅਰੋੜਾ ਸਾਬਕਾ ਚੇਅਰਮੈਨ, ਗੁਰਪ੍ਰੀਤ ਭੁੱਚਰ ਚੇਅਰਮੈਨ , ਮੁਨੀਸ਼ ਬੱਬੀ ਦਾਨੇਵਾਲੀਆ, ਸੁਰੇਸ਼ ਨੰਦਗੜੀਆ , ਕੁਲਵਿੰਦਰ ਉਡਤ , ਰਮੇਸ਼ ਖਿਆਲਾ, ਪਿ੍ਰਤਪਾਲ ਮੌਂਟੀ, ਡਾਕਟਰ ਕੁਲਵੰਤ ਸਿੰਘ , ਡਾਕਟਰ ਪ੍ਰਸ਼ੋਤਮ, ਡਾਕਟਰ ਤੇਜਿੰਦਰਪਾਲ ਸਿੰਘ ਰੇਖੀ, ਧਰਮਵੀਰ ਵਾਲਿਆਂ ਪ੍ਰਕਾਸ਼ ਚੰਦ ਕੁਲਰੀਆ ਸੀਨੀਅਰ ਕਾਂਗਰਸੀ ਆਗੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਮਹਾਨ ਸੰਤਾਂ ਦੇ ਦਰਸ਼ਨ ਕੀਤੇ ਅਤੇ ਹਾਜ਼ਰੀ ਲਗਵਾਈ।

NO COMMENTS