*ਰਾਮਪਾਲ ਉੱਪਲ ਨੂੰ ਮੇਅਰ ਬਣਨ ‘ਤੇ ਵਧਾਈਆਂ*

0
20

ਫਗਵਾੜਾ 03 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਨਗਰ ਨਿਗਮ ਫਗਵਾੜਾ ਦਾ ਮੇਅਰ ਬਣਨ ਤੇ ਸਾਡੇ ਪੱਤਰਕਾਰ ਸ਼ਿਵ ਕੌੜਾ ਨੇ ਰਾਮ ਪਾਲ ਉੱਪਲ ਨੂੰ ਵਧਾਈ ਦਿੱਤੀ ਅਤੇ ਸ੍ਰੀ ਉੱਪਲ ਦੇ ਨਿਵਾਸ ਸਥਾਨ ਤੇ ਜਾ ਕੇ ਉਨਾਂ ਦਾ ਮੂੰਹ ਮਿੱਠਾ ਕਰਵਾਇਆ

NO COMMENTS