*ਮਾਨਸਾ ਹਰਵਿੰਦਰ ਕੌਰ ਨੇ ਵਿਸਾਖੀ ਬੰਪਰ ਤੋਂ ਜਿੱਤਿਆ 10 ਲੱਖ ਰੁਪਏ ਦਾ ਇਨਾਮ*

0
353

ਮਾਨਸਾ 20 ਮਾਰਚ (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ): ਡੀਅਰ ਵਿਸਾਖੀ ਲਾਟਰੀ ਬੰਪਰ ਦਾ 10 ਲੱਖ ਰੂਪੈ ਦਾ ਦੂਸਰਾ ਇਨਾਮ ਟਿਕਟ ਨੰਬਰ ਨ893789 ਏਕਮ ਲਾਟਰੀ
ਸਟਾਲ ਸਥਾਨਿਕ ਗੁਰਦੁਆਰਾ ਚੋਕ ਮਾਨਸਾ ਦੁਆਰਾ ਵੇਚੀ ਗਈ ਟਿੱਕਟ ਦਾ ਇਨਾਮ ਵਾਸੀ ਹਰਵਿੰਦਰ ਕੋਰ ਮਾਨਸਾ ਨੂੰ ਨਿੱਕਲੀਆ ਹੈ। ਇਨਾਮ
ਜੇਤੂ ਹਰਵਿੰਦਰ ਕੋਰ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਲਟਾਰੀਆਂ ਖਰੀਦ ਰਹੀ ਸੀ ਅਤੇ ਪਹਿਲੀ ਵਾਰ ਵੱਡਾ ਇਨਾਮ ਨਿੱਕਲੀਆ ਹੈ। ਇਸ
ਇਨਾਮ ਦੀ ਮਿਲਣ ਵਾਲੀ ਰਾਸ਼ੀ ਨੂੰ ਨੇਕ ਕੰਮਾਂ ਵਿੱਚ ਖਰਚ ਕਰਨ ਦੀ ਯਤਨ ਕੀਤੇ ਜਾਣਗੇ। ਰਤਨ ਲਾਲ ਬਠਿੰਡਾ ਰਤਨ ਲਾਟਰੀ ਬਠਿੰਡਾ ਦੇ
ਏਜੰਟ ਰਘਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਲਾਟਰੀ ਵਿੱਕਰੀ ਦਾ ਕੰਮ ਕਰ ਰਹੇ ਹਨ। ਇਨਾਮ ਜੇਤੂ ਨੂੰ ਲੱਡੂ ਨਾਲ ਮੂਹ ਮਿੱਠਾ
ਕਰਵਾ ਕੇ ਖੁਸੀ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਬਲਜਿਦਰ ਸਿੰਘ,ਵਰਨ,ਮਾਸਟਰ ਦੀਦਾਰ ਸਿੰਘ, ਬਿੱਟੂ ਸ਼ਰਮਾ, ਲਛਮਣ ਸਿੰਘ ਸਦੌੜਾ,
ਗੁਰਦੀਪ ਸਿੰਘ ਬੋਬੀ ਆਦਿ ਹਾਜਰ ਸਨ। ਇੱਥੇ ਇਹਾ ਗਲ ਵਰਣਨ ਯੋਗ ਹੈ ਏਕਮ ਲਾਟਰੀ ਸਟਾਲ ਦੇ ਮਾਲਕ ਰਘਵੀਰ ਸਿੰਘ ਗੁਰਦੂਆਰਾ
ਸਿੰਘ ਸਭਾ ਮੈਨ ਬਜਾਰ ਮਾਨਸਾ ਦੇ ਪ੍ਰਧਾਨ ਵਜੋ ਵੀ ਸੇਵਾ ਨਿਭਾ ਰਹੇ ਹਨ। ।

NO COMMENTS