*ਮਾਨਸਾ ਸੀ.ਆਈਂ.ਏ ਸਟਾਫ਼ ਦਾ ਚਾਰਜ ਜਗਦੀਸ਼ ਕੁਮਾਰ ਸ਼ਰਮਾ ਨੇ ਸੰਭਾਲਿਆ*

0
270

  (ਸਾਰਾ ਯਹਾਂ/ ਬੀਰਬਲ ਧਾਲੀਵਾਲ ) : ਐਸ.ਐਸ.ਪੀ ਮਾਨਸਾ ਸ਼੍ਰੀ ਗੋਰਵ ਤੁਰਾ ਆਈਂ ਪੀ ਐਸ ਦੇ ਹੁਕਮਾਂ ਅਨੁਸਾਰ ਸਦਰ ਮਾਨਸਾ ਦੇ ਮੁੱਖ ਅਫਸਰ ਇੰਸਪੈਕਟਰ ਜਗਦੀਸ਼ ਕੁਮਾਰ ਸ਼ਰਮਾ ਨੂੰ ਅੱਜ ਸੀ ਆਈਂ ਏ ਇੰਚਾਰਜ ਲਗਾਇਆ ਗਿਆ ਹੈ ਅਤੇ ਜਗਦੀਸ਼ ਕੁਮਾਰ ਸ਼ਰਮਾ ਆਪਣੀ ਡਿਊਟੀ ਦੇ ਪਾਬੰਦ ਅਫਸਰ ਮੰਨੇ ਜਾਂਦੇ ਹਨ ਅਤੇ ਉਹ ਪਹਿਲਾਂ ਵੀ ਆਪਣੀਂ ਸੇਵਾਵਾਂ ਸੀ ਆਈਂ ਏ ਇੰਚਾਰਜ ਵਜੋਂ ਨਿਭਾ ਚੁੱਕੇ ਹਨ

NO COMMENTS