ਮਾਨਸਾ ਵਿਚ ਸ਼ਨੀਵਾਰ ਨੂੰ 66 ਕੇ ਵੀ ਗ੍ਰਿਡ ਬਿਜਲੀ ਜਰੂਰੀ ਮੈਨਟੀਨੈਸ ਕਰਨ ਲਈ ਸਵੇਰੇ 10 ਵੱਜੇ ਤੋਂ ਸ਼ਾਮ 3 ਵੱਜੇ ਤੱਕ ਬੰਦ

0
176

ਮਾਨਸਾ 25 ਦਸੰਬਰ (ਸਾਰਾ ਯਹਾ /ਜੋਨੀ ਜਿੰਦਲ) : ਦਿਨ ਸ਼ਨੀਵਾਰ ਨੂੰ 66 ਕੇ ਵੀ ਗ੍ਰਿਡ ਮਾਨਸਾ ਤੋਂ ਚਲਦੇ 11 kv ਫੀਡਰ ਭੱਠਾ ਬਸਤੀ ਦੀ ਬਿਜਲੀ ਜਰੂਰੀ ਮੈਨਟੀਨੈਸ ਕਰਨ ਲਈ ਸਵੇਰੇ 10 ਵੱਜੇ ਤੋਂ ਸ਼ਾਮ 3 ਵੱਜੇ  ਤੱਕ ਬੰਦ ਰਹੇਗੀ ਇਸ ਤੋ ਚਲਦਾ ਏਰੀਆ ਗ੍ਰਿਡ ਦੀ ਬੈਕ ਸਾਈਡ, ਭੱਠਾ ਬਸਤੀ, ਪੁਰਾਣੀ। ਸਬਜ਼ੀ ਮੰਡੀ ਰੋਡ,ਰਾਮ ਬਾਗ ਰੋਡ ਅਤੇ ਵਨ ਵੇ ਟ੍ਰੈਫਿਕ ਰੋਡ ਦੀ ਬਿਜਲੀ ਸਪਲਾਈ ਬੰਦ ਹੋਵੇਗੀ ਇਹ ਜਾਣਕਾਰੀ ਇੰਜ ਸੁਖਵਿੰਦਰ ਸਿੰਘ ਐੱਸ ਡੀ ਓ ਅਰਧ ਸਹਿਰੀ ਮਾਨਸਾ ਵੱਲੋਂ ਦਿੱਤੀ ਗਈ ਹੈ

NO COMMENTS