ਮਾਨਸਾ ਲਿੰਕ ਰੋਡ ਨੇੜੇ ਨਿਰੰਕਾਰੀ ਭਵਨ ਦੇ ਕੋਲ਼ ਇੰਟਰਨੈੱਟ ਤਾਰ ਲਈ ਕੀਤਾ ਹੋਲ ਨਾਲ ਹੋ ਸਕਦਾ ਵੱਡਾ ਹਾਦਸਾ

0
119

ਮਾਨਸਾ ਦੇ ਨਿਰੰਕਾਰੀ ਭਵਨ ਕੋਲ ਇੰਟਰਨੈੱਟ ਤਾਰ ਲਈ ਕਿਸੇ ਕੰਪਨੀ ਨੇ ਤਾਰਾ ਦੇ ਜੰਕਸ਼ਨ ਬਾਣਿਆਂ ਹੋਇਆ ਹੈ ਜਿਥੇ ਕਿ ਇੰਟਰਨੈੱਟ ਦੀ ਰਿਪੇਅਰ ਲਈ ਹੋਲ ਬਣਾਇਆ ਹੋਇਆ ਹੈ ਅਤੇ ਇਸ ਦੇ ਉੱਪਰ ਢੱਕਣ ਲਾਇਆ ਸੀ ਅਤੇ ਉਹ ਇਹ ਢੱਕਣ ਟੁੱਟ ਗਿਆ ਅਤੇ ਕੋਈ ਕੰਪਨੀ ਦੇ ਮੁਲਾਜ਼ਮ ਦਾ ਧਿਆਨ ਇਸ ਵੱਲ ਨਹੀਂ ਗਿਆ ਇਸ ਨਾਲ ਲਿੰਕ ਰੋਡ ਤੇ ਲਾਈਟ ਦਾ ਸਿਸਟਮ ਨਾ ਠੀਕ ਹੋਣ ਕਾਰਨ ਇਸ ਖੁਲੇ ਹੋਲ ਨਾਲ ਕੋਈ ਹਾਦਸਾ ਵਾਪਰ ਸਕਦਾ ਹੈ ਪ੍ਰਸ਼ਾਸਨ ਵੱਲੋਂ ਵੀ ਇਸ ਵੱਲ ਕੋਈ ਧਿਆਨ ਨਹੀਂ ਹੈ ਅਤੇ ਮਾਨਸਾ ਸ਼ਹਿਰ ਦੀ ਮੇਨ ਰੋਡ ਹੋਣ ਕਾਰਨ ਇਸ ਵੱਲ ਸਬੰਧਤ ਕੰਪਨੀ ਨੂੰ ਜਲਦੀ ਇਸ ਵੱਲ ਧਿਆਨ ਦੇਣਾ ਚਾਹੀਦਾ ਤਾਂ ਜ਼ੋ ਕਿਸੇ ਕੋਈ ਨੁਕਸਾਨ ਨਾ ਹੋਵੇ

NO COMMENTS