ਮਾਨਸਾ ਪੁਲਿਸ ਵੱਲੋਂ ਬਲੈਕਮੇਲ ਕਰਕੇ ਪੈਸੇ ਬਟੋਰਨ ਵਾਲੇ ਅੰਤਰਰਾਜੀ ਗੈਂਗ ਦਾ ਪਰਦਾਫਾਸ..!!!

0
346

ਮਾਨਸਾ, 19 ਅਗਸਤ  (ਸਾਰਾ ਯਹਾ, ਬਲਜੀਤ ਸ਼ਰਮਾ) : ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਅ ੈਸ. ਨੇ ਦੱਸਿਆ ਕਿ ਮਾਨਸਾ
ਪੁਲਿਸ ਵੱਲੋਂ ਬਲੈਕਮੇਲ ਕਰਕੇ ਪੈਸੇ ਬਟੋਰਨ ਵਾਲੇ ਅੰਤਰਰਾਜੀ ਗੈਂਗ ਦਾ ਪਰਦਾਫਾਸ ਕਰਕੇ ਇਸ ਗਿਰੋਹ ਦੇ 5
ਵਿਆਕਤੀਆਂ ਨੂੰ ਗਿ ੍ਰਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਗਿ ੍ਰਫਤਾਰ ਕੀਤੇ ਦੋਸaੀਆਨ
ਵਿੱਚ ਗਿਰੋਹ ਦੀ ਮੁੱਖ ਸਰਗਣਾ ਜਸਪਾਲ ਕੌਰ ਉਰਫ ਰੇਲਣ ਪਤਨੀ ਗੁਰਮੀਤ ਸਿੰਘ ਵਾਸੀ ਰਤੀਆ
(ਹਰਿਆਣਾ), ਬਲਕਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸਤੀਕੇ, ਜਸਪਾਲ ਕੌਰ ਪਤਨੀ ਬਾਰ ੂ ਸਿੰਘ ਵਾਸੀ
ਬੁਢਲਾਡਾ, ਕਮਲਜੀਤ ਕੌਰ ਉਰਫ ਕਮਲ ਪਤਨੀ ਜਗਦੀਸa ਰਾਏ ਵਾਸੀ ਬੁਢਲਾਡਾ ਅਤੇ ਤਰਸੇਮ ਸ aਰਮਾ ਉਰਫ
ਮੰਗੂ ਪੁੱਤਰ ਦੇਵ ਰਾਜ ਵਾਸੀ ਰਾਮਪੁਰ ਮੰਡੇਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸaੀਆਂ ਪਾਸੋਂ ਵਰਦਾਤ ਵਿੱਚ
ਵਰਤੀ ਹਾਂਡਾ ਸਿਟੀ ਕਾਰ ਨੰ:ਐਚ.ਆਰ.26ਏਐਮ_2729 ਨੂੰ ਵੀ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਇਸ
ਗਿਰੋਹ ਦੇ ਮੁੱਖ ਦੋਸaੀ ਗੁਰਮੀਤ ਸਿੰਘ ਦੀ ਗਿ ੍ਰਫਤਾਰੀ ਬਾਕੀ ਹੈ, ਜਿਸਨੂੰ ਵੀ ਜਲਦੀ ਹੀ ਗਿ ੍ਰਫਤਾਰ ਕਰ ਲਿਆ
ਜਾਵੇਗਾ।

ਸੀਨੀਅਰ ਕਪਤਾਨ ਪ ੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ
09_08_2020 ਨੂੰ ਥਾਣਾ ਬੋਹਾ ਦੀ ਪੁਲਿਸ ਪਾਰਟੀ ਪਾਸ ਇਤਲਾਹ ਸੀ ਕਿ ਜਸਪਾਲ ਕੌਰ ਉਰਫ ਰ ੇਲਣ ਵਾਸੀ
ਰਤੀਆ ਅਤੇ ਗੁਰਮੀਤ ਸਿੰਘ ਵਾਸੀ ਬੋਹਾ ਜੋ ਦੋਵੇ ਬਤੌਰ ਪਤੀ_ਪਤਨੀ ਰਹਿੰਦੇ ਹਨ, ਨੇ ਕਮਲਜੀਤ ਕੌਰ ਉਰਫ
ਕਮਲ ਪਤਨੀ ਜਗਦੀ± ਰਾਏ, ਜਸਪਾਲ ਕ ੌਰ ਪਤਨੀ ਨਾਮਾਲੂਮ ਵਾਸੀਆਨ ਬੁਢਲਾਡਾ, ਤਰਸੇਮ ±ਰਮਾ ਉਰਫ ਮੰਗੂ
ਪੁੱਤਰ ਦੇਵ ਰਾਜ ਵਾਸੀ ਰਾਮਪੁਰ ਮੰਡੇਰ ਅਤੇ ਬਲਕਾਰ ਸਿੰਘ ਵਾਸੀ ਸਤੀਕੇ ਨੇ ਰਲ ਕੇ ਇੱਕ ਗਿਰੋਹ ਬਣਾਇਆ
ਹੋਇਆ ਹੈ। ਜਿ ੰਨਾਂ ਨੇ ਕੁੱਝ ਲੜਕੀਆਂ ਨੂੰ ਵੀ ਆਪਣੇ ਗਿਰੋਹ ਵਿੱਚ ±ਾਮਲ ਕੀਤਾ ਹੋਇਆ ਹੈ। ਇਸ ਗਿਰੋਹ ਦੀ
ਮੁੱਖ ਸਰਗਨਾ ਜਸਪਾਲ ਕੌਰ ਉਰਫ ਰੇਲਣ ਹੈ ਜੋ ਬੋਹਾ ਏਰੀਆ ਅਤੇ ਆਸ ਪਾਸ ਦੇ ਏਰੀਏ ਵਿੱਚ ਚੰਗੇ ਚੰਗੇ
ਘਰਾਂ ਦੇ ਵਿਅਕਤੀਆ ਦਾ ਪਤਾ ਲਗਾ ਕੇ ਆਪਣੇ ਗੈਂਗ ਦੀਆਂ ਲੜਕੀਆ ਪਾਸੋਂ ਉਨਾਂ ਨੂੰ ਫੋਨ ਕਰਵਾਉਦੇ ਹਨ ਜਾਂ
ਕਿਸੇ ਹੋਰ ਤਰੀਕੇ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਆਪਣੇ ਚੁੰਗਲ ਵਿੱਚ ਫਸਾ ਕੇ ਸਾਜਿ± ਰੱਚ ਕੇ
ਬਲੈਕਮੇਲ ਕਰਕੇ ਉਹਨਾਂ ਪਾਸੋਂ ਮੋਟੀਆਂ ਰਕਮਾਂ ਡਰਾ_ਧਮਕਾ ਕੇ ਵਸੂਲ ਕਰਦੇ ਹਨ। ਜਿਸ ਤੇ ਇਹਨਾਂ ਦੋਸaੀਆਂ ਦੇ
ਵਿਰੁੱਧ ਮ ੁਕੱਦਮਾ ਨੰਬਰ 150 ਮਿਤੀ 09_08_2020 ਅ/ਧ 420,384,120_ਬੀ. ਹਿੰ:ਦੰ: ਥਾਣਾ ਬੋਹਾ ਦਰਜ
ਰਜਿਸਟਰ ਕੀਤਾ ਗਿਆ।

ਮੁਕੱਦਮੇ ਦੀ ਅਹਿਮੀਅਤ ਨੂੰ ਦੇਖਦੇ ਹੋਏ ਸ੍ਰੀ ਬਲਜਿ ੰਦਰ ਸਿੰਘ ਪੰਨੂ ਡੀ.ਅ ੈਸ.ਪੀ(ਸ:ਡ:)
ਬੁਢਲਾਡਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਬੋਹਾ ਵੱਲੋਂ ਤਫਤੀਸ ਅਮਲ ਵਿੱਚ ਲਿਆਂਦੀ ਗਈ। ਦੌਰਾਨੇ
ਤਫਤੀਸ ਹੁਣ ਤੱਕ ਮੁਕੱਦਮਾ ਵਿੱਚ ਪੰਜ ਦੋਸ aੀਆਨ ਜਸਪਾਲ ਕੌਰ ਉਰਫ ਰੇਲਣ ਪਤਨੀ ਗੁਰਮੀਤ ਸਿੰਘ ਵਾਸੀ
ਰਤੀਆ (ਹਰਿਆਣਾ), ਬਲਕਾਰ ਸਿ ੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸਤੀਕ ੇ, ਜਸਪਾਲ ਕੌਰ ਪਤਨੀ ਬਾਰੂ ਸਿੰਘ
ਵਾਸੀ ਬੁਢਲਾਡਾ, ਕਮਲਜੀਤ ਕੌਰ ਉਰਫ ਕਮਲ ਪਤਨੀ ਜਗਦੀਸa ਰਾਏ ਵਾਸੀ ਬੁਢਲਾਡਾ ਅਤੇ ਤਰਸੇਮ ਸaਰਮਾ
ਉਰਫ ਮੰਗੂ ਪੁੱਤਰ ਦੇਵ ਰਾਜ ਵਾਸੀ ਰਾਮਪੁਰ ਮੰਡੇਰ ਨੂੰ ਗਿ ੍ਰਫਤਾਰ ਕੀਤਾ ਗਿਆ ਹੈ। ਜਿਹਨਾਂ ਪਾਸੋਂ ਵਾਰਦਾਤ
ਵਿੱਚ ਵਰਤੀ ਕਾਰ ਹੌਡਾ ਸਿਟੀ ਨੰ: ਐਚ.ਆਰ.26ਏਐਮ_2729 ਨੂੰ ਵੀ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
ਦੌਰਾਨੇ ਤਫਤੀ± ਇਹ ਗੱਲ ਸਾਹਮਣ ੇ ਆਈ ਹੈ ਕਿ ਮੁੱਖ ਸਰਗਣਾ ਜਸਪਾਲ ਕੌਰ ਵਗੈਰਾ ਨੇ
ਕਮਲਜੀਤ ਕੋਰ ਉਰਫ ਕਮਲ ਦੀ ਪਹਿਲਾ ±ਾਦੀ ਸੁਰਿੰਦਰ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਬਲਟਾ
(ਹਰਿਆਣਾ) ਵਿੱਖੇ ਕਰਵਾਈ ਸੀ, ਜਿੱਥੇ ਕਮਲਜੀਤ ਕੋਰ ਨੇ ਆਪਣਾ ਨਾਮ ਸਰਬਜੀਤ ਕੋਰ ਅਤੇ ਤਰਸੇਮ ±ਰਮਾ
ਨੇ ਆਪਣਾ ਮੰਗੂ ਨਾਮ ਦੱਸ ਕੇ ਕਮਲਜੀਤ ਕੋਰ ਦਾ ਚਾਚਾ ਬਣ ਕੇ ਰਤੀਆ ਵਿੱਖੇ ਕਰਵਾਈ ਸੀ। ਜਿਥੇ
ਕਮਲਜੀਤ ਕੋਰ ਕਰੀਬ 6 ਮਹੀਨੇ ਰਹਿ ਕੇ ਪੈਸੇ ਅਤੇ ਸੋਨਾ ਲੈ ਕੇ ਉਥੋ ਭੱਜ ਆਈ ਸੀ।ਫਿਰ ਜਸਪਾਲ ਕੌਰ
ਵਗੈਰਾ ਨੇ ਕਮਲਜੀਤ ਕੌਰ ਦੀ ਦੁਬਾਰਾ ਫਰਜੀ ±ਾਦੀ ਬਿੰਦੀ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਬੀਰੋਕੇ ਕਲ੍ਹਾ ਨਾਲ
ਕਰਵਾਈ ਸੀ ਅਤੇ ਬਿੰਦੀ ਸਿੰਘ ਨਾਲ ਵਿਆਹ ਤੋ 10/12 ਦਿਨ ਰਹਿ ਕੇ ਪੈਸੇ ਅਤੇ ਸੋਨਾ ਲੈ ਕੇ ਉਥੋ ਵੀ ਭੱਜ
ਆਈ ਸੀ।ਫਿਰ ਜਸਪਾਲ ਕੋਰ ਵਗੈਰਾ ਨੇ ਕਮਲਜੀਤ ਕੋਰ ਦੀ ਤੀਜੀ ਫਰਜੀ ±ਾਦੀ ਸੰਜੇ ਕੁਮਾਰ ਪੁੱਤਰ ਵਜਿ ੰਦਰ
ਸਿੰਘ ਵਾਸੀ ਬੀਰੋੜ ਥਾਣਾ ਸਾਹਲਾਬਾਸ ਜਿਲ੍ਹਾਂ ਝੱਜਰ (ਹਰਿਆਣਾ) ਨਾਲ ਕਰਵਾਈ ਸੀ।ਜਿਥੇ ਕਮਲਜੀਤ ਕੋਰ ਨੇ
ਆਪਣਾ ਨਾਮ ਜੋਤੀ ਅਤੇ ਤਰਸੇਮ ਸaਰਮਾ ਨੇ ਇਸਦਾ ਪਿਤਾ ਬਣਕੇ ਆਪਣਾ ਨਾਮ ਸੁਖਦੇਵ ਰਾਮ ਦੱਸਿਆ ਸੀ।
ਜਿਥੇ ਕਮਲਜੀਤ ਕੋਰ ਕਰੀਬ 4/5 ਦਿਨ ਹੀ ਰਹੀ ਸੀ।

ਦੋਸaਣ ਜਸਪਾਲ ਕੌਰ ਉਰਫ ਰੇਲਣ ਵਗੈਰਾ ਕਮਲਜੀਤ ਕੋਰ ਉਰਫ ਕਮਲ ਨੂੰ ਚੰਗੇ ਚੰਗੇ ਘਰਾਂ ਦੇ
ਵਿਅਕਤੀਆਂ ਪਾਸ ਭੇਜ ਦਿੰਦੀ ਸੀ ਤੇ ਬਾਅਦ ਵਿੱਚ ਰੌਲਾ ਪਾ ਕੇ ਬਲੇਕਮੇਲ ਕਰਕੇ ਪੈਸੇ ਵਸੂਲ ਕਰਦੇ ਸਨ।ਦੋਸaਣ
ਜਸਪਾਲ ਕ ੋਰ ਵਗੈਰਾ ਨੇ ਗੁਰਦੀਪ ਸਿੰਘ ਉਰਫ ਚਿੰਨੀ ਵਾਸੀ ਆਂਡਿਆਵਾਲੀ ਨੂੰ ਸਾਜਿ± ਵਿੱਚ ਫਸਾ ਕੇ 60
ਹਜਾਰ ਰੁਪਏ ਵਸੂਲ ਕੀਤੇ ਸਨ। ਬਲਜਿ ੰਦਰ ਸਿੰਘ ਵਾਸੀ ਆਂਡਿਆਵਾਲੀ ਖਿਲਾਫ ਥਾਣਾ ਸਿਟੀ ਰਤੀਆ
(ਹਰਿਆਣਾ) ਵਿਖੇ ਬਲਾਤਕਾਰ ਦਾ ਮੁਕੱਦਮਾ ਦਰਜ ਕਰਵਾਇਆ।ਜਸਵੀਰ ਸਿੰਘ ਵਾਸੀ ਰਿਉਦ ਕਲ੍ਹਾਂ ਨ ੂੰ
ਬਲੇਕਮੇਲ ਕਰਕੇ ਸਾਜਿ± ਵਿੱਚ ਫਸਾ ਕੇ 25 ਹਜਾਰ ਰੁਪਏ ਵਸੂਲ ਪਾ ਲਏ ਸਨ।ਮਨਜੀਤ ਸਿੰਘ ਵਾਸੀ ਰਿਉਦ
ਕਲ੍ਹਾਂ ਪਾਸੋ ਕਰੀਬ ਇੱਕ ਸਾਲ ਪਹਿਲਾ ਬਲੇਕਮੇਲ ਕਰਕੇ 7 ਲੱਖ ਰੁਪਏ ਵਸੂਲੇ ਸਨ।

ਦੋਸaਣ ਪਰਮਜੀਤ ਕੌਰ ਦਾ ਅਸਲ ਵਿੱਚ ਨਾਮਪਤਾ ਕਮਲਜੀਤ ਕੌਰ ਉਰਫ ਕਮਲ ਪੁੱਤਰੀ
ਸਰਬਜੀਤ ਸਿੰਘ ਵਾਸੀ ਪ੍ਰੇਮ ਬਸਤੀ ਸ ੰਗਰੂਰ, ਹਾਲ ਪਤਨੀ ਜਗਦੀ± ਰਾਏ ਵਾਸੀ ਬੁਢਲਾਡਾ ਹੈ, ਜੋ ਦੋ ਬੱਚਿਆਂ

ਦੀ ਮਾਂ ਹੈ। ਇੱਥੇ ਇਹ ਗੱਲ ਵੀ ਸਾਹਮਣ ੇ ਆਈ ਹੈ ਕਿ ਮਿਤੀ 01_08_2020 ਨੂੰ ਦੋਸaਣ ਜਸਪਾਲ ਕੋਰ ਉਰਫ
ਰੇਲਣ ਨੇ ਕਮਲਜੀਤ ਕੌਰ ਉਰਫ ਕੋਮਲ ਨੂੰ ਬਿਊਟੀ ਪਾਰਲਰ ਦਾ ਕੰਮ ਕਰਨ ਵਾਲੀ ਬਣਾ ਕੇ ਇੰਦਰਜੀਤ ਸਿੰਘ
ਵਾਸੀ ਰਿਉਦ ਖੁਰਦ ਦੇ ਘਰ ਭੇਜਿਆ ਸੀ ਅਤੇ ਬਾਅਦ ਵਿੱਚ ਰ ੌਲਾ ਪਾ ਕੇ ਇੰਦਰਜੀਤ ਸਿੰਘ ਵਗੈਰਾ ਨੂੰ ਬਲੇਕਮੇਲ
ਕਰਕੇ ਪੈਸਿਆ ਦੀ ਮੰਗ ਕਰਨ ਲੱਗੇ। ਗੱਲ ਸਿਰੇ ਨਾ ਚੜਨ ਕਰਕੇ ਇਹਨਾਂ ਨੇ ਇੰਦਰਜੀਤ ਸਿੰਘ ਵਗੈਰਾ ਦੇ
ਖਿਲਾਫ ਮੁਕੱਦਮਾ ਨੰਬਰ 140 ਮਿਤੀ 02_08_2020 ਅ/ਧ 376_ਡੀ,506 ਹਿੰ:ਦੰ: ਅਤੇ ਐਸ.ਸੀ/ਐਸ.ਟੀ.
ਐਕਟ ਥਾਣਾ ਬੋਹਾ ਦਰਜ ਰਜਿਸਟਰ ਕਰਵਾ ਦਿੱਤਾ ਸੀ।ਇਸ ਮੁਕੱਦਮਾ ਵਿੱਚ ਕਮਲਜੀਤ ਕੌ ਰ ਨੇ ਬਿਆਨ ਵਿੱਚ
ਆਪਣਾ ਨਾਮ ਪਰਮਜੀਤ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਵਾਰਡ ਨੰਬਰ 14 ਭੂੰਨਾ ਮੰਡੀ ਜਿਲ੍ਹਾ ਫਤਿਆਬਾਦ
(ਹਰਿਆਣਾ) ਲਿਖਾਇਆ ਸੀ, ਜਿਸ ਵਿੱਚ ਤਰਸੇਮ ±ਰਮਾ ਵਾਸੀ ਰਾਮਪੁਰ ਮੰਡੇਰ ਜੋ ਕਮਲਜੀਤ ਕੌਰ ਦਾ ਫਰਜੀ
ਪਿਤਾ ਸੁਖਦੇਵ ਸਿ ੰਘ ਬਣਿਆ ਸੀ।

ਗਿ ੍ਰਫਤਾਰ ਦੋਸaੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸa ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ
ਜਾਵੇਗਾ। ਜਿਹਨਾਂ ਪਾਸੋਂ ਡੂੰਘਾਈ ਨਾਲ ਪ ੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹਨਾਂ ਨੇ ਹੋਰ
ਕਿੱਥੇ_ਕਿੱਥੇ, ਕਿੰਨਾਂ_ਕਿ ੰਨ੍ਹਾਂ ਲੋਕਾਂ ਨਾਲ ਠੱਗੀਆ ਮਾਰੀਆ ਹਨ ਅਤੇ ਹੋ ਰ ਕਿਹੜੇ ਕਿਹੜੇ ਵਿਆਕਤੀ ਇਸ
ਗਿਰੋਹ ਵਿੱਚ ਸaਾਮਲ ਹਨ। ਜਿਹਨਾਂ ਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ। ਮੁਕੱਦਮਾ
ਦੀ ਤੱਥਾਂ ਦੇ ਆਧਾਰ ਤੇ ਡੂੰਘਾਈ ਨਾਲ ਤਫਤੀਸ ਜਾਰੀ ਹੈ।

NO COMMENTS