ਮਾਨਸਾ, 30-6-2022(ਸਾਰਾ ਯਹਾਂ/ ਮੁੱਖ ਸੰਪਾਦਕ ) :- ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਿੋਂ ਪਰੈਸ ਨੋਟ ਜਾਰੀ ਕਰਦੇ ਹੋਏ
ਦੱਲਸਆ ਲਗਆ ਲਕ ਲਮਤੀ 06-06-2022 ਨੂੂੰ ਸੂਆ ਬਾ-ਹੱਦ ਲਪੂੰਡ ਲ ੂੰਗਾਣਾ ਦੇ ਚਿਦੇਪਾਣੀ ਲਵੱਚੋ ਇੱਕ ਨਾ-ਮਾਿੂਮ ਨੌਜਵਾਨ ਮਨੁੱਖੀ
ਿਾਸ਼ ਲਮਿਣ ਤੇ ਨਾ-ਮਾਿੂਮ ਲਵਅਕਤੀਆ ਤੇ ਦਰਜ਼ ਹੇਏ ਅਨਟਰੇਸ ਮੁਕੱਦਮੇ ਨੂੂੰ ਮਾਨਸਾ ਪੁਲਿਸ ਵੱਿੋਂ ਕੁਝ ਹੀ ਲਦਨਾ ਲਵੱਚ ਟਰੇਸ ਕਰਕੇ
02 ਮੁਿਲਜਮਾ ਨੂੂੰ ਲਗਰਫਤਾਰ ਕਰਨ ਲਵੱਚ ਵੱਡੀ ਸਫਿਤਾ ਹਾਲਸਿ ਕੀਤੀ ਹੈ । ਮੁਿਲਜਮਾ ਦਾ ਪੁਲਿਸ ਲਰਮਾਾਂਡ ਹਾਸਿ ਕਰਕੇਉਨਾਾਂ ਦੀ
ਲਨਸ਼ਾਨ ਦੇਹੀ ਪਰ ਵਾਰਦਾਤ ਸਮੇ ਵਰਤੀ ਕਾਰ ਮਾਰਕਾ ਮਾਰੂਤੀ ਰੂੰਗ ਲਚੱਟਾ, ਲਮਰਤਕ ਦਾ ਮੋਟਰਸਾਈਕਿ,ਸਪੋਰਟਸ ਬੂਟ ਅਤੇ ਮੋਬਾਇਿ
ਫੋਨ ਨੂੂੰ ਬਰਾਮਦ ਕਰਕੇ ਕਬਜਾ ਪੁਲਿਸ ਲਵੱਚ ਲਿਆ ਲਗਆ ਹੈ ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਿੋਂ ਜਾਣਕਾਰੀ ਲਦੂੰਦੇ ਹੋਏ ਦੱਲਸਆ ਲਗਆ ਲਕ ਮੁਦੱਈ ਕੁਿਦੀਪ ਲਸੂੰਘ
ਪੂੰਚ ਵਾਸੀ ਿੋਹਗੜ ਨੇ ਥਾਣਾ ਸਰਦੂਿਗੜ ਦੀ ਪੁਲਿਸ ਪਾਸ ਆਪਣਾ ਲਬਆਨ ਲਿਖਾਇਆ ਲਕ ਲਮਤੀ 06-06-2022 ਉਹ ਅਤੇ
ਗੁਰਦੀਪ ਲਸੂੰਘ ਪੂੰਚ ਸੈਰ ਕਰਨ ਿਈ ਆਪਣੇਲਪੂੰਡ ਤੋਪੁਿ ਘੱਗਰ ਲਪੂੰਡ ਭਗਵਾਨਪੁਰ ਹੀਗਾਂ ਣਾ ਵਿੱ ਪੈਦਿ ਗਏ ਸੀ ਤਾ ਉਨਾ ਨੂੂੰ ਸੂਆ
ਬਾਹੱਦ ਲਪੂੰਡ ਲ ੂੰਗਾਣਾ ਲਵੱਚ ਨੌਜਵਾਨ ਲਵਅਕਤੀ ਦੀ ਿਾਸ਼ ਮੂ ੇਮੂੂੰਹ ਘਾਹ-ਫੂਸ ਲਵੱਚ ਰੁਕੀ ਪਈ ਲਦਖਾਈ ਲਦੱਤੀ, ਲਜਸ ਨੂੂੰ ਪਾਣੀ ਲਵੱਚੋ
ਬਾਹਰ ਕੱਢ ਕੇ ਦੇਲਖਆ ਤਾ 25-26 ਸਾਿ ਦੇ ਨਾ-ਮਾਿੂਮ ਨੌਜਵਾਨ ਦੇ ਗਿ ਨੂੂੰ ਸਫੈਦ ਚੁੂੰਨੀ ਨਾਿ ਘੁੱਟ ਕੇ ਬੂੰਲਨਆ ਹੋਇਆ ਸੀ ਅਤੇ
ਇਸਦੇ ਲਚੱਟੇ ਰੂੰਗ ਦੀ ਬਨੈਣ ਪਾਈ ਹੋਈ ਸੀ ਅਤੇ ਸਰੀਰ ਪਰ ਕੋਈ ਵੀ ਹੋਰ ਕੱਪੜਾ ਨਹੀ ਸੀ । ਲਜਸਤੇਮੁਦੱਈ ਦੇ ਲਬਆਨ ਪਰ ਮੁਕੱਦਮਾ
ਨੂੰ ਬਰ 94 ਲਮਤੀ 06-06-2022 ਅ/ 302,201 ਲਹੂੰ:ਦੂੰ: ਥਾਣਾ ਸਰਦੂਿਗੜ ਬਰ-ਲਖਿਾਫ ਨਾ-ਮਾਿੂਮ ਲਵਅਕਤੀ ਦਰਜ ਰਲਜਸਟਰ
ਕੀਤਾ ਲਗਆ ।
ਸਰੀ ਪੁਸਲਪੂੰਦਰ ਲਸੂੰਘ ਉਪ ਕਪਤਾਨ ਪੁਲਿਸ (ਸ:ਡ:) ਸਰਦੂਿਗੜ ਦੀ ਲਨਗਰਨੀ ਹੇਠ ਇੂੰਸਪੈਕਟਰ
ਲਵਕਰਮਜੀਤ ਲਸੂੰਘ ਮੁੱਖ ਅਫਸਰ ਥਾਣਾ ਸਰਦੂਿਗੜ ਸਮੇਤ ਪੁਲਿਸ ਪਾਰਟੀ ਵੱਿੋਂ ਤੁਰੂੰਤ ਹੀ ਲਵਲਗਆਲਨਕ ਢੂੰਗਾ ਅਤੇ ਡੂੂੰਘਾਈ ਨਾਿ
ਤਫਤੀਸ ਅਮਿ ਲਵੱਚ ਲਿਆਦੀ ਗਈ । ਦੌਰਾਨੇ ਤਫਤੀਸ ਲਮਰਤਕ ਦੇ ਚਾਚੇ ਜੀਤ ਲਸੂੰਘ ਵਾਸੀ ਹਜਰਾਵਾ ਖੁਰਦ , ਫਲਤਆਬਾਦ ਵੱਿੋ ਲਮਰਤਕ
ਦੀਆ ਫੋਟੋਆ ਦੀ ਪਛਾਣ ਕਰਨ ਤੇ ਨਾ-ਮਾਿੂਮ ਲਮਰਤਕ ਨੌਜਵਾਨ ਦੀ ਸਨਾਖਤ ਲਵਸ਼ਾਿ ਉਰਫ ਲਵਸ਼ੂ ਪੁੱਤਰ ਬੂੰਸੀ ਿਾਿ ਵਾਸੀ ਹਜਰਾਵਾ
ਵਜੋਂ ਕੀਤੀ ਗਈ ਅਤੇਲਮਤੀ 23-6-2022 ਨੂੂੰ ਗੁਰਪਰੀਤ ਲਸੂੰਘ ਪੁੱਤਰ ਜਸਵੂੰਤ ਲਸੂੰਘ ਅਤੇ ਰਣਜੀਤ ਲਸੂੰਘ ਪੁੱਤਰ ਸਰੂਪ ਲਸੂੰਘ ਵਾਸੀਆਨ
ਬੀਰਾਬੱ ੀ ਨੂੂੰ ਮੁਕੱਦਮਾ ਲਵੱਚ ਦੋਸੀ ਨਾਮਜਦ ਕਰਕੇ ਜੁਰਮ ਅ/ 34 ਲਹੂੰ:ਦੂੰ: ਦਾ ਵਾ ਾ ਕੀਤਾ ਲਗਆ ਅਤੇ ਦੋਵਾ ਮੁਿਲਜਮਾਾਂ ਨੂੂੰ ਲਮਤੀ 25-
06-2022 ਲਗਰਫਤਾਰ ਕਰਕੇਮਾਨਯੋਗ ਅਦਾਿਤ ਲਵਖੇ ਪੇਸ਼ ਕਰਨ ਉਪਰੂੰਤ ਚਾਰ ਲਦਨ ਦਾ ਪੁਲਿਸ ਲਰਮਾਾਂਡ ਹਾਸਿ ਕੀਤਾ ਲਗਆ ।
ਦੌਰਾਨੇ ਪੁਲਿਸ ਲਰਮਾਾਂਡ ਦੋਸੀਆ ਦੀ ਲਨਸ਼ਾਨਦੇਹੀ ਪਰ ਵਾਰਦਾਤ ਸਮੇ ਵਰਤੀ ਕਾਰ ਮਾਰਕਾ ਮਾਰੂਤੀ ਰੂੰਗ ਲਚੱਟਾ ਨੂੰ ਬਰੀ PB18 K 200
ਅਤੇ ਲਮਰਤਕ ਦੇ ਸਪੋਰਟਸ ਬੂਟ, ਮੋਬਾਇਿ ਫੋਨ ਸੈਮਸੂੰਗ ਅਤੇ ਮੋਟਰਸਾਈਕਿ ਮਾਰਕਾ H.F DELUX ਨੂੰ ਬਰੀ HR 23K 3364 ਨੂੂੰ ਬਰਾਮਦ
ਕਰਕੇ ਕਬਜਾ ਪੁਲਿਸ ਲਵੱਚ ਲਿਆ ਲਗਆ ।
ਦੌਰਾਨੇ ਤਫਤੀਸ ਇਹ ਗੱਿ ਸਾਹਮਣੇ ਆਈ ਹੈ ਲਕ ਲਮਰਤਕ ਲਵਸ਼ਾਿ ਉਰਫ ਲਵਸ਼ੂ ਦੀ ਮਾਤਾ ਸੁਖਪਰੀਤ ਕੋਰ
ਆਪਣੇ ਪਤੀ ਦੀ ਮੌਤ ਤੋ ਬਾਅਦ ਆਪਣਾ ਘਰ -ਪਲਰਵਾਰ ਛੱਡ ਕੇ ਦੋਸੀ ਗੁਰਪਰੀਤ ਲਸੂੰਘ ਨਾਿ ਲਪਛਿੇਕਰੀਬ 6 ਸਾਿ ਤੋ ਰਲਹਣ ਿੱਗ ਪਈ
ਸੀ । ਲਵਸ਼ਾਿ ਉਰਫ ਲਵਸ਼ੂ ਵੀ ਆਪਣੀ ਮਾਤਾ ਅਤੇ ਗੁਰਪਰੀਤ ਲਸੂੰਘ ਪਾਸ ਆਉਦਾ ਜਾਦਾ ਸੀ ਅਤੇਗੁਰਪਰੀਤ ਲਸੂੰਘ ਤੋ ਅਕਸਰ ਹੀ ਪੈਲਸਆ
ਦੀ ਮੂੰਗ ਕਰਦਾ ਰਲਹੂੰਦਾ ਸੀ, ਗੁਰਪਰੀਤ ਲਸੂੰਘ ਵੱਿੋ ਪੈਸੇ ਨਾ ਦੇਣ ਤੇ ਲਮਰਤਕ ਲਵਸ਼ਾਿ ਉਰਫ ਲਵਸ਼ੂ ਦੀ ਮਾਤਾ ਵੀ ਗੁਰਪਰੀਤ ਲਸੂੰਘ ਨਾਿ
ਿੜਾਈ ਝਗੜਾ ਕਰਦੀ ਸੀ ਲਜਸ ਕਰਕੇ ਗੁਰਪਰੀਤ ਲਸੂੰਘ ਲਵਸ਼ਾਿ ਉਰਫ ਲਵਸ਼ੂ ਨਾਿ ਖਾਰ ਖਾਦਾ ਸੀ । ਇਸੇ ਰੂੰਲਜਸ ਕਰਕੇ ਗੁਰਪਰੀਤ ਲਸੂੰਘ
ਨੇ ਆਪਣੇ ਦੋਸਤ ਰਣਜੀਤ ਲਸੂੰਘ ਨਾਿ ਲਮਿਕੇ ਲਵਸ਼ਾਿ ਉਰਫ ਲਵਸ਼ੂ ਦਾ ਕਤਿ ਕਰ ਲਦੱਤਾ ।
…………..