*ਮਾਨਸਾ ਪੁਲਿਸ ਨੇ ਲੁਟੇਰਾ ਗਿਰੋਹ ਦੇ 4 ਮੁਲਜਿਮਾਂ ਨੂੰ ਕੀਤਾ ਕਾਬੂ!1 ਏਅਰ ਪਿਸਟਲ, 1 ਵੱਡੀ ਕਿਰਪਾਨ, 1 ਪਾਈਪ ਲੋਹਾ, 1 ਛੋਟੀ ਕਿਰਪਾਨ*

0
118

ਮਾਨਸਾ, 29—01—2022 (ਸਾਰਾ ਯਹਾਂ/ਮੁੱਖ ਸੰਪਾਦਕ ) : ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵ¤ਲੋਂ ਪੈੇਸ ਨੋਟ ਜਾਰੀ
ਕਰਦੇ ਹੋਏ ਦ¤ਸਿਆ ਗਿਆ ਕਿ ਮਿਤੀ 28—01—2022 ਦੀ ਸ਼ਾਮ ਨੂੰ ਥਾਣਾ ਸਿਟੀ—1 ਮਾਨਸਾ ਦੇ ਏਰੀਆ ਵਿੱਚ ਕਿਸੇ ਵੱਡੀ
ਲੁ¤ਟ—ਖੋਹ ਜਾਂ ਕਿਸੇ ਵ¤ਡੀ ਵਾਰਦਾਤ ਕਰਨ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 4 ਮੈਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਮੌਕਾ ਤੇ
ਗ੍ਰਿਫਤਾਰ ਕਰਨ ਵਿ¤ਚ ਵ¤ਡੀ ਸਫਲਤਾਂ ਹਾਸਲ ਕੀਤੀ ਗਈ ਹੈ। ਇਹਨਾਂ ਦਾ 5ਵਾਂ ਸਾਥੀ ਗੁਰਪਰੀਤ ਸਿੰਘ ਉਰਫ ਚੋਚੀ ਪੁੱਤਰ
ਠਾਕੁਰ ਸਿੰਘ ਵਾਸੀ ਰਾਏਪੁਰ ਇਲਾਕਾ ਵਿੱਚ ਰੈਕੀ ਕਰਨ ਲਈ ਪਹਿਲਾਂ ਹੀ ਮੌਕਾ ਤੋਂ ਚਲਾ ਗਿਆ ਸੀ, ਜਿਸਨੂੰ ਵੀ ਜਲਦੀ ਹੀ
ਗ੍ਰਿਫਤਾਰ ਕਰ ਲਿਆ ਜਾਵੇਗਾ। ਮਾਨਸਾ ਪੁਲਿਸ ਨੂੰ ਇਹ ਸਫਲਤਾਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿਲਾ ਅμਦਰ ਦਿਨ/ਰਾਤ
ਸਮੇਂ ਚ¤ਪੇ ਚ¤ਪੇ ਤੇ ਕੀਤੇ ਗਏ ਸਖਤ ਸੁਰ¤ਖਿਆਂ ਪ੍ਰਬμਧਾਂ ਅਤੇ ਅਸਰਦਾਰ ਢμਗ ਨਾਲ ਗਸ਼ਤਾ ਤੇ ਨਾਕਾਬμਦੀਆ ਕਰਨ ਦੇ
ਮ¤ਦੇ—ਨਜ਼ਰ ਹਾਸਲ ਹੋਈ ਹੈ, ਜਿਸਨੂੰ ਅ¤ਗੇ ਲਈ ਇਸੇ ਤਰਾ ਹੀ ਜਾਰੀ ਰਹੇਗੀ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵ¤ਲੋਂ ਜਾਣਕਾਰੀ ਦਿμਦੇ ਹੋਏ ਦ¤ਸਿਆ ਗਿਆ ਕਿ ਮਿਤੀ 28—01—2022 ਨੂੰ
ਥਾਣਾ ਸਿਟੀ—1 ਮਾਨਸਾ ਦੀ ਪੁਲਿਸ ਪਾਰਟੀ ਦੌਰਾਨੇ ਗਸ਼ਤ ਵਾ ਚੈਕਿμਗ ਸ਼¤ਕੀ ਪੁਰਸ਼ਾਂ ਦੇ ਸਬμਧ ਵਿ¤ਚ ਨੇੜੇ ਓਵਰ ਬਰਿੱਜ ਪੁਰਾਣੀ
ਚੁੰਗੀ ਖੋਖਰ ਰੋਡ ਮਾਨਸਾ ਮੌਜੂਦ ਸੀ। ਜਿਸ ਪਾਸ ਇਤਲਾਹ ਮਿਲਣ ਤੇ ਪੁਲਿਸ ਪਾਰਟੀ ਵ¤ਲੋਂ ਤੁਰμਤ ਕਾਰਵਾਈ ਕਰਦੇ ਹੋਏ ਚਾਰੇ
ਪਾਸਿਓ ਘੇਰਾ ਪਾ ਕੇ ਐਲ.ਆਈ.ਸੀ. ਦਫਤਰ ਦੀ ਬੈਕਸਾਈਡ ਖਾਲੀ ਪਲਾਟਾ ਵਿੱਚ ਕਿੱਕਰਾਂ ਦੇ ਝੁੰਡ ਵਿ¤ਚ ਬੈਠੇ ਕਿਸੇ ਵ¤ਡੀ
ਵਾਰਦਾਤ ਜਾਂ ਕਿਸੇ ਵ¤ਡੀ ਲੁ¤ਟ/ਡਕੈਤੀ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 5 ਮੈਬਰਾਂ ਵਿੱਚੋ 4 ਮੈਬਰਾਂ ਦਿਲਪ੍ਰੀਤ ਸਿੰਘ ਉਰਫ
ਦਿੱਲੂ ਪੁੱਤਰ ਨੇਕ ਸਿੰਘ, ਖੁਸ਼ਦੀਪ ਸਿੰਘ ਉਰਫ ਮੋਨੂੰ ਪੁੱਤਰ ਗੁਰਨਾਮ ਸਿੰਘ, ਖੁਸ਼ਪਰੀਤ ਸਿੰਘ ਉਰਫ ਖੁਸ਼ੀ ਪੁੱਤਰ ਨਿਰਮਲ ਸਿੰਘ
ਵਾਸੀਅਨ ਰਾਏਪੁਰ ਅਤੇ ਗੁਰਪਰੀਤ ਸਿੰਘ ਉਰਫ ਵੱਡਾ ਪੁੱਤਰ ਭੂਰਾ ਸਿੰਘ ਵਾਸੀ ਬਾਜੇਵਾਲਾ ਨੂੰ ਮੌਕਾ ਤੇ ਕਾਬੂ ਕੀਤਾ ਗਿਆ।
ਜਿਨ੍ਹਾਂ ਪਾਸੋਂ 1 ਏਅਰ ਪਿਸਟਲ, 1 ਵੱਡੀ ਕਿਰਪਾਨ, 1 ਪਾਈਪ ਲੋਹਾ, 1 ਛੋਟੀ ਕਿਰਪਾਨ, ਇੱਕ ਟੀ.ਵੀ.ਐਸ ਮੋਟਰਸਾਈਕਲ
ਨੰਬਰੀ ਪੀਬੀ.31ਕਿਊ—6241 ਅਤੇ 3 ਮੋਬਾਇਲਾਂ ਫੋਨਾਂ ਨੂੰ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਮੁਕੱਦਮਾ ਦੇ
ਬਾਕੀ ਰਹਿੰਦੇ ਮੁਲਜਿਮ ਗੁਰਪਰੀਤ ਸਿੰਘ ਉਰਫ ਚੋਚੀ ਪੁੱਤਰ ਠਾਕੁਰ ਸਿੰਘ ਵਾਸੀ ਰਾਏਪੁਰ ਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ,
ਜਿਸਨ ੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹਨਾਂ ਪੰਜੇ ਮੁਲਜਿਮਾਂ ਵਿਰੁ¤ਧ ਮੁਕ¤ਦਮਾ ਨμਬਰ 17 ਮਿਤੀ
28—01—2022 ਅ/ਧ 399,402 ਹਿμ:ਦμ: ਥਾਣਾ ਸਿਟੀ—1 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ ਹੈ।

ਮੁਲਜਿਮ ਦਿਲਪ੍ਰੀਤ ਸਿੰਘ ਉਰਫ ਦਿੱਲੂ ਪੁੱਤਰ ਨੇਕ ਸਿੰਘ ਅਤੇ ਗੁਰਪਰੀਤ ਸਿੰਘ ਉਰਫ ਚੂਚੀ ਪੁੱਤਰ ਠਾਕੁਰ
ਸਿੰਘ ਵਾਸੀਅਨ ਰਾਏਪੁਰ ਕਰੀਮੀਨਲ ਬਿਰਤੀ ਦੇ ਹਨ, ਜਿਹਨਾਂ ਦੇ ਵਿਰੁੱਧ ਪਹਿਲਾਂ ਵੀ ਮੁਕੱਦਮਾ ਨੰਬਰ 172/2021 ਅ/ਧ
307,341,326,323,506,34 ਹਿੰ:ਦੰ: ਥਾਣਾ ਸਿਟੀ—2 ਮਾਨਸਾ ਦਰਜ਼ ਰਜਿਸਟਰ ਹੋਇਆ ਹੈ, ਜਿਸ ਵਿੱਚ ਇਹਨਾਂ ਦੀ
ਗ੍ਰਿਫਤਾਰੀ ਬਾਕੀ ਹੈ। ਮੁਕੱਦਮਾ ਵਿੱਚ ਬਾਕੀ ਮੁਲਜਿਮਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਗ੍ਰਿਫਤਾਰ ਮੁਲਜਿਮਾਂ ਨੂੰ
ਮਾਨਯੋਗ ਅਦਾਲਤ ਵਿ¤ਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌਰਾਨੇ ਪੁਲਿਸ ਰਿਮਾਂਡ ਇਹਨਾਂ
ਪਾਸੋਂ ਡੂμਘਾਈ ਨਾਲ ਪੁ¤ਛਗਿ¤ਛ ਕਰਕੇ ਉਕਤ ਮੁਕ¤ਦਮਾ ਵਿ¤ਚ ਹੋਰ ਬਰਾਮਦਗੀ ਕਰਵਾਈ ਜਾਵੇਗੀ ਅਤੇ ਇਨ੍ਹਾਂ ਨੇ ਹੋਰ ਕਿਹੜੀਆਂ
ਕਿਹੜੀਆਂ ਵਾਰਦਾਤਾਂ ਕੀਤੀਆ ਹਨ ਅਤੇ ਕਿਥੇ ਕਿ¤ਥੇ ਹੋਰ ਕਿμਨੇ ਮੁਕ¤ਦਮੇ ਦਰਜ਼ ਹਨ ਅਤੇ ਹੁਣ ਉਹ ਕਿਹੜੀ ਵਾਰਦਾਤ ਕਰਨ ਦੀ
ਤਾਂਕ ਵਿ¤ਚ ਸਨ, ਬਾਰੇ ਪਤਾ ਲਗਾਇਆ ਜਾਵੇਗਾ। ਮੁਕੱਦਮਾਂ ਦੀ ਡੂੰਘਾਈ ਨਾਲ ਤਫਤੀਸ ਜਾਰੀ ਹੈ।


ਮੁਕ¤ਦਮਾ ਨμਬਰ 17 ਮਿਤੀ 28—01—2022 ਅ/ਧ 399,402 ਹਿμ:ਦμ: ਥਾਣਾ ਸਿਟੀ—1 ਮਾਨਸਾ ।
ਮੁਲਜਿਮ: 1). ਦਿਲਪ੍ਰੀਤ ਸਿੰਘ ਉਰਫ ਦਿੱਲੂ ਪੁੱਤਰ ਨੇਕ ਸਿੰਘ ਵਾਸੀ ਰਾਏਪੁਰ (ਗ੍ਰਿਫਤਾਰ 28—1—2022)
2). ਖੁਸ਼ਦੀਪ ਸਿੰਘ ਉਰਫ ਮ ੋਨੂੰ ਪੁੱਤਰ ਗੁਰਨਾਮ ਸਿ ੰਘ ਵਾਸੀ ਰਾਏਪੁਰ (ਗ੍ਰਿਫਤਾਰ 28—1—2022)

3). ਖੁਸ਼ਪਰੀਤ ਸਿੰਘ ਉਰਫ ਖੁਸ਼ੀ ਪੁੱਤਰ ਨਿਰਮਲ ਸਿੰਘ ਵਾਸੀ ਰਾਏਪੁਰ (ਗ੍ਰਿਫਤਾਰ 28—1—2022)
4). ਗੁਰਪਰੀਤ ਸਿੰਘ ਉਰਫ ਵੱਡਾ ਪੁੱਤਰ ਭੂਰਾ ਸਿੰਘ ਵਾਸੀ ਬਾਜੇਵਾਲਾ (ਗ੍ਰਿਫਤਾਰ 28—1—2022)
5). ਗੁਰਪਰੀਤ ਸਿੰਘ ਉਰਫ ਚੋਚੀ ਪੁੱਤਰ ਠਾਕੁਰ ਸਿੰਘ ਵਾਸੀ ਰਾਏਪੁਰ। (ਗ੍ਰਿਫਤਾਰੀ ਬਾਕੀ ਹੈ)

ਬਰਾਮਦਗੀ : —1 ਏਅਰ ਪਿਸਟਲ
—1 ਵੱਡੀ ਕਿਰਪਾਨ
—1 ਪਾਈਪ ਲੋਹਾ
—1 ਛੋਟੀ ਕਿਰਪਾਨ
—1 ਟੀਵੀਐਸ ਮੋਟਰਸਾਈਕਲ ਨੰ:ਪੀਬੀ.31ਕਿਊ—6241
—3 ਮੋਬਾਇਲਾਂ ਫੋਨ

NO COMMENTS