*ਮਾਨਸਾ ਪੁਲਿਸ ਨੇ ਅੰਤਰਰਾਜੀ ਝਪਟਮਾਰ ਗਿਰੋਹ ਦੀ ਮੈਂਬਰ ਕੀਤੀ ਕਾਬੂ*

0
109


ਮਾਨਸਾ, 18 ਅਗਸਤ—2021(ਸਾਰਾ ਯਹਾਂ ਮੁੱਖ ਸੰਪਾਦਕ): :ਡਾ. ਨਰਿੰਦਰ ਭਾਰਗਵ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨ ੋਟ ਜਾਰੀ
ਕਰਦੇ ਹੋਏ ਦੱਸਿਆ ਗਿਆ ਕਿ ਥਾਣਾ ਸਦਰ ਮਾਨਸਾ ਦੇ ਇਲਾਕਾ ਕੋਟਧਰਮੂ ਵਿਖੇ ਬੀਤੇ ਦਿਨ ਖੋਹ ਸਬੰਧੀ ਦਰਜ਼ ਹੋਏ
ਮੁਕੱਦਮੇ ਵਿੱਚ ਮਾਨਸਾ ਪ ੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆ ਅੰਤਰਰਾਜੀ ਝਪਟਮਾਰ ਗਿਰੋਹ ਦੀ ਮੈਂਬਰ ਕਾਲੀ
ਕੌਰ ਪਤਨੀ ਮਾਘੀ ਸਿੰਘ ਵਾਸੀ ਨਰਿੰਦਰਪੁਰਾ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ। ਇਸ ਮੁਲਜਿਮ
ਪਾਸੋਂ ਝਪਟਮਾਰ ਕੇ ਖੋਹ ਕੀਤਾ ਮਾਲ ਬਰਾਮਦ ਕਰਾਇਆ ਗਿਆ ਹੈ। ਇਹ ਮੁਲਜਿਮ ਕਰਾਈਮ ਪੇਸ਼ਾ ਹੈ, ਜਿਸਦੇ
ਸਾਬਕਾ ਰਿਕਾਰਡ ਦੀ ਪੜਤਾਲ ਕਰਨ ਉਪਰੰਤ ਇਸ ਵਿਰੁੱਧ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਪ੍ਰਾਂਤਾ ਅੰਦਰ ਖੋਹ,
ਚੋਰੀ ਅਤੇ ਨਸਿ ਼ਆ (ਐਨ.ਡੀ.ਪੀ.ਐਸ. ਐਕਟ) ਦੇ 11 ਮੁਕੱਦਮੇ ਦਰਜ਼ ਰਜਿਸਟਰ ਹੋਣ ਬਾਰੇ ਪਤਾ ਲੱਗਾ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲ ੋਂ ਜਾਣਕਾਰੀ ਦਿੰਦਿਆਂ ਦ¤ਸਿਆ ਗਿਆ ਕਿ ਥਾਣਾ ਸਦਰ
ਮਾਨਸਾ ਦੀ ਪੁਲਿਸ ਪਾਰਟੀ ਪਾਸ ਮਦੱਈ ਰਾਜਦੀਪ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਦੂਲੋਵਾਲ ਨ ੇ ਬਿਆਨ ਲਿਖਾਇਆ
ਕਿ ਮਿਤੀ 17—08—2021 ਨੂੰ ਉਹ ਅਤੇ ਉਸਦੀ ਮਾਤਾ ਪਰਮਜੀਤ ਕੌਰ ਗੁਰਦੁਵਾਰਾ ਸੂਲੀਸਰ ਸਾਹਿਬ ਕੋਟਧਰਮੂ ਵਿਖੇ
ਦਸਵੀਂ ਪਰ ਮੱਥਾ ਟੇਕਣ ਲਈ ਗਏ ਸੀ ਤਾਂ ਵਕਤ ਕਰੀਬ 5 ਵਜੇ ਸ਼ਾਮ ਉਸਦੀ ਮਾਤਾ ਚਰਨ ਕੁੰਡ ਵਿੱਚ ਪੈਰ ਧੋ ਰਹੀ
ਸੀ ਤਾਂ ਭੀੜ ਵਿੱਚੋ ਇੱਕ ਔਰਤ ਝਪਟ ਮਾਰ ਕੇ ਉਸਦੀ ਮਾਤਾ ਦੇ ਸੱਜੇ ਕੰਨ ਵਿ ੱਚ ਪਾਇਆ ਸੋਨੇ ਦਾ ਟੌਪਸ ਪ ੁੱਟ ਕੇ
ਮੌਕਾ ਤੋਂ ਭੱਜ ਗਈ। ਮੁਦਈ ਦੇ ਬਿਆਨ ਪਰ ਮੁਕ¤ਦਮਾ ਨµਬਰ 240 ਮਿਤੀ 17—08—2021 ਅ/ਧ 379—ਬੀ.
ਹਿੰ:ਦੰ: ਥਾਣਾ ਸਦਰ ਮਾਨਸਾ ਦਰਜ ਰਜਿਸਟਰ ਕੀਤਾ ਗਿਆ। ਸ੍ਰੀ ਗੁਰਸ਼ਰਨਜੀਤ ਸਿੰਘ ਡੀ.ਐਸ.ਪੀ. ਮਾਨਸਾ ਦੀ
ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਦਰ ਮਾਨਸਾ ਅਤੇ ਸ:ਥ: ਕੁਲਵੰਤ ਸਿੰਘ ਇੰਚਾਰਜ ਪੁਲਿਸ ਚੌਕੀ ਕੁਲਰੀਆ
ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਝਪਟਮਾਰ ਔਰਤ ਨੂੰ ਕਾਬੂ ਕੀਤਾ, ਜਿਸਨੇ ਆਪਣਾ
ਨਾਮਪਤਾ ਕਾਲੀ ਕੌਰ ਪਤਨੀ ਮਾਘੀ ਸਿੰਘ ਵਾਸੀ ਨਰਿੰਦਰਪੁਰਾ ਦੱਸਿਆ। ਜਿਸ ਪਾਸੋਂ ਇੱਕ ਟੌਪਸ ਜੇਵਰਾਤ ਸੋਨਾ
ਮੌਕਾ ਤੇ ਬਰਾਮਦ ਕਰਵਾਇਆ।
ਜਿਸਨੂੰ ਮਾਨਯ ੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੌਰਾਨੇ ਪੁਲਿਸ
ਰਿਮਾਂਡ ਇਸ ਵੱਲੋਂ ਪਹਿਲਾਂ ਕੀਤੀਆ ਅਜਿਹੀਆ ਹੋਰ ਵਾਰਦਾਤਾਂ ਅਤੇ ਇਸ ਗਿਰੋਹ ਵਿੱਚ ਸ਼ਾਮਲ ਹੋਰ ਮੁਲਜਿਮਾਂ
ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸਦੀ ਪੁੱਛਗਿੱਛ ਤੇ ਕਾਫੀ ਅਨਟਰੇਸ ਵਾਰਦਾਤਾਂ ਦੇ ਟਰੇਸ ਹੋਣ ਦੀ
ਸੰਭਾਵਨਾਂ ਹੈ। ਮੁਕ ੱਦਮਾਂ ਦੀ ਡੂੰਘਾਈ ਨਾਲ ਤਫਤੀਸ ਜਾਰੀ ਹੈ।

NO COMMENTS