*-ਮਾਨਸਾ ਪੁਲਿਸ ਨੂੰ ਬੀਤੇ ਹਫਤੇ ਦੌਰਾਨ ਸਿਲਾਘਾਯੋਗ ਕਾਮਯਾਬੀ*

0
57

ਮਾਨਸਾ,12-12-22 (ਸਾਰਾ ਯਹਾਂ/ ਮੁੱਖ ਸੰਪਾਦਕ ): ਡਾ:ਨਾਨਕ ਸਿੰਘ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋ
ਹਫਤਾਵਾਰੀ ਪ੍ਰੈਸ ਨੋਟ ਜਾਰੀ ਕਰਦੇ ਹੋੲ ੇ ਦੱਸਿਆ ਗਿਆ ਮਾਨਸਾ ਪੁਲਿਸ ਵੱਲੋ ਜਿਲ੍ਹਾ ਅੰਦਰ ਨਸ਼ਿਆ ਦੀ
ਮੁਕ ੰਮਲ ਰੋਕਥਾਮ ਨੂੰ ਯਕੀਨੀ ਬਣਾਉਦੇ ਹੋੲ ੇ ਨਸ਼ਿਆ ਦਾ ਧੰਦਾ ਕਰਨ ਵਾਲਿਆ ਵਿਰੁੱਧ ਮਿਤੀ 05-12-22 ਤੋ
12-12-22 ਤੱਕ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਅਤ ੇ ਮਹਿਕਮਾ ਪੁਲਿਸ ਦੇ ਕੰਮਕਾਜ ਵਿੱਚ ਪ੍ਰਗਤੀ
ਲਿਆਉਦੇ ਹੋਏ ਜਾਬਤੇ ਅਨੁਸਾਰ ਨਿਪਟਾਰਾ ਕੀਤਾ ਗਿਆ ਹੈ।
ਨਸਿਆ ਵਿਰੁੱਧ ਕਾਰਵਾਈ
ਐਨ.ਡੀ.ਪੀ.ਐਸ ਐਕਟ ਤਹਿਤ 8 ਮੁਕੱਦਮੇ ਦਰਜ ਕਰਕੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ
ਗਿਆ ਹੈ,ਜਿਹਨਾ ਪਾਸੋ 318 ਨਸੀਲੀਆ ਗੋਲੀਆਂ, 0.015 ਗ੍ਰਾਮ ਹੈਰੋਇਨ(ਚਿੱਟਾ) ਅਤ ੇ 26 ਕਿਲੋਗ੍ਰਾਮ ਭੁੱਕੀ
ਚੂਰਾ ਪੋਸਤ,4.100 ਕਿਲੋਗ੍ਰਾਮ ਅਫੀਮ ਅਤੇ 3 ਨਸੀਲੀਆ ਸੀਸੀਆ ਦੀ ਬ੍ਰਾਮਦਗੀ ਕੀਤੀ ਗਈ ।ਆਬਕਾਰੀ
ਐਕਤ ਤਹਿਤ 5 ਮੁਕ ੱਦਮੇ ਦਰਜ ਕਰਕੇ 5 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 150 ਕਿੱਲੋ ਲਾਹਣ
30.000 ਲੀਟਰ ਸ਼ਰਾਬ ਨਜਾਇਜ,104.250 ਲੀਟਰ ਠੇਕਾ ਸ਼ਰਾਬ (ਹਰਿਆਣਾ) ਦੀ ਬ੍ਰਾਮਦਗੀ ਕੀਤੀ ਗਈ
ਹੈ।ਗ੍ਰਿਫਤਾਰ ਵਿਅਕਤੀਆਂ ਵਿਰੁੱਧ ਵੱਖ ਵੱਖ ਥਾਣਿਆ ਅੰਦਰ ਮੁਕ ੱਦਮੇ ਦਰਜ ਕਰਕੇ ਤਫਤੀਸ ਅਮਲ ਵਿੱਚ
ਲਿਆਦੀ ਗਈ ਹੈ।
ਪੀ.ਓਜ. ਵਿਰੁੱਧ ਕਾਰਵਾਈ:
1.ਮਾਨਸਾ ਪੁਲਿਸ ਵੱਲੋ ਇਸ ਹਫਤੇ ਦੌਰਾਨ ਹੇਠ ਲਿਖੇ ਪੀ:ਓਜ ਗ੍ਰਿਫਤਾਰ ਕੀਤੇ ਗਏ ਹਨ

  1. ਮੁਕ ੱਦਮਾ ਨੰਬਰ 164 ਮਿਤੀ 26-08-2010 ਅ/ਧ 61 ਆਬਕਾਰੀ ਐਕਟ ਥਾਣਾ ਬੋਹਾ ਵਿੱਚ ਭਗੌੜੇ
    ਹਰਿੰਦਰ ਸਿੰਘ ਉਰਫ ਰਿੰਕੂ ਪੁੱਤਰ ਗੁਰਦਰਸਨ ਸਿੰਘ ਵਾਸੀ ਵਾਰਡ ਨੰਬਰ:2 ਮਾਨਸਾ ਦਾ ਟਿਕਾਣਾ ਟਰੇਸ ਕਰਕੇ
    ਮਿਤੀ 09-12-22 ਨੂੰ ਕਾਬ ੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ ਕੀਤਾ ਗਿਆ ਹੈ।
  2. ਮੁਕ ੱਦਮਾ ਨੰਬਰ 154 ਮਿਤੀ 14-11-2017 ਅ/ਧ 61 ਆਬਕਾਰੀ ਐਕਟ ਥਾਣਾ ਸਰਦੂਲਗੜ੍ਹ ਵਿੱਚ ਭਗੌੜ ੇ
    ਬੂਟਾ ਸਿੰਘ ਪੁੱਤਰ ਕੌਰ ਸਿੰਘ ਵਾਸੀ ਵਾਰਡ ਨੰਬਰ:4 ਸਰਦੂਲਗੜ੍ਹ ਦਾ ਟਿਕਾਣਾ ਟਰੇਸ ਕਰਕੇ ਮਿਤੀ 06-12-
    22 ਨੂੰ ਕਾਬ ੂ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।
  3. ਮੁਕ ੱਦਮਾ ਨੰਬਰ 145 ਮਿਤੀ 26-10-2017 ਅ/ਧ 61 ਆਬਕਾਰੀ ਐਕਟ ਥਾਣਾ ਸਰਦੂਲਗੜ੍ਹ ਵਿੱਚ ਭਗ ੌੜ ੇ
    ਅੰਮ੍ਰਿਤਪਾਲ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਝੰਡਾ ਕਲ੍ਹਾ ਦਾ ਟਿਕਾਣਾ ਟਰੇਸ ਕਰਕੇ ਮਿਤੀ 09-12-22 ਕਾਬੂ
    ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।
  4. ਮੁਕ ੱਦਮਾ ਨੰਬਰ 97 ਮਿਤੀ 16-10-2009 ਅ/ਧ 27,29/61/85 ਐਨ.ਡੀ.ਪੀ.ਐਸ ਐਕਟ ਥਾਣਾ
    ਜੌੜਕੀਆਂ ਵਿੱਚ ਭਗੌੜੇ ਗੁਬਖਸੀਸ ਸਿੰਘ ਉਰਫ ਗਾਸਾ ਪੁੱਤਰ ਮੇਜਰ ਸਿੰਘ ਵਾਸੀ ਰੋੜੀ ਜਿਲ੍ਹਾ ਸਰਸਾ ਦਾ
    ਟਿਕਾਣਾ ਟਰੇਸ ਕਰਕੇ ਮਿਤੀ 10-12-22 ਕਾਬ ੂ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।
  5. ਮੁਕ ੱਦਮਾ ਨੰਬਰ 101 ਮਿਤੀ 14-10-2020 ਅ/ਧ 457,380 ਹਿੰ:ਦੰ: ਥਾਣਾ ਜੌੜਕੀਆਂ ਵਿੱਚ ਭਗੌੜੇ
    ਗੁਰਸੇਵਕ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਝੇਰਿਆਵਾਲੀ ਦਾ ਟਿਕਾਣਾ ਟਰੇਸ ਕਰਕੇ ਮਿਤੀ 10-12-22 ਕਾਬੂ
    ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।
  6. ਮੁਕ ੱਦਮਾ ਨੰਬਰ 02 ਮਿਤੀ 03-01-2020 ਅ/ਧ 61,78(1) ਆਬਕਾਰੀ ਐਕਟ ਥਾਣਾ ਜੌੜਕੀਆਂ ਵਿੱਚ
    ਭਗੌੜੇ ਜਰਨੈਲ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਝੇਰਿਆਵਾਲੀ ਦਾ ਟਿਕਾਣਾ ਟਰੇਸ ਕਰਕੇ ਮਿਤੀ 11-12-22
    ਕਾਬ ੂ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।
    ਨਿਪਟਾਰਾ ਮੁਕ ੱਦਮੇ
    ਮਾਨਸਾ ਪੁਲਿਸ ਵੱਲੋ ਜੇਰ ਤਫਤੀਸ ਮੁਕ ੱਦਮਿਆ ਦੀ ਤਫਤੀਸ ਮੁਕ ੰਮਲ ਕਰਕੇ 28
    ਮੁਕ ੱਦਮਿਆ ਦੇ ਚਲਾਣ ਪੇਸ਼ ਅਦਾਲਤ ਕੀਤੇ ਗਏ ਹਨ ਅਤੇ 4 ਮੁਕ ੱਦਮੇ ਅਦਮਪਤਾ ਰਿਪੋਰਟ ਮੁਰੱਤਬ ਕਰਕੇ 32
    ਮੁਕ ੱਦਮਿਆ ਦਾ ਹਫਤੇ ਦੌਰਾਨ ਨਿਪਾਟਾਰਾ ਕੀਤਾ ਗਿਆ ਹੈ।
    ਜੂਆ ਐਕਟ ਵਿਰੁੱਧ ਕਾਰਵਾਈ
    ਜੂਆ ਐਕਟ ਤਹਿਤ 3 ਮੁਕ ੱਦਮੇ ਦਰਜ ਕਰਕੇ 6 ਵਿਅਕਤੀਆਂ ਨੂੰ ਕਾਬ ੂ ਕਰਕੇ
    8110 ਰੁਪੲ ੇ ਨਗਦੀ ਜੂਆਂ ਦੀ ਬ੍ਰਾਮਦਗੀ ਕੀਤੀ ਗਈ ਹੈ।ਗ੍ਰਿਫਤਾਰ ਵਿਅਕਤੀਆ ਵਿਰੁੱਧ ਵੱਖ ਵੱਖ ਥਾਣਿਆ
    ਅੰਦਰ ਮੁਕ ੱਦਮੇ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਗਈ ਹੈ।
    ਟਰੈਫਿਕ ਚਲਾਣ
    ਟਰੈਫਿਕ ਨਿਯਮਾ ਦੀ ਪਾਲਣਾ ਅਧੀਨ ਹਫਤੇ ਦੌਰਾਨ ਕੁੱਲ 353 ਚਲਾਣ ਕੀਤੇ ਗਏ ਹਨ ।ਜਿਨ੍ਹਾ ਵਿੱਚੋ 331
    ਅਦਾਲਤੀ ਚਲਾਣ ਅਤੇ 22 ਨਗਦ ਚਲਾਣ ਕਰਕੇ 22000 ਰੁਪੈ ਦੀ ਰਾਸੀ ਵਸੂਲ ਕਰਕੇ ਸਰਕਾਰੀ ਖਜਾਨੇ ਵਿੱਚ
    ਜਮ੍ਹਾ ਕਰਵਾਈ ਗਈ ਹੈ।
    ਐਟੀ-ਡਰੱਗ ਸੈਮੀਨਾਰ/ਪਬਲਿਕ ਮੀਟਿੰਗਾ :
    ਮਾਨਸਾ ਪੁਲਿਸ ਵੱਲੋ ਇਸੇ ਹਫਤੇ ਦੌਰਾਨ ਪਬਲਿਕ ਨੂੰ ਨਸ਼ਿਆ ਵਿਰੁੱਧ ਜਾਗਰੂਪ ਕਰਨ ਲਈ ਕੁੱਲ 05
    ਸੈਮੀਨਾਰ/ਮੀਟਿੰਗਾ ਕੀਤੀਆ ਗਈਆਂ ਹਨ ਜੋ ਇਹ ਮੁਹਿੰਮ ਲਗਾਤਾਰ ਜਾਰੀ ਹੈ।

NO COMMENTS