*-ਮਾਨਸਾ ਪੁਲਿਸ ਨੂੰ ਬੀਤੇ ਹਫਤੇ ਦੌਰਾਨ ਸਲਾਘਾਯੋਗ ਕਾਮਯਾਬੀ!ਨਸਿਆ ਦੇ 19 ਮੁਕਦਮੇ ਦਰਜ ਕਰਕੇ 24 ਵਿਅਕਤੀਆਂ ਨੂੰ ਕਾਬੂ-S.S.P ਮਾਨਸਾ *

0
50

ਮਾਨਸਾ 05-12-22 (ਸਾਰਾ ਯਹਾਂ/ ਮੁੱਖ ਸੰਪਾਦਕ ): ਡਾ:ਨਾਨਕ ਸਿੰਘ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋ
ਹਫਤਾਵਾਰੀ ਪ੍ਰੈਸ ਨੋਟ ਜਾਰੀ ਕਰਦੇ ਹੋੲ ੇ ਦੱਸਿਆ ਗਿਆ ਮਾਨਸਾ ਪੁਲਿਸ ਵੱਲੋ ਜਿਲ੍ਹਾ ਅੰਦਰ ਨਸ਼ਿਆ ਦੀ
ਮੁਕ ੰਮਲ ਰੋਕਥਾਮ ਨੂੰ ਯਕੀਨੀ ਬਣਾਉਦੇ ਹੋੲ ੇ ਨਸ਼ਿਆ ਦਾ ਧੰਦਾ ਕਰਨ ਵਾਲਿਆ ਵਿਰੁੱਧ ਮਿਤੀ 29-11-22 ਤੋ
05-12-22 ਤੱਕ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਅਤ ੇ ਮਹਿਕਮਾ ਪੁਲਿਸ ਦੇ ਕੰਮਕਾਜ ਵਿੱਚ ਪ੍ਰਗਤੀ
ਲਿਆਉਦੇ ਹੋਏ ਜਾਬਤੇ ਅਨੁਸਾਰ ਨਿਪਟਾਰਾ ਕੀਤਾ ਗਿਆ ਹੈ।
ਨਸਿਆ ਵਿਰੁੱਧ ਕਾਰਵਾਈ
ਐਨ.ਡੀ.ਪੀ.ਐਸ ਐਕਟ ਤਹਿਤ 9 ਮੁਕ ੱਦਮੇ ਦਰਜ ਕਰਕੇ 12 ਵਿਅਕਤੀਆਂ ਨੂੰ
ਗ੍ਰਿਫਤਾਰ ਕੀਤਾ ਗਿਆ ਹੈ,ਜਿਹਨਾ ਪਾਸੋ 3150 ਨਸੀਲੀਆ ਗੋਲੀਆਂ ਅਤ ੇ 5.100 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ
ਅਤ ੇ 28 ਨਸੀਲੀਆ ਸੀਸੀਆ ਦੀ ਬ੍ਰਾਮਦਗੀ ਕੀਤੀ ਗਈ। ਇਸੇ ਤਰ੍ਹਾ ਅ/ਧ 188 ਹਿੰ:ਦੰ: ਤਹਿਤ 1 ਮੁਕ ੱਦਮਾ
ਦਰਜ ਕਰਕੇ 2 ਵਿਅਕਤੀਆਂ ਨੂੰ ਕਾਬੂ ਕਰਕੇ 2850 ਸਿਗਨੇਚਰ ਕੈਪਸੂਲ ਬਰਾਮਦ ਕੀਤੇ ਗਏ ਹਨ। ਅਸਲਾ
ਐਕਟ ਤਹਿਤ 1 ਮੁਕ ੱਦਮਾ ਦਰਜ ਰਜਿਸਟਰ ਕਰਕੇ 1 ਪਿਸਤੌਲ ਦੇਸੀ (ਕੱਟਾ) 2 ਜਿੰਦਾ ਕਾਰਤੂਸ ਬ੍ਰਾਮਦ ਕੀਤੇ
ਗਏ ਹਨ।ਆਬਕਾਰੀ ਐਕਤ ਤਹਿਤ 8 ਮੁਕ ੱਦਮੇ ਦਰਜ ਕਰਕੇ 9 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ
50 ਕਿੱਲੋ ਲਾਹਣ 50.750 ਲੀਟਰ ਸ਼ਰਾਬ ਨਜਾਇਜ,69.000 ਲੀਟਰ ਠੇਕਾ ਸ਼ਰਾਬ (ਹਰਿਆਣਾ), 36.000
ਅੰਗਰੇਜੀ ਸ਼ਰਾਬ ਅਤ ੇ 1 ਚਾਲੂ ਭੱਠੀ ਦੀ ਬ੍ਰਾਮਦਗੀ ਕੀਤੀ ਗਈ ਹੈ। ਗ੍ਰਿਫਤਾਰ ਵਿਅਕਤੀਆਂ ਵਿਰੁੱਧ ਵੱਖ ਵੱਖ
ਥਾਣਿਆ ਅੰਦਰ ਮੁਕ ੱਦਮੇ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਗਈ ਹੈ।
ਪੀ.ਓਜ. ਵਿਰੁੱਧ ਕਾਰਵਾਈ:

ਮਾਨਸਾ ਪੁਲਿਸ ਵੱਲੋ ਇਸ ਹਫਤੇ ਦੌਰਾਨ ਹੇਠ ਲਿਖੇ ਪੀ:ਓਜ ਗ੍ਰਿਫਤਾਰ ਕੀਤੇ ਗਏ ਹਨ
1.ਮੁਕ ੱਦਮਾ ਨੰਬਰ 51 ਮਿਤੀ 09-05-20 ਅ/ਧ 341,325,506,323 ਹਿੰ:ਦੰ: ਥਾਣਾ ਬੋਹਾ ਵਿੱਚ ਭਗੌੜੇ
ਬਲਜਿੰਦਰ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਮੰਡਾਲੀ ਦਾ ਟਿਕਾਣਾ ਟਰੇਸ ਕਰਕੇ ਮਿਤੀ 01-12-22 ਨੂੰ ਕਾਬੂ
ਕਰਕੇ ਮਾਨਯੋਗ ਅਦਾਲਤ ਵਿੱਚ ਪੇਸ ਕੀਤਾ ਗਿਆ ਹੈ।

2.ਮੁਕ ੱਦਮਾ ਨੰਬਰ 102 ਮਿਤੀ 13-06-2020 ਅ/ਧ 61 ਆਬਕਾਰੀ ਐਕਟ ਥਾਣਾ ਬਰੇਟਾ ਵਿੱਚ ਭਗੌੜੇ
ਤਰਸੇਮ ਸਿੰਘ ਉਰਫ ਸੇਮੀ ਪੁੱਤਰ ਬਾਵਾ ਸਿੰਘ ਵਾਸੀ ਸਿਰਸੀਵਾਲਾ ਦਾ ਟਿਕਾਣਾ ਟਰੇਸ ਕਰਕੇ ਮਿਤੀ 04-
12-22 ਨੂੰ ਕਾਬ ੂ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।
3.ਮੁਕ ੱਦਮਾ ਨੰਬਰ 32 ਮਿਤੀ 01-03-2021 ਅ/ਧ 307,326ਏ,323,342,386,506,148,149 ਹਿੰ:ਦੰ:
ਥਾਣਾ ਭੀਖੀ ਵਿੱਚ ਭਗੌੜੇ ਮਨਜੀਤ ਸਿੰਘ ਉਰਫ ਬਬਲੂ ਪੁੱਤਰ ਗੁਰਮੇਲ ਸਿੰਘ ਵਾਸੀ ਪੱਖੋ ਕਲ੍ਹਾ (ਬਰਨਾਲਾ) ਦਾ
ਟਿਕਾਣਾ ਟਰੇਸ ਕਰਕੇ ਮਿਤੀ 02-12-22 ਕਾਬ ੂ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।
ਜੂਆ ਐਕਟ ਵਿਰੁੱਧ ਕਾਰਵਾਈ
ਜੂਆ ਐਕਟ ਤਹਿਤ 2 ਮੁਕ ੱਦਮੇ ਦਰਜ ਕਰਕੇ 2 ਵਿਅਕਤੀਆਂ ਨੂੰ ਕਾਬ ੂ ਕਰਕੇ 2480
ਰੁਪੲ ੇ ਨਗਦੀ ਜੂਆਂ ਦੀ ਬ੍ਰਾਮਦਗੀ ਕੀਤੀ ਗਈ ਹੈ।ਗ੍ਰਿਫਤਾਰ ਮੁਲਜਿਮਾ ਵਿਰੁੱਧ ਵੱਖ ਵੱਖ ਥਾਣਿਆ ਅੰਦਰ
ਮੁਕ ੱਦਮੇ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਗਈ ਹੈ।
ਟਰੈਫਿਕ ਚਲਾਣ

ਟਰੈਫਿਕ ਨਿਯਮਾ ਦੀ ਪਾਲਣਾ ਅਧੀਨ ਹਫਤੇ ਦੌਰਾਨ ਕੁੱਲ 428 ਚਲਾਣ ਕੀਤੇ ਗਏ

ਹਨ। ਜਿਨ੍ਹਾ ਵਿੱਚੋ 404 ਅਦਾਲਤੀ ਚਲਾਣ ਅਤੇ 24 ਨਗਦ ਚਲਾਣ (ਕੁੱਲ ਰਾਸ਼ੀ 23000 ਰੁਪੈ) ਹਨ।
ਐਟੀ-ਡਰੱਗ ਸੈਮੀਨਾਰ/ਪਬਲਿਕ ਮੀਟਿੰਗਾ :
ਮਾਨਸਾ ਪੁਲਿਸ ਵੱਲੋ ਇਸੇ ਹਫਤੇ ਦੌਰਾਨ ਪਬਲਿਕ ਨੂੰ ਨਸ਼ਿਆ ਵਿਰੁੱਧ ਜਾਗਰੂਪ ਕਰਨ
ਲਈ ਕੁੱਲ 06 ਸੈਮੀਨਾਰ/ਮੀਟਿੰਗਾ ਕੀਤੀਆ ਗਈਆਂ ਹਨ ਜੋ ਇਹ ਮੁਹਿੰਮ ਲਗਾਤਾਰ ਜਾਰੀ ਹੈ।

NO COMMENTS