ਮਾਨਸਾ ਪੁਲਿਸ ਦੀ ਨਸਿਆਂ ਵਿਰੁੱਧ ਵੱਡੀ ਪ੍ਰਾਪਤੀ..!!

0
376

ਮਾਨਸਾ, 13,ਅਗਸਤ  (ਸਾਰਾ ਯਹਾ, ਬਲਜੀਤ ਸ਼ਰਮਾ)  : ਮਾਨਸਾ ਪੁਲਿਸ ਨੇ ਨਸਿ.ਆ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਕੜੀ ਨਾਲ ਕੜੀ ਜੋੜਦਿਆਂ 2 ਦੋਸ.ੀਆਂ ਗੁਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਨੰਗਲ ਕਲਾਂ ਅਤੇ ਰਾਕੇਸ. ਕੁਮਾਰ ਪੁੱਤਰ ਜਗਦੀਸ. ਰਾਏ ਵਾਸੀ ਵਾਰਡ ਨੰ:22 ਮਾਨਸਾ ਨੂੰ ਕਾਬੂ ਕਰਕੇ 1,30,750 ਨਸ.ੀਲੀਆ ਗੋਲੀਆਂ (82800 ਏਟੀਜੋਲਮ + 47950 ਕਲੋਵੀਡੋਲ) ਬਰਾਮਦ ਕਰਨ ਵਿੱਚ ਵੱਡੀ ਸਫ.ਲਤਾਂ ਹਾਸਲ ਕੀਤੀ ਗਈ ਹੈ| ਸ੍ਰੀ ਦਿਗਵਿਜੈ ਕਪਿਲ ਕਪਤਾਨ ਪੁਲਿਸ (ਇੰਨਵੈਸਟੀਗੇਸ.ਨ) ਮਾਨਸਾ ਦੀ ਨਿਗਰਾਨੀ ਹੇਠ ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ ਆਰੰਭੀ ਗਈ ਹੈ ਅਤੇ ਗ੍ਰਿਫਤਾਰ ਦੋਸ.ੀਆਂ ਦੀ ਪੁੱਛਗਿੱਛ ਉਪਰੰਤ ਹੋਰ ਵੱਡੀ ਬਰਾਮਦਗੀ ਹੋਣ ਦੀ ਸੰਭਾਵਨਾਂ ਹੈ|  
 ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਗਸ.ਤ ਵਾ ਚੈਕਿੰਗ ਸ.ੱਕੀ ਪੁਰਸ.ਾਂ ਦੇ ਸਬੰਧ ਵਿੱਚ ਬਾਹੱਦ ਪਿੰਡ ਨੰਗਲ ਖੁਰਦ ਮੌਜੂਦ ਸੀ ਤਾਂ ਮੋਟਰਸਾਈਕਲ ਸਵਾਰ ਵਿਆਕਤੀ ਗੁਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਨੰਗਲ ਕਲਾਂ ਨੂੰ ਕਾਬੂ ਕਰਕੇ ਉਸ ਪਾਸੋਂ 640 ਨਸ.ੀਲੀਆਂ ਗੋਲੀਆਂ ਮਾਰਕਾ ਕਲੋਵੀਡੋਲ ਬਰਾਮਦ ਕੀਤੀਆ| ਗ੍ਰਿਫਤਾਰ ਦੋਸ.ੀ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਸਨੇ ਇਹ ਨਸ.ੀਲੀਆ ਗੋਲੀਆ ਰਾਕੇਸ. ਕੁਮਾਰ ਪੁੱਤਰ ਜਗਦੀਸ. ਰਾਏ ਵਾਸੀ ਮਾਨਸਾ (ਵਿਜੇ ਮੈਡੀਕਲ ਹਾਲ ਮਾਨਸਾ) ਪਾਸੋਂ ਖਰੀਦ ਕੀਤੀਆ ਹਨ| ਜਿਸਤੇ ਦੋਨਾਂ ਦੋਸ.ੀਆਂ ਵਿਰੁੱਧ ਮੁਕੱਦਮਾ ਨੰਬਰ 347 ਮਿਤੀ 12^08^2020 ਅ/ਧ 22,25,27(ਏ),29/61/85 ਐਨ.ਡੀ.ਪੀ.ਐਸ. ਐਕਟ ਅਤੇ 18 ਡਰੱਗਜ ਐਂਡ ਕਾਸਮੈਟਿਕਸ ਐਕਟ^1940 ਥਾਣਾ ਸਦਰ ਮਾਨਸਾ ਦਰਜ. ਰਜਿਸਟਰ ਕਰਵਾਇਆ ਗਿਆ|
 ਸ੍ਰੀ ਹਰਜਿੰਦਰ ਸਿੰਘ, ਡੀ.ਐਸ.ਪੀ. ਮਾਨਸਾ ਦੀ ਅਗਵਾਈ ਹੇਠ ਐਸ.ਆਈ. ਅੰਗਰੇਜ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਸ੍ਰੀ ਸੀਸ.ਨ ਕੁਮਾਰ ਜਿਲਾ ਡਰੱਗ ਕੰਟਰੋਲ ਅਫਸਰ ਮਾਨਸਾ ਨੂੰ ਨਾਲ ਲੈ ਕੇ ਦੋਸ.ੀ ਰਾਕੇਸ. ਕੁਮਾਰ ਦੀ ਦੁਕਾਨ ਵਿਜੇ ਮੈਡੀਕਲ ਹਾਲ ਦੀ ਕਾਇਦੇ ਅਨੁਸਾਰ ਤਲਾਸ.ੀ ਕਰਨ ਤੇ ਮੌਕਾ ਤੋਂ 310 ਨਸ.ੀਲੀਆ ਗੋਲੀਆਂ ਬਰਾਮਦ ਹੋਈਆ| ਦੋਸ.ੀ ਰਾਕੇਸ. ਕੁਮਾਰ ਦੀ ਮੁਢਲੀ ਪੁੱਛਗਿੱਛ ਤੇ ਉਸਦੀ ਨਿਸ.ਾਨਦੇਹੀ ਤੇ ਉਸਦੇ ਗੁਦਾਮ ਵਿੱਚੋ 82800 ਨਸ.ੀਲੀਆ ਗੋਲੀਆਂ ਮਾਰਕਾ ਏਟੀਜੋਲਮ ਅਤੇ 47000 ਨਸ.ੀਲੀਆਂ ਗੋਲੀਆਂ ਮਾਰਕਾ ਕਲੋਵੀਡੋਲ ਬਰਾਮਦ ਕੀਤੀਆ ਗਈਆ| ਇਹ ਦੋਨੋ ਦੋਸ.ੀ ਕਰਾਈਮ ਪੇਸ.ਾ ਹਨ| ਦੋਸ.ੀ ਰਾਕੇਸ. ਕੁਮਾਰ ਉਕਤ ਦੇ ਵਿਰੁੱਧ ਪਹਿਲਾਂ ਵੀ 6300 ਨਸ.ੀਲੀਆਂ ਬਰਾਮਦਗੀ ਦਾ ਮੁਕੱਦਮਾ ਨੰ:66 ਮਿਤੀ 07^08^2017 ਅ/ਧ 22/61/85 ਐਨ.ਡੀ.ਪੀ.ਐਸ.ਐਕਟ ਥਾਣਾ ਸਿਟੀ^1 ਮਾਨਸਾ ਦਰਜ. ਹੈ ਅਤੇ ਦੂਸਰੇ ਦੋਸ.ੀ ਗੁਰਦੀਪ ਸਿੰਘ ਦੇ ਵਿਰੁੱਧ ਵੀ ਮੁਕੱਦਮਾ ਨੰਬਰ 13 ਮਿਤੀ 10^01^2017 ਅ/ਧ 420 ਹਿੰ:ਦੰ:, ਧਾਰਾ 3,4,5,6 ਪੀ.ਵੀ.ਟੀ. ਐਕਟ, ਧਾਰਾ 15(2), 15(3) ਜੇ.ਐਮ.ਸੀ. ਐਕਟ ਥਾਣਾ ਸਿਟੀ ਬਰਨਾਲਾ ਦਰਜ. ਰਜਿਸਟਰ ਹੋਏ ਸਨ| ਦੋਸ.ੀਆਂ ਪਾਸੋਂ ਬਰਾਮਦ ਨਸ.ੀਲੀਆਂ ਗੋਲੀਆਂ ਦੀ ਬਜ.ਾਰੀ ਕੀਮਤ ਕਰੀਬ 6 ਲੱਖ ਰੁਪਏ ਬਣਦੀ ਹੈ ਪਰ ਦੋਸ.ੀਆਂ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹਨਾਂ ਨੇ ਇਹ ਨਸ.ੀਲੀਆਂ ਗੋਲੀਆਂ 17 ਲੱਖ ਰੁਪਏ ਤੋਂ ਵੱਧ ਦੀਆ ਵੇਚ ਕੇ ਮੋਟੀ ਕਮਾਈ ਕਰਨੀ ਸੀ|
 ਗ੍ਰਿਫਤਾਰ ਦੋਨਾਂ ਦੋਸ.ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ. ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਦੋਸ.ੀਆਂ ਦੇ ਅਗਲੇ ਤੇ ਪਿਛਲੇ ਲਿੰਕਾਂ ਦਾ ਪਤਾ ਲਗਾ ਕੇ ਮੁਕੱਦਮੇ ਵਿੱਚ ਅੱਗੇ ਹੋਰ ਪ੍ਰਗਤੀ ਕੀਤੀ ਜਾਵੇਗੀ| ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਦੱਸਿਆ ਕਿ ਨਸਿ.ਆ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ|

NO COMMENTS