*ਮਾਨਸਾ ਦੀ ਫੇਰੀ ਉਪਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਮਾਨਸਾ ਦੇ ਨੰਬਰਦਾਰ ਕਰਨਗੇ ਵਿਰੋਧ*

0
44

 ਮਾਨਸਾ 06,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਨੰਬਰਦਾਰ ਯੂਨੀਅਨ ਰਜਿਸਟਰਡ 643 ਦੀ ਮੀਟਿੰਗ ਤਹਿਸੀਲ ਪ੍ਰਧਾਨ ਨਾਜਰ ਸਿੰਘ ਖਿਆਲਾ ਦੀ
ਪ੍ਰਧਾਨਗੀ ਹੇਠ ਨੰਬਰਦਾਰ ਭਵਨ ਮਾਨਸਾ ਵਿਖੇ ਹੋਈ। ਜਿਸ ਵਿੱਚ ਸਮੂਹ ਜਿਲ੍ਹਾ ਦੇ ਨੰਬਰਦਾਰਾਂ ਨੇ ਵਧ
ਚੜ੍ਹ ਕੇ ਹਿੱਸਾ ਲਿਆ। ਆਪਣੀਆਂ ਮੰਗਾਂ ਪ੍ਰਤੀ ਰ&#39ਸਸ ਪ੍ਰਗਟ ਕੀਤਾ। ਆਉਂਣ ਵਾਲੀ ਮਾਨਸਾ ਦੀ
ਫੇਰੀ ਉਪਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਦਾ ਵਿਰ&#39ਸਧ ਕੀਤਾ ਜਾਵੇਗਾ। ਜਿਵੇਂ ਕਿ
ਨੰਬਰਦਾਰ ਦੇ ਬੇਟੇ ਨੂੰ ਨੰਬਰਦਾਰ ਬਣਾਇਆ ਜਾਵੇ, ਬੱਸ ਕਿਰਾਇਆ ਮੁਆਫ ਕੀਤਾ ਜਾਵੇ, ਬੀਮਾ
ਯ&#39ਸਜਨਾ ਲਾਗੂ ਕੀਤੀ ਜਾਵੇ, ਮਾਣ ਭੱਤਾ 5000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਨੰਬਰਦਾਰਾਂ ਦਾ
ਮਾਣ ਭੱਤਾ ਪਾਉਂਣ ਵਾਸਤੇ ਖੱਜਲ ਖੁਆਰ ਕੀਤਾ ਜਾਂਦਾ ਹੈ ਜ&#39ਸ ਕਿ ਸਰਾਸਰ ਧੱਕਾ ਹੈ। ਨੰਬਰਦਾਰਾਂ
ਦਾ ਮਾਣ ਭੱਤਾ ਸਹੀ ਟਾਈਮ ਤੇ ਖਾਤਿਆਂ ਵਿੱਚ ਪਾਇਆ ਜਾਵੇ। ਮੀਟਿੰਗ ਤ&#39ਸਂ ਬਾਅਦ
ਐਸ.ਡੀ.ਐਮ. ਮਾਨਸਾ ਸ੍ਰ. ਹਰਜਿੰਦਰ ਸਿੰਘ ਜੱਸਲ ਜੀ ਨੂੰ ਨੰਬਰਦਾਰਾਂ ਨੇ ਮੰਗ ਪੱਤਰ ਦਿੱਤਾ
ਅਤੇ ਐਸ.ਡੀ.ਐਮ. ਸਾਹਿਬ ਨੇ ਵਿਸਵਾਸ ਦਿਵਾਇਆ ਕਿ ਮਾਣਭੱਤਾ ਖਾਤਿਆਂ ਵਿੱਚ ਜਲਦੀ ਪਾ ਦਿੱਤਾ
ਜਾਵੇਗਾ। ਪ੍ਰਧਾਨ ਨਾਜਰ ਸਿੰਘ ਖਿਆਲਾ ਜੀ ਨੇ ਪਿਛਲੀ ਦਿਨੀ ਮਾਨਸਾ ਤ&#39ਸਂ ਵੱਡੀ ਤਦਾਦ ਦੇ ਨਾਲ
ਨੰਬਰਦਾਰ ਲੁਧਿਆਣਾ ਮਹਾਂ ਰ&#39ਸਸ ਰੈਲੀ ਵਿੱਚ ਪਹੁੰਚੇ ਸਨ ਉਥੇ ਵੀ ਸਰਕਾਰ ਨੂੰ ਮੰਗਾਂ ਪ੍ਰਤੀ ਰ&#39ਸਸ
ਪ੍ਰਗਟ ਕੀਤਾ ਸੀ। ਪਰ ਸਰਕਾਰ ਨੇ ਕ&#39ਸਈ ਨਹੀਂ ਸੁਣੀ। ਜ&#39ਸ ਰਾਜਾ ਵੜਿੰਗ ਟਰਾਂਸਪ&#39ਸਰਟ ਮੰਤਰੀ ਪਿਛਲੀ
ਦਿਨੀ ਮਾਨਸਾ ਵਿਖੇ ਆਏ ਸੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਪਰ ਉਹਨਾਂ ਨੇ ਕ&#39ਸਈ ਵੀ ਮੰਗ
ਨਹੀਂ ਕੀਤੀ। ਜੇਕਰ ਸਰਕਾਰ ਦਾ ਰਵੱਈਆ ਇਸੇ ਤਰ੍ਹਾਂ ਰਿਹਾ ਤਾਂ ਆਉਂਣ ਵਾਲੇ ਦਿਨਾਂ ਵਿੱਚ
ਨੰਬਰਦਾਰ ਬਹੁਤ ਵੱਡਾ ਸੰਘਰਸ਼ ਕਰਨਗੇ ਅਤੇ 1—1 ਵ&#39ਸਟ ਸਰਕਾਰ ਦੇ ਖਿਲਾਫ ਭੁਗਤਣਗੇ ਅਤੇ ਆਉਂਣ
ਵਾਲੀਆਂ ਚ&#39ਸਣਾਂ ਵਿੱਚ ਪੰਜਾਬ ਸਰਕਾਰ ਇਹ ਖਮਿਆਜਾ ਭੁਗਤਣਾ ਪਵੇਗਾ। ਮੀਟਿੰਗ ਵਿੱਚ ਸਮੂਹ
ਨੰਬਰਦਾਰ ਸਤਿੰਦਰ ਸਿੰਘ ਮਾਨਸਾ, ਸੁਖਦੇਵ ਸਿੰਘ ਨੰਗਲ ਕਲਾਂ, ਪ੍ਰਸ&#39ਸਤਮ ਸਿੰਘ ਬੱਪੀਆਣਾ, ਜੱਗਾ ਸਿੰਘ
ਅਸਪਾਲ, ਹਰੀ ਸਿੰਘ ਘਰਾਂਗਣਾ, ਰਾਮ ਸਿੰਘ ਗਾਗ&#39ਸਵਾਲ, ਬਲਕਰਨ ਸਿੰਘ ਮੂਸਾ, ਰਾਜਾ ਸਿੰਘ ਲੱਲੂਆਣਾ,
ਕੁਲਦੀਪ ਸਿੰਘ ਦਲੇਲਵਾਲਾ, ਪ੍ਰੀਤਮ ਸਿੰਘ ਲੱਲੂਆਣਾ, ਬਲਵੀਰ ਸਿੰਘ ਮਾਨਸਾ, ਸੁਖਦੇਵ ਸਿੰਘ ਮਾਨਸਾ,
ਗੁਰਮੀਤ ਸਿੰਘ ਅਤਲਾ ਖੁਰਦ ਆਦਿ ਹਾਜ਼ਰ ਸਨ।

NO COMMENTS