*ਮਾਨਸਾ ਦੀ ਅਨਾਥ ਲੜਕੀ ਦੀ ਜ਼ਿੰਦਗੀ ਨਸ਼ਿਆਂ ਨੇ ਕੀਤੀ‌ ਬਰਬਾਦ ਦਸ‌ ਦਿਨਾ‌ ‌‌ਤੋ ਇਲਾਜ ਲਈ ਤੜਫ ਰਹੀ ਹੈ*

0
150

ਮਾਨਸਾ 25  ਨਵੰਬਰ  (ਸਾਰਾ ਯਹਾਂ/ ਬੀਰਬਲ ਧਾਲੀਵਾਲ)‌‌‌‌‌ : ਮਾਨਸਾ ਦੇ ਰੇਲਵੇ ਸਟੇਸ਼ਨ ਸਾਹਮਣੇ ਪਿਛਲੇ ਦਸ ਦਿਨਾਂ ਤੋਂ ਨੀਲੇ ਅਸਮਾਨ ਹੇਠ ਅਨਾਥ ਵੀਹ‌ ਸਾਲਾ ਲੜਕੀ ਆਪਣੇ ਇਲਾਜ ਲਈ ਤਰਲੇ ਕੱਢ ਰਹੀ ਹੈ।ਮਾਤਾ ਪਿਤਾ ਦੀ ਮੌਤ ਤੋਂ ਬਾਅਦ ਨਸ਼ਿਆਂ ਦੀ ਦਲਦਲ ਵਿੱਚ ਫਸੀ ਲੜਕੀ ਨੇ ਆਪਣੀ ਲੱਤ ਤੇ ਗਲਤ ਇੰਜੈਕਸ਼ਨ ਲਗਾਂ ਲਿਆ ।ਪੂਰੀ ਲੱਤ ਵਿੱਚ ਪੀਕ ਪੈਣ ਤੋਂ ਬਾਅਦ ਡਾਕਟਰਾਂ ਨੇ ਜਲਦੀ ਉਪ੍ਰੇਸ਼ਨ ਕਰਵਾਉਣ ਲਈ ਕਿਹਾ ਹੈ। ਲਾਵਾਰਿਸ ਹੋਣ ਕਾਰਨ ਕੋਈ ਇਲਾਜ ਲਈ ਅੱਗੇ ਨਹੀ ਆ‌ ਰਿਹਾ ਜਦੋਂ ਮਾਮਲਾ ਐਸ ਐਸ ਪੀ ਨਾਨਕ ਸਿੰਘ ਦੇ ਧਿਆਨ ਵਿੱਚ ਲਿਆਂਦਾ ਤਾਂ ਉਹਨਾਂ ਤੁਰੰਤ ਪੁਲਿਸ ਪਾਰਟੀ ਭੇਜਕੇ ਸਿਵਲ ਹਸਪਤਾਲ ਮਾਨਸਾ ਦਾਖਲ ਕਰਵਾ ਦਿੱਤਾ ਹੈ। ਦੀ ਜਿੱਥੇ ਐਮਰਜੈਂਸੀ ਵਾਰਡ ਵਿੱਚ ਲੜਕੀ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ

NO COMMENTS