ਮਾਨਸਾ ਜਿਲ੍ਹੇ ਦੇ ਸਰਪੰਚਾਂ ਵੱਲੋਂ ਮਾਨਸਾ ਹਲਕੇ ਦੇ ਕਾਂਗਰਸੀ ਲੀਡਰਾਂ ਦੇ ਆਪਸੀ ਕਾਟੋ_ਕਲੇਸ ਤੋਂ ਦੁਖੀ ਹੋ ਕੇ ਕਾਂਗਰਸ ਹਾਈਕਮਾਂਡ ਕੋਲ ਆਪਣੇ ਦੁੱਖੜੇ ਰੋਣ ਦਾ ਫੈਸਲਾ

0
256

ਅੱਜ ਮਿਤੀ 17/03/2020 ਨੂੰ ਜਗਦੀਪ ਸਿੰਘ ਦੀ ਪ੍ਰਧਾਨਗੀ ਹੇਠ ਹਲਕਾ ਮਾਨਸਾ ਦੇ ਸਰਪੰਚਾਂ ਦੀ ਮੀਟਿੰਗ ਹੋਈ ਜਿਸ ਵਿੱਚ ਵਿਚਾਰ ਕੀਤੀ ਗਈ ਕਾਂਗਰਸ ਹਾਈਕਮਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਲਕਾ ਮਾਨਸਾ ਦੀ ਕਾਂਗਰਸੀ ਲੀਡਰ±ਿਪ ਦੀ ਧੜੇਬੰਦੀ ਨੂੰ ਲੈ ਕੇ ਪਿੰਡਾਂ ਦੇ ਵਿਕਾਸ ਕੰਮਾਂ ਵਿੱਚ ਅੜੀਕਾ ਬਣੀ ਹੋਈ ਹੈ। ਆਪਸੀ ਲੀਡਰ±ਿਪ ਦੀ ਧੜੇਬੰਦੀ ਨੂੰ ਲੈ ਕੇ ਸਰਪੰਚਾਂਪੰਚਾਂ ਦੀ ਸਰਕਾਰੇ ਦੁਆਰੇ ਕੋਈ ਪੁੱਛ ਦੱਸ ਨਹੀਂ। ਸਰਪੰਚ ਨੇ ਰੋਸ ਜਤਾਇਆ ਕਿ ਆਪ ਜੀ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਜਲਦ ਤੋਂ ਜਲਦ ਧੜੇਬੰਦੀ ਖਤਮ ਕਰਕੇ ਕਿਸੇ ਇੱਕ ਲੀਡਰ ਨੂੰ ਹਲਕਾ ਮਾਨਸਾ ਦੀ ਕਮਾਂਡ ਦਿੱਤੀ ਜਾਵੇ ਜੋ ਕਿ ਪਿੰਡਾਂ ਦੇ ਵਿਕਾਸ ਕਰਵਾਏ ਜਾਣ ਅਤੇ ਸਰਪੰਚਾਂਪੰਚਾਂ ਦੀ ਪੁੱਛ_ਪੜ੍ਹਤਾਲ ਕੀਤੀ ਜਾਵੇ। ਜੇਕਰ ਜਲਦ ਤੋਂ ਜਲਦ ਕੋਈ ਫੈਸਲਾ ਨਾ ਕੀਤਾ ਗਿਆ। ਹਲਕਾ ਮਾਨਸਾ ਦੇ ਸਮੂਹ ਸਰਪੰਚਾਂ ਲੋਕ ਲੀਡਰਾਂ ਦਾ ਬਾਈਕਾਟ ਕਰਨਗੇ। ਇਸ ਮੌਕੇ ਜਗਦੀਪ ਸਿੰਘ ਸਰਪੰਚ ਬਲਾਕ ਪ੍ਰਧਾਨ, ਰਾਜਪਾਲ ਸਿੰਘ ਸਰਪੰਚ ਮੀਤ ਪ੍ਰਧਾਨ, ਕਮਲਜੀਤ ਸਿੰਘ ਸਰਪੰਚ ਸਰਪ੍ਰਸਤ, ਬਬਲਜੀਤ ਸਿੰਘ ਖਿਆਲਾ ਜਿਲ੍ਹਾ ਪ੍ਰੀ±ਦ ਮੈਂਬਰ, ਜਗਚਾਨਣ ਸਿੰਘ ਚੇਅਰਮੈਨ ਬਲਾਕ ਸੰਮਤੀ ਮਾਨਸਾ, ਜਸਵਿੰਦਰ ਕੌਰ ਪਤਨੀ ਅੰਗਰੇਂ ਸਿੰਘ ਬਲਾਕ ਸੰਮਤੀ ਮੈਂਬਰ, ਸਰਪੰਚ ਕੁਲਜੀਤ ਸਿੰਘ ਮਾਨ±ਾਹੀਆ ਮਾਨਸਾ ਖੁਰਦ, ਨਿਰਮਲ ਸਿੰਘ ਮਲਕਪੁਰ ਖਿਆਲਾ, ਬਿੱਕਰ ਸਿੰਘ ਠੂਠਿਆਂਵਾਲੀ, ਗਾਗੜ ਸਿੰਘ ਕੋਟਲੱਲੂ, ਅਮਰੀਕ ਸਿੰਘ ਦਲੇਲ ਸਿੰਘ ਵਾਲਾ, ਜਗਸੀਰ ਸਿੰਘ ਬਰਨਾਲਾ, ਗੁਰਦੀਪ ਸਿੰਘ ਖਾਰਾ, ਅਮਰੀਕ ਸਿੰਘ ਸਹਾਰਨਾ, ਕਰਮਜੀਤ ਸਿੰਘ ਹੀਰੇਵਾਲਾ, ਕੁਲਦੀਪ ਸਿੰਘ ਮਾਨਬੀਬੜੀਆਂ, ਮੱਖਣ ਸਿੰਘ, ਚਕੇਰੀਆਂ, ਗੁਰਨਾਮ ਸਿੰਘ ਤਾਮਕੋਟ, ਤ੍ਰਿਲੋਚਨ ਸਿੰਘ ਜਵਾਹਰਕੇ, ਗੁਰਤੇਜ ਸਿੰਘ ਨੰਗਲ ਖੁਰਦ, ਜਸਵਿੰਦਰ ਸਿੰਘ ਡੇਲੂਆਣਾ, ਗੁਰਪ੍ਰੀਤ ਸਿੰਘ ਦੂਲੋਵਾਲ, ਲਾਭ ਸਿੰਘ ਬੁਰਜ ਰਾਠੀ, ਹਰਬੰਸ ਸਿੰਘ ਭਾਈਦੇਸਾ, ਹਰਬਖ± ਸਿੰਘ ਮਾਨਸਾ ਕੈਂਚੀਆਂ, ਗੁਰਜੀਤ ਸਿੰਘ ਰਮਦਿੱਤੇਵਾਲਾ, ਗੁਰਤੇਜ ਸਿੰਘ ਭੈਣੀਬਾਘਾ, ਬਲਕਰਨ ਸਿੰਘ ਕੋਟਲੀ ਕਲਾਂ, ਹਰਚਰਨ ਸਿੰਘ ਖੋਖਰ ਖੁਰਦ ਆਦਿ ਹਾਂਰ ਸਨ।

NO COMMENTS