ਮਹਾਂਮਾਰੀ ਦੌਰਾਨ ਵਲਿੱਖਣ ਸੇਵਾਵਾ ਲਈ ਕਮਾਂਡੈਂਟ ਧਾਲੀਵਾਲ ਡੀ.ਜੀ.ਪੀ ਡਸਿਕ ਨਾਲ ਸਨਮਾਨਤਿ

0
12

ਮਾਨਯੋਗ ਡੀ।ਜੀ।ਪੀ।ਵੀ।ਕੇ।ਭਾਵਡ਼ਾ ਆਈ।ਪੀ।ਐੱਸ। ਜੀ ਵੱਲੋਂ ਮਾਨਸਾ ਜਲ੍ਹੇ ਨੂੰ ਪ੍ਰਤੀਨਧਿਤਾ ਦੰਿਦੇ ਹੋਏ ਮਹਕਿਮੇ ਲਈ ਇੱਕ ਨਵਾਂ ਕੀਰਤੀਮਾਨ ਹੋਂਦ ਵੱਿਚ ਲਆਿਂਦਾ ਹੈ। ਅੱਜ ਕਮਾਂਡੈਂਟ ਜਰਨੈਲ ਸੰਿਘ ਮਾਨ ਵੱਲੋਂ ਪੱਤਰਕਾਰਾਂ ਨਾਲ ਸੰਖੇਪ ਮਲਿਣੀ ਦੌਰਾਨ ਦੱਸਆਿ ਕ ਿ ਕਮਾਂਡੈਂਟ ਰਾਏ ਸੰਿਘ ਧਾਲੀਵਾਲ ਜੋ ਕ ਿਮਾਨਸਾ ਜਲ੍ਹੇ ਵੱਿਚ ਆਪਣੀਆਂ ਸੇਵਾਵਾਂ ਨਭਾਉਂਦੇ ਰਹੇ ਹਨ  ਜਨ੍ਹਾਂ ਨੂੰ ਪੰਜਾਬ ਵੱਿਚ ਕੋਵਡਿ-19 ਮਹਾਂਮਾਰੀ ਵਰੁੱਧ ਵਲਿੱਖਣ ਸੇਵਾਵਾਂ ਨਭਾਉਣ ਬਦਲੇ ਡੀ।ਜੀ।ਪੀ।ਪੰਜਾਬ ਹੋਮ ਗਾਰਡਜ਼ ਕੋਮੈਂਡੇਸ਼ਨ ਡਸਿਕ ਲਈ ਚੁਣਆਿ ਗਆਿ ਹੈ ਅਤੇ ਗੁਰਸੇਵਕ ਸੰਿਘ ਧਾਲੀਵਾਲ ਕੰਪਨੀ ਇੰਚਾਰਜ ਮਾਨਸਾ  ਨੂੰ ਵੀ ਸਨਮਾਨਤਿ ਕੀਤਾ ਗਆਿ ਜੋ ਕ ਿਪਹਲੀ ਵਾਰ ਇੰਨੇ ਮਹੱਤਵਪੂਰਨ ਸਨਮਾਨ ਨੂੰ ਹੋਂਦ ਵੱਿਚ ਲਆਿਂਦਾ ਗਆਿ ਹੈ।ਪੰਜਾਬ ਹੋਮ ਗਾਰਡਜ ਦੇ ਸਾਰੇ ਕਰਮਚਾਰੀਆਂ ਦਾ ਮਨੋਬਲ ਉੱਚਾ ਹੋਇਆ ਹੈ ਕਉਿਂਕ ਿਵਭਾਗ ਦੇ ਕਰਮਚਾਰੀਆਂ ਵੱਲੋਂ ਹਰ ਔਖੀ ਘਡ਼ੀ ਵੇਲੇ ਪੁਲਸਿ ਵਭਾਗ ਨਾਲ ਮੁਹਰਲੀ ਕਤਾਰ ਵੱਿਚ ਖਡ਼੍ਹ ਕੇ ਬੇਖੌਫ ਆਪਣਾ ਫਰਜ ਨਭਾਇਆ ਜਾਂਦਾ ਹੈ। ਕਮਾਂਡੈਂਟ ਮਾਨ ਨੇ ਦੱਸਆਿ ਕ ਿਮਾਨਸਾ ਵਖੇ ਕਮਾਂਡੈਂਟ ਧਾਲੀਵਾਲ  ਵੱਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤੇ ਗਏ ਹਨ ਅਤੇ ਜਵਾਨਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਭਰਪੂਰ ਉਪਰਾਲੇ ਕੀਤੇ ਗਏ ਹਨ। ਇਸ ਤਹਤਿ ਐੱਸ।ਐੱਸ।ਪੀ। ਮਾਨਸਾ ਡਾ। ਨਰੰਿਦਰ ਭਾਰਗਵ ਵੱਲੋਂ ਮਹਕਿਮੇ ਦੀ ਭਲਾਈ ਲਈ 50000/- ਵੀ ਪ੍ਰਵਾਨ ਕਰਵਾਏ ਸਨ। ਕਮਾਂਡੈਂਟ ਧਾਲੀਵਾਲ ਜਨ੍ਹਾਂ ਦਾ ਪਛੋਕਡ਼ ਪੰਿਡ ਢੈਂਪੀ ਥਾਣਾ ਭੀਖੀ ਨਾਲ ਸਬੰਧਤ ਹੈ ਇੱਕ ਸਮਾਜ ਸੇਵੀ ਪਰਵਾਰ ਨਾਲ ਸਬੰਧ ਰੱਖਦੇ ਹਨ ਅਤੇ ਹਰ ਔਖੀ ਘਡ਼ੀ ਵੇਲੇ ਅੱਗੇ ਹੋ ਕੇ ਲੋਡ਼ਵੰਦਾਂ ਦੀ ਮੱਦਦ ਵੀ ਕਰਦੇ ਹਨ। ਅੱਜ ਮਾਨਸਾ ਜਲ੍ਹੇ ਦਾ ਨਾਮ ਫਖਰ ਨਾਲ ਉੱਚਾ ਹੋਇਆ ਹੈ। ਜੱਿਥੇ ਕ ਿਐੱਸ।ਐੱਸ।ਪੀ। ਮਾਨਸਾ ਡਾ। ਭਾਰਗਵ ਦੀ ਅਗਵਾਈ ਵੱਿਚ ਹਰ ਪੱਖੋਂ  ਕੋਵਡਿ -19 ਦੀ ਮਹਾਂਮਾਰੀ ਲਈ ਕਾਬਲੇ ਤਾਰੀਫ ਕੰਟਰੋਲ ਕੀਤਾ ਹੈ ਅਤੇ ਅਮਨ ਸ਼ਾਂਤੀ ਨੂੰ ਕਾਇਮ ਰੱਖਆਿ ਹੈ।
ਕਮਾਂਡੈਂਟ ਮਾਨ ਨੇ ਦੱਸਆਿ ਕੇ ਮਾਨਸਾ ਵਖੇ ਅੱਜ ਮਾਨਸਾ ਜਲੇ ਦੇ ਮੋਹਤਬਰ ਵਅਿਕਤੀਆਂ ਗੁਰਦੀਪ ਸੰਿਘ ਮਾਨਸਈਆ , ਮਨਦੀਪ ਸੰਿਘ , ਬਲਦੀਪ ਸੰਿਘ ਚਹਲਿ ਨਰੰਿਦਰਪੁਰਾ, ਪ੍ਰੋ। ਸਮਿਰਨਜੀਤ ਕੌਰ ਬਰਾਡ਼ , ਡਾ। ਮਨਜੀਤ ਰਾਏ ਐੱਸ।ਐੱਮ।ਓ।, ਐੱਸ।ਐੱਸ।ਪੀ। ਡਾ। ਭਾਰਗਵ ਅਤੇ ਹੋਰ ਪੁਲਸਿ ਅਧਕਾਰੀਆ ਵੱਲੋਂ ਵੀ ਕਮਾਂਡੈਂਟ ਰਾਏ  ਸੰਿਘ ਧਾਲੀਵਾਲ ਨੂੰ ਮੁਬਾਰਕਬਾਦ ਭੇਜੀ ਗਈ ਹੈ।  

NO COMMENTS