(ਖਾਸ ਖਬਰਾਂ) *ਮਨੂੰ ਵਾਟਿਕਾ ਸਕੂਲ ਦੇ ਪ੍ਰਿੰਸੀਪਲ ਦੇ ਪਿਤਾ ਨਮਿਤ ਭੋਗ ਕੱਲ* June 15, 2024 0 163 Google+ Twitter Facebook WhatsApp Telegram ਬੁਢਲਾਡਾ 15 ਜੂਨ(ਸਾਰਾ ਯਹਾਂ/ਅਮਨ ਮਹਿਤਾ) ਮਨੂੰ ਵਾਟਿਕਾ ਸਕੂਲ ਦੇ ਪ੍ਰਿੰਸੀਪਲ ਸਤੀਸ਼ ਕੁਮਾਰ ਸਿੰਗਲਾ ਦੇ ਪਿਤਾ ਮਾ. ਕ੍ਰਿਸ਼ਨ ਚੰਦਰ ਮਹਾਸ਼ਾ ਨਮਿਤ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਅੱਜ 16 ਜੂਨ ਨੂੰ ਦੁਪਿਹਰ 12 ਤੋਂ 1 ਵਜੇ ਦੀ ਪਾਮ ਵਿਲਾ ਰਿਜੋਰਟ, ਬੋਹਾ ਰੋਡ, ਬੁਢਲਾਡਾ ਵਿਖੇ ਪਵੇਗਾ।