*ਮਨੀਸ਼ ਜਿੰਦਲ ਪ੍ਰਧਾਨ ਸ਼੍ਰੀ ਸ਼ਿਆਮ ਪ੍ਰਚਾਰ ਮੰਡਲ ਨਿਸ਼ਾਨ ਯਾਤਰਾ ਵਾਲਿਆਂ ਨੇ ਖ਼ੂਨ ਦੇਣ ਦੇ ਮਰੀਜ਼ ਦੀ ਜਾਨ ਬਚਾਈ*

0
164

03 ਜੂਨ(ਸਾਰਾ ਯਹਾਂ/ਮੁੱਖ ਸੰਪਾਦਕ)ਅੱਜ ਇੱਕ ਮਰੀਜ ਨੂੰ ਡਾਕਟਰ ਰਾਕੇਸ਼ ਜਿੰਦਲ ਦੇ ਹਸਪਤਾਲ ਵਿੱਚ ਐਮਰਜੰਸੀ O+ ਖੂਨ ਦੀ ਲੋੜ ਪੈਣ ਤੇ ਸਾਡੇ ਵੀਰ ਮਨੀਸ਼ ਕੁਮਾਰ ਜਿੰਦਲ ਜੀ ਪ੍ਰਧਾਨ :-ਸ਼੍ਰੀ ਸ਼ਿਆਮ ਪ੍ਰਚਾਰ ਮੰਡਲ ਮਾਨਸਾ (ਨਿਸ਼ਾਨ ਯਾਤਰਾ ਵਾਲੇ) ਚੇਅਰਮੈਨ:- SKS ਗਊ ਸੇਵਾ ਦਲ ਮਾਨਸਾ ਨੇ ਖ਼ੂਨ ਦਾਨ ਕਰਕੇ ਮਰੀਜ ਦੀ ਸਹਾਇਤਾ ਕੀਤੀ
ਖੂਨ ਦਾਨ ਮਹਾਂ ਦਾਨ

NO COMMENTS