ਮਜਦੁਰ ਭਰਾਵਾ ਨੂੰ ਮਾਸਕ ਸੇਨੇਟਇਜਰ ਅਤੇ ਸਾਬਨਾ ਭੇਟ ਕੀਤੀਆ ਗਈਆ

0
40

ਮਾਨਸਾ 20/4/20 (ਸਾਰਾ ਯਹਾ, ਬਲਜੀਤ ਸ਼ਰਮਾ) : ਮਾਨਸਾ ਵਿਖੈ ਪੰਜਾਬ ਪਰਦੇਸ ਪੱਲੇਦਾਰ ਮਜਦੂਰ ਯੁਨੀਅਨ ਜੌ ਕਿ ਕਰੌਨਾ ਵਾਇਰਸ ਦੀ ਬਿਮਾਰੀ ਦੇ ਚਲਦੇ ਹੋਏ ਵੀ ਅਪਣਾ ਕੰਮ ਬੜੀ ਮਿਹਨਤ ਨਾਲ ਵੱਖ ਵੱਖ ਪਿੱਡਾਂ ਚੋ ਅਾਕੇ ਵੀ ਕਰ ਰਹੇ ਸੋ ਮੈ ਇਹਨਾ ਨੂੰ ਸਲਾਮ ਕਰਦਾ ਹਾਂ ਸਾਡੇ ਵਲੋ ਇਹਨਾ ਮਜਦੁਰ ਭਰਾਵਾ ਨੂੰ ਮਾਸਕ ਸੇਨੇਟਇਜਰ ਅਤੇ ਸਾਬਨਾ ਭੇਟ ਕੀਤੀਆ ਗਈਆ ਤਾ ਕਿ ਏ ਸਾਡੇ ਭਰਾ ਤਦਰੁਸਤ ਰਹਿ ਸਕਣ ਇਸ ਮੌਕੇ ਮੇ ਸਰਪੰਚ ਰਮੇਸ ਖਿਆਲਾ ਮੇਡਮ ਪਰਮਿੰਦਰ ਕੌਰ ਸਮਾਗ ਜਿਲਾ ਪ੍ਰਧਾਨ ਆਪ ਮਹਿਲਾ ਮੰਡਲ ਸਿਂਦਰਪਾਲ ਚਕੇਰੀਆ ਜਿਲਾ ਪ੍ਰਸਿਦ ਮੈਬਰ ਕਰਮ ਸਿੰਘ ਪ੍ਰਧਾਨ ਹਰਬੰਸ ਸਿੰਘ ਖਾਲਸਾ ਮੰਗੂ ਖਿਆਲਾ ਅਤੇ ਮੇਰੇ ਮਜਦੂਰ ਭਰਾ ਹਾਜਰ ਸਨ

NO COMMENTS