*ਭਾਰਤ ਵਿਕਾਸ ਪ੍ਰੀਸਦ ਨੇ ਲਗਾਇਆ ਖੂਨਦਾਨ ਕੈਪ*

0
158

ਬੁਢਲਾਡਾ 26 ਸਤੰਬਰ(ਸਾਰਾ ਯਹਾਂ/ਅਮਨ ਮੇਹਤਾ) ਨੇਕੀ ਫਾਊਡੇਸਨ ਦੇ ਸਹਿਯੋਗ ਸਦਕਾ ਭਾਰਤ ਵਿਕਾਸ ਪ੍ਰੀਸਦ ਵੱਲੋਂ ਵਿਸਾਲ ਖੂਨਦਾਨ ਕੈਪ ਦਾ ਆਯੋਜਨ ਕੀਤਾ ਗਿਆ । ਜਿਸਦੇ ਮੁੱਖ ਮਹਿਮਾਨ ਵਜੋਂ ਐਸ ਡੀ ਐਮ ਕਾਲਾ ਰਾਮ ਕਾਂਸਲ ਸਾਮਿਲ ਹੋਏ। ਪ੍ਰੋਗਰਾਮ ਦੀ ਪ੍ਰਧਾਨਗੀ ਸਾਖਾ ਦੇ ਪ੍ਰਧਾਨ ਜੈਨੀ ਕਾਠ ਅਤੇ ਸਤੀਸ ਸਿੰਗਲਾ ਨੇ ਕੀਤੀ। ਸਿਹਤ ਵਿਭਾਗ ਦੀ ਟੀਮ ਵੱਲੋਂ 100 ਦੇ ਕਰੀਬ ਯੂਨੀਟ ਇੱਕਠੇ ਕੀਤੇ ਗਏ। ਪ੍ਰੀਸਦ ਦੇ ਪ੍ਰਧਾਨ ਜੈਨੀ ਕਾਠ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸਦ ਲੰਮੇ ਸਮੇਂ ਤੋਂ ਮਾਨਵਤਾ ਦੀ ਭਲਾਈ ਲਈ ਕੰਮ ਕਰਦੀ ਆ ਰਹੀ ਹੈ। ਇਸ ਮੌਕੇ ਤੇ ਰਾਜ ਕੁਮਾਰ ਪਾਡੇ,ਹੇਮ ਰਾਜ ਸਰਮਾ, ਸੁਨੀਲ ਗਰਗ, ਸੁਰਿੰਦਰ ਗਰਗ, ਪ੍ਰੇਮ ਭੂਸਨ, ਬਿਮਲ ਜੈਨ, ਅਰੁਣ ਮਿੱਤਲ, ਮੁਨੀਸ ਗਰਗ, ਕਿਰਨ ਸਿੰਗਲਾ, ਸਿਵ ਕਾਂਸਲ, ਸੰਦੀਪ ਗੋਇਲ, ਅਮੀਤ ਗੋਇਲ, ਪ੍ਰਦੀਪ ਬਾਂਸਲ, ਦੀਪਕ ਗੋਇਲ, ਸਾਹਿਲ ਗੋਇਲ, ਦੀਪਕ ਗਰਗ, ਵਿਨੋਦ ਗਰਗ, ਯੋਗੇਸ਼,ਬਿਮਲ ਜੈਨ, ਮਹਿਦਰਪਾਲ, ਅਸਵਨੀ ਜੈਨ, ਰਾਜ ਕਾਸਲ, ਅਮਿਤ ਜਿਦਲ, ਰਮੇਸ ਸਲੂਜਾ, ਡਾ ਰਾਜੇਸ ਸਿੰਗਲਾ ਆਦਿ ਹਾਜਰ ਸਨ। 

NO COMMENTS