*ਭਾਰਤੀ ਮੁਟਿਆਰਾਂ ਨੇ ਹਾੱਕੀ ਵਿੱਚ ਜਗਾਈ ਨਵੀਂ ਜਿਗਿਆਸਾ*

0
64

ਦਿੜਬਾ ਮੰਡੀ, 03 ਅਗਸਤ(ਸਾਰਾ ਯਹਾਂ/ਰੀਤਵਾਲ) : ਟੋਕੀਓ ਉਲੰਪਿਕ ਵਿੱਚ ਹਾੱਕੀ ਮੁਕਾਬਲਿਆ ਵਿੱਚ ਜੋ ਸ਼ਾਨਦਾਰ ਖੇਡ ਦਿਖਾਈ ਹੈ। ਉਸ ਨਾਲ ਜਿੱਥੇ ਅੱਧੀ
ਸਦੀ ਬਾਅਦ ਭਾਰਤ ਨੇ ਆਪਣੇ ਆਪ ਨੂੰ ਇਸ ਖੇਡ ਵਿਚ ਸੁਰਜੀਤ ਕੀਤਾ ਹੈ। ਦੇਸ਼ ਦੀ ਕੌਮੀ ਖੇਡ ਹਾੱਕੀ ਦੇ
ਖੇਤਰ ਵਿੱਚ ਮੁੜ ਨਵੀਂ ਜਿਗਿਆਸਾ ਜਾਗੀ ਹੈ। ਇਹਨਾਂ ਮੁਕਾਬਲਿਆ ਵਿੱਚ ਪੰਜਾਬ ਦੀ ਧੀ ਗੁਰਜੀਤ ਕੌਰ ਦਾ
ਗੋਲਡਨ ਗੋਲ ਵੀ ਸਦਾ ਯਾਦ ਰੱਖਿਆ ਜਾਵੇਗਾ। ਤੁਛ ਜਿਹੇ ਖੇਡ ਪ੍ਰਬੰਧਾ ਦੇ ਬਾਵਜ¨ਦ ਵੀ ਸਾਡੀਆ ਖਿਡਾਰਨਾ
ਦੀ ਖੇਡ ਸਲਾਹੁਣਯੋਗ ਹੈ।
ਸਵਿਤਾ ਪ¨ਨੀਆ ਭਾਰਤੀ ਹਾਕੀ ਟੀਮ ਦੀ ਗੋਲਕੀਪਰ ਨੇ ਅਸਟਰੇਲੀਆ ਵਰਗੀ ਮਜਬ¨ਤ ਟੀਮ ਨੂੰ ਇੱਕ ਵਾਰ ਵੀ ਗੋਲ ਕਰਨ
ਦਾ ਮੌਕਾ ਨਹੀ ਦਿੱਤਾ। ਪ¨ਨੀਆ ਵੱਲੋ ਅੱਠ ਪੈਲਨਟੀ ਕਾਰਨਰ ਰੋਕਣ ਦੀ ਵਜ੍ਹਾ ਨਾਲ ਹੀ ਭਾਰਤੀ ਟੀਮ
ਸੈਮੀਫæਾਈਨਲ ਚ ਜਗ੍ਹਾ ਬਣਾ ਪਾਈ ਇਸ ਤੋ ਇਲਾਵਾ । 22 ਹਿਟ ਵੀ ਰੋਕੇ । ਗੋਲ ਕਰਨ ਵਾਲੀ ਪੰਜਾਬ ਦੀ ਧੀ
ਗੁਰਜੀਤ ਕੋਰ ਨੂੰ ਵੀ ਸਲ¨ਟ ।ਕਿਸਾਨ ਦੀ ਧੀ ਨੇ ਸਾਬਿਤ ਕਰ ਦਿੱਤਾ ਹੈ ਕਿ ਸੋਨਾ ਖੇਤਾਂ ਚ ਹੀ ਨਿਕਲਦਾ ਹੈ । ਜਿਥੇ
ਮਹਿਲਾ ਹਾਕੀ ਟੀਮ ਵਿੱਚ 9 ਖਿਡਾਰਨਾ ਹਰਿਆਣਾ ਅਤੇ ਪੰਜਾਬ ਦਾ ਮਾਣ ਗੁਰਜੀਤ ਕੋਰ ਇਕੋ ਇਕੋ ਖਿਡਾਰਨ
ਨੇ ਜਿੱਤ ਦਾ ਗੋਲ ਕਰਕੇ ਦੇਸæ ਦਾ ਮਾਣ (ਪਹਿਲੀ ਵਾਰ ਸੈਮੀਫਾਇਨਲ ) ਵਧਾਇਆ ਤੇ ਤਿੰਨ ਵਾਰ ਦੀ ਗੋਲਡ
ਮੈਡਲਿਸਟ ਆਸਟ੍ਰੈਲੀਆ ਦੀ ਟੀਮ ਨੂੰ ਚਿੱਤ ਕੀਤਾ ਅਤੇ ਕੁੱਖ ਵਿੱਚ ਧੀਆਂ ਨੂੰ ਮਾਰਨ ਵਾਲੇ ਲੋਕਾ ਨੂੰ
ਸæਰਮਸæਾਰ ਵੀ ਕੀਤਾ ।ਅਤੇ ਕਮਲਪ੍ਰੀਤ ਕੌਰ ਵੀ ਅੱਜ ਦੇ ਮੁਕਾਬਲੇ ਵਿੱਚ ਇਕ ਮੀਲ ਪੱਥਰ ਸਾਬਤ ਹੋਵੇਗੀ
ਅਤੇ ਪੰਜਾਬ ਅਤੇ ਦੇਸæ ਦਾ ਨਾ ਚਮਕਾਵੇਗੀ।ਇਸ ਮੌਕੇ ਖੇਡ ਪ੍ਰਮੋਟਰ ਬਾਬਾ ਜੌਹਨ ਸਿੰਘ ਗਿੱਲ
ਅਮਰੀਕਾ , ਨੌਰਥ ਇੰਡੀਆ ਕਬੱਡੀ ਫੈਡਰੇਸæਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ, ਸੁਰਿੰਦਰ ਸਹੋਤਾ, ਦਲਜੀਤ
ਸਿੰਘ ਸਹੋਤਾ,ਕਰਨ ਘੁਮਾਣ, ਬੱਬਲ ਸੰਗਰ¨ਰ, ਸੈਂਟਰ ਵੈਲੀ ਸਪੋਰਟਸ ਕਲੱਬ ਅਮਰੀਕਾ ਦੇ ਪ੍ਰਮੋਟਰ ਲਖਬੀਰ
ਸਿੰਘ ਸਹੋਤਾ( ਕਾਲਾ ਟਰੇਸੀ ),ਹੈਰੀ ਭੰਗ¨,ਜਤਿੰਦਰ ਜੌਹਲ, ਜਗਰ¨ਪ ਸਿੱਧ¨, ਸੁੱਖੀ ਸੰਘੇੜਾ,ਅਮਨ
ਟਿਮਾਨਾ,ਰਾਜਾ ਧਾਮੀ, ਅਟਵਾਲ ਬ੍ਰਦਰਜ਼, ਜੇ ਕਬ¨ਲਪੁਰ, ਗੁਰਮੀਤ ਮੱਲੀ ਤੋਂ ਇਲਾਵਾ ਯ¨ ਕੇ ਤੋਂ ਸੁੱਖਾ
ਚੱਕਾਵਾਲਾ , ਕੀਪਾ ਜੋਧਪੁਰ ਚੀਮਾ,ਸੰਦੀਪ ਬਾਜਵਾ, ਕੈਲਗਰੀ ਤੋਂ ਮੇਜਰ ਸਿੰਘ ਬਰਾੜ ਭਲ¨ਰ, ਕਰਮਪਾਲ
ਸਿੰਘ ਸਿੱਧ¨ , ਜਲੰਧਰ ਸਿੰਘ ਸਿੱਧ¨ ,ਗੁਰਲਾਲ ਸਿੰਘ ਗਿੱਲ ਮਾਣ¨ਕੇ, ਗੁਰਮੀਤ ਸਿੰਘ ਮੰਡਵਾਲਾ, ਲੱਭੀ ਨੰਗਲ,
ਗੁਰਜੀਤ ਮਾਂਗਟ, ਗੁਰਦੀਪ ਨੰਗਲ, ਰਾਜ¨ ਨੰਗਲ ਅਮਰੀਕਾ, ਨਿਊਜ਼ੀਲੈਂਡ ਗੋਪਾ ਬੈਂਸ, ਮਾਨਾ ਆਕਲੈਂਡ,
ਗੋਪੀ ਹਕੀਮਪੁਰ, ਬਲਬੀਰ ਸਿੰਘ ਮੱਦ¨, ਜਿੰਦਰ ਸਪੇਨ, ਕਾਕਾ ਕੋਟਫੱਤਾ,ਚਮਕੌਰ ਘੁਮਾਣ ਯ¨ ਕੇ, ਰਵੀ ਜੱਸਲ
ਸਿਆਰਾਲਿਓਨ, ਕੁਲਦੀਪ ਸਿੰਘ ਬਾਸੀ ਅਸਟ੍ਰੇਲੀਆ, ਕੰਵਲਦੀਪ ਸਿੰਘ ਕੰਬੋਜ ਪ੍ਰਧਾਨ ਨਾਰਵੇ, ਜੈਲਾ ਧ¨ੜਕੋਟ
ਅਮਰੀਕਾ,ਇੰਦਰਪ੍ਰੀਤ ਅਸਟ੍ਰੇਲੀਆ, ਵਿੱਕੀ ਭੰਡਾਲ ਬੇਟ ਮਨੀਲਾ,ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ, ਸਮਾਜ
ਸੇਵਕ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ,ਕੋਚ ਗੁਰਮੇਲ ਸਿੰਘ ਦਿੜਬਾ,ਖੇਡ ਬੁਲਾਰੇ ਸਤਪਾਲ ਖਡਿਆਲ,
ਬਲਕਾਰ ਸਿੰਘ ਘੁਮਾਣ ਨੇ ਭਾਰਤੀ ਖਿਡਾਰਨਾ ਦੀ ਭਰਪ¨ਰ ਸਲਾਘਾ ਕੀਤੀ ।

NO COMMENTS