*ਭਗਵਾਨ ਸ੍ਰੀ ਪਰਸੂਰਾਮ ਗਊਸ਼ਾਲਾ ਵਿੱਖੇ ਅੱਜ ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਨੇ ਦੌਰਾ ਕੀਤਾ ਅਤੇ ਆਪਣਾ ਅਨੁਭਵ ਸਾਂਝਾ ਕੀਤਾ*

0
118

ਮਾਨਸਾ 11ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ) ਅੱਜ ਮਿਤੀ 11/05/2021 ਨੂੰ ਭਗਵਾਨ ਸ੍ਰੀ ਪਰਸੂਰਾਮ ਗਊਸ਼ਾਲਾ ਲੱਲੂਆਣਾ ਰੋਡ ਮੱਲੇ ਕੇ ਕੋਠੇ ਵਿਖੇ ਗਊਸ਼ਾਲਾ ਦਾ ਕੰਮ ਉਸਾਰੀ ਅਧੀਨ ਚੱਲ ਰਿਹਾ ਹੈ ਜਿਥੇ ਅੱਜ ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਨੇ ਦੌਰਾ ਕੀਤਾ ਆਪਣਾ ਅਨੁਭਵ ਸਾਂਝਾ ਕੀਤਾ ਕੰਮਕਾਰ ਦਾ ਜਾਇਜਾ ਲਿਆ ਕਮੇਟੀ ਮੈਂਬਰਾ ਨੂੰ ਮਿਲੇ ਅਤੇ ਹੌਸਲਾ ਆਫਜਾਈ ਕੀਤੀ ਹਾਜਰ ਮੈਂਬਰ ਕਮੇਟੀ ਵਾਇਸ ਪ੍ਰਧਾਨ ਸੰਜੀਵ ਕੁਮਾਰ, ਮਾਨਯੋਗ ਸ੍ਰੀ ਰਾਮਲਾਲ ਸਰਮਾ ਜੀ,ਕੈਸੀਅਰ ਅਜੇ ਕੁਮਾਰ ਮਿੱਤਲ, ਸੈਕਟਰੀ ਉਮੇਸ਼ ਕੁਮਾਰ ਬਿੱਟੂ,ਉਦੇਸ ਕੁਮਾਰ ਸਰਮਾ, ਅਮਨਦੀਪ ਸਿੰਘ ਚਹਿਲ, ਜਗਦੀਪ ਸਿੰਘ ਚਹਿਲ,ਵਿਕਰਮਜੀਤ ਚਹਿਲ,ਅਮ੍ਰਿਤਪਾਲ,ਅਸ਼ੋਕ ਕੁਮਾਰ,ਬੰਤ ਸਿੰਘ, ਬੱਲੀ ਕੁਮਾਰ ਮੋਕੇ ਪਰ ਹਾਜਰ ਸਨ

NO COMMENTS