*ਬ੍ਰੇਕਿੰਗ ਨਿਊਜ਼ : ਥਾਣਾ ਉੜਮੁੜ ਟਾਂਡਾ ਵਿਖੇ ਖੜੇ ਸੈਂਕੜੇ ਵਾਹਨਾਂ ਨੂੰ ਲੱਗੀ ਅੱਗ, ਕਈ ਵਾਹਨ ਸੜ ਕੇ ਸੁਆਹ*

0
35

ਹੁਸ਼ਿਆਰਪੁਰ 11,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼): ਥਾਣਾ ਉੜਮੁੜ ਟਾਂਡਾ ਵਿਖੇ ਖੜੇ ਸੈਂਕੜੇ ਵਾਹਨਾਂ ਨੂੰ ਅੱਗ ਲੱਗ ਗਈ ਹੈ।  ਐਸਐਚਓ ਦੀ ਸੂਝ ਬੂਝ ਨਾਲ ਅਨੇਕਾਂ ਵਾਹਨਾਂ ਨੂੰ  ਬਚਾਇਆ ਗਿਆ। ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲਗ ਸਕਿਆ। ਜ਼ਿਕਰਯੋਗ ਹੈ ਕਿ ਥਾਣਾ ਟਾਂਡਾ ਦੇ ਬਾਹਰ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਤੇ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। 

NO COMMENTS