ਬੇ ਸਹਾਰਾ ਬੀਮਾਰ ਗਾਊਆ ਦੀ ਸੇਵਾ ਲਈ ਹਰ ਵਕਤ ਸੇਵਾ ਲਈ ਤਿਆਰ ਰਹਿੰਦੇ ਹਨ ਨੋਜਵਾਨ ਅਰੋੜ ਵੰਸ਼ ਸਭਾ ਦੇ ਪ੍ਰਧਾਨ ਐਡਵੋਕੇਟ ਆਸ਼ੂ ਅਰੋੜਾ ਮਾਨਸਾ

0
38

ਮਾਨਸਾ, 27—03—2021(ਸਾਰਾ ਯਹਾਂ /ਮੁੱਖ ਸੰਪਾਦਕ) : ਬੇਸਹਾਰਾ ਗਾਊਆ ਦੀ ਦੇ ਇਲਾਜ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ ਨੋਜਵਾਨ ਅਰੋੜ ਵੰਸ਼ ਸਭਾ ਦੇ ਪ੍ਰਧਾਨ ਐਡਵੋਕੇਟ ਆਸ਼ੂ ਅਰੋੜਾ ਅਤੇ ਲਗਾਤਾਰ ਸ਼ਹਿਰ ਬੀਮਾਰ ਗਾਊਆ ਦਾ ਕਰਵਾਇਆ ਜਾ ਰਿਹਾ ਹੈ ਇਲਾਜ ਅਤੇ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਜਿਥੇ ਹਰ ਆਦਮੀ ਆਪਣੇ ਕੰਮਾਂ ਵਿੱਚ ਰੁੱਝਿਆ ਹੋਇਆ ਹੈ ਉਥੇ ਸਾਡੇ ਨੋਜਵਾਨ ਅਰੋੜ ਵੰਸ਼ ਸਭਾ ਦੇ ਪ੍ਰਧਾਨ ਐਡਵੋਕੇਟ ਆਸ਼ੂ ਅਰੋੜਾ ਅਤੇ ਉਹਨਾਂ ਦੀ ਸਹਿਯੋਗੀ ਟੀਮ ਬੀਮਾਰ ਗਾਊਆ ਦੀ ਇਲਾਜ ਲਈ ਹਰ ਵਕਤ ਤਿਆਰ ਰਹਿੰਦੀ ਹੈ ਅਤੇ ਗਾਊਆ ਦੇ ਇਲਾਜ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਕਈ ਵਾਰ ਗਾਊਆ ਦੇ ਫੈਂਟ ਲੱਗ ਜਾਂਦੀ ਹੈ ਅਤੇ ਪਸ਼ੂਆਂ ਦੇ ਸਿੱਟਾ ਲੱਗਦੀਆਂ ਹਨ ਅਤੇ ਕਈ ਵਾਰ ਗਾਊਆ ਕੁਝ ਗਲਤ ਖਾਣ ਨਾਲ ਪੇਟ ਦੀਆਂ ਬੀਮਾਰੀਆਂ ਕਰਨ ਸੜਕਾਂ ਤੇ ਆਵਾਜਾਈ ਵਾਲੇ ਖੇਤਰਾਂ ਵਿਚ ਵਿਚਲੇ ਪਾਈਆਂ ਹੁੰਦੀਆਂ ਹਨ ਅਤੇ ਲੋਕਾਂ ਵਲੋਂ ਇਸ ਟੀਮ ਦੇ ਕਿਸੇ ਵੀ ਮੈਂਬਰ ਨੂੰ ਪਤਾ ਲੱਗਦਾ ਹੈ ਜਾਂ ਕਿਸੇ ਫੋਨ ਆਉਂਦਾ ਇਹਨਾਂ ਦੀ ਟੀਮ ਉਸ ਸਥਾਨ ਤੇ ਪਹੁੰਚ ਕੇ ਇਹਨਾਂ ਨਾਲ ਵੈਟਰਨਰੀ ਡਾਕਟਰ ਵੀ ਹੁੰਦਾ ਬੀਮਾਰ ਅਤੇ ਫੱਟੜ ਗਾਊਆ ਦਾ ਇਲਾਜ ਕਰਵਾ ਕੇ ਨੇੜੇ ਦੀ ਗਾਊਸ਼ਾਲਾ ਵਿਚ ਭੇਜਿਆ ਜਾਂਦਾ ਹੈ ਅਤੇ ਆਸ਼ੂ ਅਰੋੜਾ ਅਤੇ ਇਹਨਾਂ ਦੀ ਟੀਮ ਨੇ ਪਹਿਲਾ ਵੀ ਕੋਰੋਨਾ ਕਰਨ ਜਦੋਂ ਇਸ ਭਿਅੰਕਰ ਬੀਮਾਰੀ ਕਰਨ ਸਾਰੇ ਲੋਕ ਆਪਣੇ ਘਰਾਂ ਵਿੱਚ ਬੰਦ ਸਨ ਅਤੇ ਇਹਨਾਂ ਦੀ ਟੀਮ ਮਾਨਸਾ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਜਿਥੇ ਕਿਸੇ ਨਾ ਕਿਸੇ ਰੂਪ ਵਿਚ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਸੀ ਅਤੇ ਇਹਨਾਂ ਵਲੋਂ ਗਾਊਆ ਨੂੰ ਅਤੇ ਹੋਰ ਆਵਾਰਾ ਪਸ਼ੂਆਂ ਜ਼ੋ ਭੁੱਖੇ ਮਰ ਰਹੇ ਸਨ ਹਰੇ ਚਾਰੇ ਦਾ ਪ੍ਰੰਬਧ ਕੀਤਾ ਗਿਆ ਅਤੇ ਹਰ ਰੋਜ਼ ਜਿਨ੍ਹਾਂ ਚਿਰ ਤੱਕ ਬੰਦ ਰਿਹਾ ਸੇਵਾ ਕੀਤੀ ਅਤੇ ਇਹਨਾਂ ਆਪਣੇ ਸ਼ਹਿਰ ਵਿਚ ਤਾਂ ਇਹ ਗਾਊਆ ਲਈ ਸੇਵਾ ਕੀਤੀ ਅਤੇ ਉਥੇ ਬਖ਼ਸ਼ੀ ਵਾਲੇ ਬੇਰਟਾ ਪਾਸ ਜਾ ਕੇ ਭੁੱਖੇ ਬਾਂਦਰਾਂ ਲਾਈ ਉਹਨਾਂ ਦੇ ਖਾਣ ਯੋਗ ਵਾਸਤਾ ਦਾ ਪ੍ਰੰਬਧ ਕੀਤਾ ਅਤੇ ਇਹ ਸੇਵਾ ਹੁਣ ਵੀ ਨਿਰੰਤਰ ਚੱਲਦੀ ਆ ਰਿਹੀ ਹੈ ਅਤੇ ਇਸ ਸੰਸਥਾ ਵੱਲੋਂ ਆਪਣੇ ਆਪ ਦਾਨ ਦਾ ਪ੍ਰੰਬਧ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ ਅਤੇ ਇਸ ਟੀਮ ਦਾ ਸਹਿਯੋਗ ਸ਼ਹਿਰੀ ਵਲੋਂ ਕਰਨਾ ਚਾਹੀਦਾ ਹੈ ਅਤੇ ਇਹਨਾਂ ਨਾਲ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ98721-00567

NO COMMENTS