*ਬੁਢਲਾਡਾ ਸੈਕੜੇ ਨਸੀਲਿਆਂ ਗੋਲੀਆਂ ਸਮੇਤ ਦੋ ਕਾਬੂ*

0
217

ਬੁਢਲਾਡਾ 24 ਨਵੰਬਰ(ਸਾਰਾ ਯਹਾਂ/ਅਮਨ ਮੇਹਤਾ) : ਸਥਾਨਕ ਸਿਟੀ ਪੁਲਸ ਵੱਲੋ ਨੇੜੇ ਬਿਰਧ ਆਸਰਮ ਦੋ ਸੱਕੀ ਵਿਅਕਤੀ ਤੋ ਤਲਾਸੀ ਦੋਰਾਨ ਸੈਕੜੇ ਨਸੀਲਿਆ ਗੋਲੀਆਂ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਪੁਲਸ ਨੇ ਬਿਰਧ ਆਸਰਮ ਦੇ ਨਜਦੀਕ ਸੱਕੀ ਵਿਅਕਤੀ ਗੁਰਜੰਟ ਸਿੰਘ ਅਤੇ ਉਸਦੇ ਸਾਥੀ ਅਜੈਬ ਸਿੰਘ ਅਸਪਾਲ ਕਲਾ ਧਨੋਲਾ ਦਾ ਰਹਿਣ ਵਾਲਾ ਸੀ ਦੀ ਤਲਾਸੀ ਦੌਰਾਨ 820 ਗੋਲੀਆ ਬਰਾਮਦ ਕੀਤੀਆ। ਸਹਾਇਕ ਥਾਣੇਦਾਰ ਮੇਵਾ ਸਿੰਘ ਨੇ ਐਨ ਡੀ ਪੀ ਸੀ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।

NO COMMENTS