*ਬੁਢਲਾਡਾ ਵਿਖੇ ਤੂੰ ਤੂੰ ਮੈਂ ਮੈਂ ਦੀ ਰੰਜੀਸ਼, ਕੁੱਟਮਾਰ, ਮਾਮਲਾ ਦਰਜ*

0
222

ਬੁਢਲਾਡਾ 19 ਮਈ(ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸ਼ਹਿਰ ਦੀ ਰੋਇਲ ਸਿਟੀ ਵਿੱਚ ਰਹਿੰਦੇ ਇੱਕ ਪਰਿਵਾਰ ਦੇ ਮੁੱਖੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਪੁਲਿਸ ਨੇ ਪੀੜਤ ਵਿਅਕਤੀ ਦੀ ਪਤਨੀ ਦੇ ਬਿਆਨ ਤੇ ਮਾਮਲਾ ਦਰਜ ਕਰ ਦਿੱਤਾ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਜੀਵਨ ਕੁਮਾਰ ਨਾਮ ਦੇ ਵਿਅਕਤੀ ਦਾ ਕਲੋਨੀ ਵਿੱਚ ਰਹਿੰਦੇ ਕੁਝ ਵਿਅਕਤੀਆਂ ਵੱਲੋਂ ਆਪਸੀ ਤੂੰ ਤੂੰ ਮੈਂ ਮੈਂ ਨੂੰ ਲੈ ਕੇ ਜੀਵਨ ਕੁਮਾਰ ਦੀ ਕੁੱਟਮਾਰਜ ਕਰ ਦਿੱਤੀ ਜਿੱਥੇ ਉਹ ਜਖਮੀ ਹੋ ਗਿਆ। ਸਿਟੀ ਪੁਲਿਸ ਨੇ ਜਖਮੀ ਦੀ ਪਤਨੀ ਪਾਇਲ ਰਾਣੀ ਦੇ ਬਿਆਨ ਤੇ ਅੰਕੁਸ਼ ਕੁਮਾਰ ਅਤੇ ਉਸਦੇ ਪਿਤਾ ਸੰਤ ਰਾਮ ਅਤੇ ਇੱਕ ਹੋਰ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਪਰੋਕਤ ਘਟਨਾ ਦੀ ਜਾਂਚ ਐਸ ਆਈ ਬਲਕਾਰ ਸਿੰਘ ਕਰ ਰਹੇ ਹਨ।

NO COMMENTS