*ਬੁਢਲਾਡਾ ਰੇਲਵੇ ਪਲੇਟਫਾਰਮ ਤੋਂ ਵਿਅਕਤੀ ਦੀ ਲਾਸ ਬਰਾਮਦ*

0
379

*ਬੁਢਲਾਡਾ 28 ਅਗਸਤ(ਸਾਰਾ ਯਹਾਂ/ਅਮਨ ਮੇਹਤਾ): ਸਥਾਨਕ ਰੇਲਵੇ ਚੋਕੀ ਇੰਚਾਰਜ ਸਮਸੇਰ ਸਿੰਘ ਨੇ ਦੱਸਿਆਂ ਕਿ ਬੀਤੀ ਰਾਤ ਦਿੱਲੀ ਤੋਂ ਫਿਰੋਜਪੁਰ ਜਾ ਰਹੀ ਪੰਜਾਬ ਮੇਲ ਟਰੇਨ ਕਰੀਬ 1 ਵੱਜ 55 ਮਿੰਟ ਤੇ ਪਲੇਟ ਫਾਰਮ ਨੰਬਰ 2 ਰੇਲਵੇ ਸਟੇਸਨ ਬੁਢਲਾਡਾ ਤੋਂ ਲਾਸ ਬਰਾਮਦ ਕੀਤੀ ਗਈ ਹੈ। ਜਿਸਦੀ ਸਨਾਖਤ ਲਈ ਰੇਲਵੇ ਪੁਲਸ ਨੇ ਸਿਵਲ ਹਸਪਤਾਲ ਬੁਢਲਾਡਾ ਦੇ ਮੁਰਦਾਘਰ ਵਿੱਚ ਲਾਸ ਦੀ ਪਹਿਚਾਣ ਕਰਨ ਲਈ ਰੱਖ ਦਿੱਤੀ ਗਿਆ ਹੈ। ਵਿਅਕਤੀ ਦੀ ਉਮਰ 50 ਤੋਂ 60 ਸਾਲ ਨਜ਼ਰ ਆ ਰਹੀ ਹੈ। 

NO COMMENTS