*ਬੁਢਲਾਡਾ ਬਿਜਲੀ ਬੰਦ ਰਹੇਗੀ*

0
419

ਬੁਢਲਾਡਾ 20 ਅਗਸਤ(ਸਾਰਾ ਯਹਾਂ/ਅਮਨ ਮੇਹਤਾ) 66 ਕੇਵੀ ਗਰਿੱਡ ਤੋਂ ਚਲਦੇ ਬੁਢਲਾਡਾ ਸਹਿਰੀ ਫੀਡਰ, ਗੁਰੂ ਘਰ ਏ ਪੀ ਫੀਡਰ ਦੀ ਬਿਜਲੀ ਸਪਲਾਈ ਕੱਲ ਸਵੇਰੇ 11ਵਜੇ ਤੋਂ ਸਾਮ 3 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਦਿੰਦਿਆਂ ਇੰਜੀਨੀਅਰ ਮੋਹੀਤ ਬਾਂਸਲ ਅਤੇ ਜੇਈ ਧਰਮਪਾਲ ਨੇ ਦਿੰਦਿਆਂ ਕਿਹਾ ਕਿ ਇਹ ਬਿਜਲੀ ਸਪਲਾਈ 220 ਕੇਵੀ ਗਰਿੱਡ ਦੇ ਕੰਮ ਕਰਨ ਲਈ ਬੰਦ ਕੀਤੀ ਜਾ ਰਹੀ ਹੈ।

NO COMMENTS