*ਬੁਢਲਾਡਾ ਇਨਕਮ ਟੈਕਸ ਦੇ ਐਡਵੋਕੇਟ ਸਤੀਸ ਕੁਮਾਰ ਗਰਗ ਦਾ ਦਿਹਾਂਤ*

0
249

ਬੁਢਲਾਡਾ 19, ਦਸੰਬਰ(ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸਹਿਰ ਦੇ ਨਾਮਵਰ ਵਕੀਲ ਸਤੀਸ ਕੁਮਾਰ ਗਰਗ ਦਾ ਅਚਾਨਕ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਹੈ। ਇਸ ਮੋਕੇ ਦੁੱਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਂਇਕ ਪ੍ਰਿੰਸੀਪਲ ਬੁੱਧ ਰਾਮ, ਅਕਾਲੀ ਦਲ ਦੇ ਹਲਕਾ ਇੰਚਾਰਜ ਡਾ. ਨਿਸਾਨ ਸਿੰਘ, ਕਾਗਰਸ ਦੀ ਹਲਕਾ ਸੇਵਾਦਾਰ ਬੀਬੀ ਰਣਜੀਤ ਕੋਰ ਭੱਟੀ, ਸੱਤਪਾਲ ਮੂਲੇਵਾਲਾ, ਨਗਰ ਕੋਸਲਰ ਦੇ ਪ੍ਰਧਾਨ ਸੁਖਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰਦੀਪ ਸਿੰਘ ਸਵੀਟੀ, ਮੀਤ ਪ੍ਰਧਾਨ ਸੁਭਾਸ ਵਰਮਾ, ਕੋਸਲਰ ਤਾਰੀ ਚੰਦ, ਕੋਸਲਰ ਨਰੇਸ ਕੁਮਾਰ ਗਰਗ, ਤਰਜੀਤ ਚਹਿਲ, ਟਿੰਕੂ ਪੰਜਾਬ, ਗੁਰਪ੍ਰੀਤ ਵਿਰਕ, ਕੋਸਲਰ ਦਰਸਨ ਦਰਸੀ, ਬਾਰ ਐਸੋਸੀਏਸਨ ਦੇ ਸਾਬਕਾ ਸੈਕਟਰੀ ਗੁਰਿੰਦਰ ਸਿੰਘ ਮਾਖਾ, ਐਡਵੋਕੇਟ ਸੁਖਦਰਸਨ ਸਿੰਘ,  ਚੋਹਾਨ,ਐਡਵੋਕੇਟ ਗੁਰਿੰਦਰ ਮੰਗਲਾ, ਐਡਵੋਕੇਟ ਜੈਨੀ ਕਾਠ, ਐਡਵੋਕੇਟ ਜਿੰਮੀ ਕਾਠ, ਐਡਵੋਕੇਟ ਮੁਕੇਸ ਕੁਮਾਰ, ਐਡਵੋਕੇਟ ਸੁਸੀਲ ਬਾਂਸਲ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਐਡਵੋਕੇਟ ਭੁਪੇਸ ਬਾਂਸਲ, ਐਡਵੋਕੇਟ ਸੁਰਿੰਦਰ ਸਿੰਘ ਮਾਨਸਾਹੀਆਂ ਸਾਬਕਾ ਪ੍ਰਧਾਨ, ਐਡਵੋਕੇਟ ਰਾਜੇ੍ਸ ਕੁਮਾਰ, ਐਡਵੋਕੇਟ ਚੰਦਨ ਗੁਪਤਾ, ਰਮਨ ਗੁਪਤਾ, ਐਡਵੋਕੇਟ ਅਮਰਿੰਦਰ ਸਿੰਘ ਚਹਿਲ, ਐਡਵੋਕੇਟ ਬਲਕਰਨ ਸਿੰਘ ਧਾਲੀਵਾਲ, ਪੁਨੀਤ ਸਿੰਗਲਾ, ਰਾਕੇਸ਼ ਜੈਨ, ਯਸ਼ ਪਾਲ ਗਰਗ, ਬਾਬੂ ਚਿਮਨ  ,ਲਵਲੀ ਬੋੜਾਵਾਲੀਆਂ, ਐਡਵੋਕੇਟ ਛਿੰਦਰਪਾਲ ਗੋਇਲ, ਮਾਤਾ ਗੁਜਰੀ ਭਲਾਈ ਕੇਦਰ ਦੇ ਮਾਸਟਰ ਕੁਲਵੰਤ ਸਿੰਘ, ਗਾਰਮੈਟ ਅਤੇ ਸੂਜ਼ ਐਸੋਸੀਏਸਨ ਦੇ ਪ੍ਰਧਾਨ ਲੱਕੀ ਗਰਗ ਸਮੇਤ ਸਹਿਰ ਦੀਆਂ ਸਮੂਹ ਸਮਾਜ ਸੇਵੀ, ਧਾਂਰਮਿਕ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪ੍ਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸਣ ਦੀ ਅਰਦਾਸ ਕੀਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ।

NO COMMENTS