ਬੁਢਲਾਡਾ ਅੰਦਰ ਕਰਫਿਊ ਪਾਸਾਂ ਰਾਹੀਂ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਦੇ ਲਏ ਸੈਪਲ

0
209

ਬੁਢਲਾਡਾ 27, ਅਪ੍ਰੈਲ(  (ਸਾਰਾ ਯਹਾ/ ਅਮਨ ਮਹਿਤਾ): ਕਰੋਨਾਂ ਵਾਇਰਸ ਦੇ ਨੈਗਟਿਵ ਤੋਂ ਪਾਜਟਿਵ ਕੇਸ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਬੁਢਲਾਡਾ ਅਤੇ ਇਸਦੇ ਆਸ ਪਾਸ ਦੇ ਖੇਤਰਾਂ ਨਾਲ ਸੰਬੰਧਤ ਅਸਿੱਧੇ ਤੌਰ ਤੇ ਜਮਾਤੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਅਤੇ ਕਰਫਿਊ ਪਾਸਾਂ ਰਾਹੀਂ ਸ਼ਹਿਰ ਵਿੱਚ ਦਾਖਿਲ ਹੋਣ ਵਾਲੇ 45 ਲੋਕਾਂ ਦੇ ਕਰੋਨਾ ਸੈਪਲ ਲਏ ਗਏ. ਇਸ ਮੋਕੇ ਤੇ ਡਾਕਟਰ ਰਣਜੀਤ ਰਾਏ, ਐਸ ਐਮ ਓ ਡਾ. ਗੁਰਚੇਤਨ ਪ੍ਰਕਾਸ਼, ਭੁੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਆਦਿ ਹਾਜ਼ਰ ਸੀ. 

NO COMMENTS