ਪਿੰਡ ਬਾਦਲ ਚ ਮੋਰਚੇ ਤੋਂ ਵਾਪਸ ਆ ਰਹੇ ਕਿਸਾਨਾ ਦੇ ਐਕਸੀਡੈਂਟ ਚ ਅੱਜ ਦੂਸਰੇ ਕਿਸਾਨ ਦੀ ਮੋਤ

0
75

ਮਾਨਸਾ, 30 ਸਤੰਬਰ (ਸਾਰਾ ਯਹਾ / ਮੁੱਖ ਸੰਪਾਦਕ)ਬੀਤੇ ਦਿਨੀਂ ਲੱਗੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਤੋਂ ਵਾਪਸ ਆ ਰਹੇ ਐਕਸੀਡੈਂਟ ਦੋਰਾਨ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਦੇ ਦੂਸਰੇ ਕਿਸਾਨ ਵਜ਼ੀਰ ਸਿੰਘ ਦੀ ਇਲਾਜ਼ ਦੋਰਾਨ ਮੋਤ ਮਾਨਸਾ ਬਾਦਲ ਪਿੰਡ ਵਿੱਚ ਲੱਗੇ ਕਿਸਾਨ ਮੋਰਚੇ ਦੀ ਸਮਾਪਤੀ ਤੋਂ ਬਾਅਦ ਆਪਣੇ ਆਪਣੇ ਪਿੰਡਾਂ ਨੂੰ ਪਰਤ ਰਾਹੇ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਦੇ ਕਿਸਾਨਾਂ ਦੀ ਬੱਸ ਦਾ ਐਕਸੀਡੈਂਟ ਪਿੰਡ ਕੋਟ ਫੱਤਾ ਨੇੜੇ ਹੋਇਆ ਸੀ ਅਤੇ ਜਿਸ ਵਿਚ 17ਕਿਸਾਨ ਜ਼ਖ਼ਮੀ ਹੋ ਗਏ ਸਨ ਅਤੇ ਜਿਨ੍ਹਾਂ ਵਿਚੋਂ 12ਕਿਸਾਨ ਗੰਭੀਰ ਹਲਾਤ ਵਿੱਚ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਜਿਨ੍ਹਾਂ ਵਿਚੋਂ ਇਕ ਕਿਸਾਨ ਮੁਖਤਿਆਰ ਸਿੰਘ ਦੀ ਮੋਕੇ ਪਰ ਹੀ ਮੋਤ ਹੋ ਗਈ ਸੀ ਅਤੇ ਇਲਾਜ ਦੋਰਾਨ ਮੈਕਸ ਹਸਪਤਾਲ ਵਜ਼ੀਰ ਸਿੰਘ ਉਮਰ 70 ਸਾਲ ਪਿੰਡ ਕਿਸ਼ਨਗੜ੍ਹ ਦੀ ਵੀ ਅੱਜ ਮੋਤ ਹੋ ਗਈ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ ਸਾਡੇ ਕਿਸਾਨ ਦੀ ਹਾਦਸੇ ਦੌਰਾਨ ਮੌਤ ਬਹੁਤ ਦੁਖਦਾਈ ਘਟਨਾ ਹੈ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਕਿਸਾਨ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ

NO COMMENTS