ਮਾਨਸਾ 18,ਦਸੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ): : ਮੈਂ ਅਪਣੇ ਹਲਕਾ ਵਿਧਾਨ ਸਭਾ ਮਾਨਸਾ ਕਾਂਗਰਸ ਪਾਰਟੀ ਤੋਂ ਟਿਕਟ ਲੈਣ ਵਾਸਤੇ ਅਪਲਾਈ ਕਰ ਦਿੱਤਾ ਹੈ ਮੈਂ 2022 ਦੇ ਸ਼ੁਰੂ ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਮਾਨਸਾ ਦੀ ਚੋਣ ਨੂੰ ਅਪਣੇ ਵਿਧਾਨ ਸਭਾ ਹਲਕਾ ਮਾਨਸਾ ਦੇ ਤਮਾਮ ਲੋਕਾਂ ਦੇ ਭਲੇ ਲਈ ਚੋਣ ਲੜਕੇ ਇਸ ਚੋਣ ਨੂੰ ਜਿਤਨ ਲਈ ਵਿਧਾਨ ਸਭਾ ਹਲਕਾ ਮਾਨਸਾ ਦੇ ਲੋਕਾਂ ਦਾ ਮਿਆਰ ਨੂੰ ਉੱਚਾ ਚੁੱਕਣ ਲਈ, ਪੰਜਾਬ ਵਿੱਚੋਂ ਨੰਬਰ ਇੱਕ ਤੇ ਵਿਧਾਨ ਸਭਾ ਹਲਕਾ ਮਾਨਸਾ ਨੂੰ ਬਹੁਤ ਹੀ ਖੂਬਸੂਰਤ ਬਨਾਉਣ ਲਈ ਹਲਕਾ ਮਾਨਸਾ ਨੂੰ ਹਰ ਖੇਤਰ ਵਿੱਚ ਤਰੱਕੀਆਂ ਤੇ ਲਈ ਚੰਗੀਆਂ ਸਿਹਤ ਸਹੁਲਤਾਂ ਲਈ ਚੰਗੇ ਸਰਕਾਰੀ ਹਸਪਤਾਲਾਂ, ਸਸਤੇ ਇਲਾਜ ਲਈ, ਖੂਬਸੂਰਤ ਚੰਗੀ ਸਫ਼ਾਈ ਲਈ ਚੰਗੀ ਉੱਚੀ ਉਚੇਰੀ ਸਿੱਖਿਆ ਲਈ ਹਲਕੇ ਮਾਨਸਾ ਅੰਦਰ ਮੇਡੀਕਲ ਕਾਲਜ ਯੂਨੀਵਰਸਟੀ ਦੇ ਲਿਆਉਣ ਲਈ ਨੌਜਵਾਨਾਂ ਨੂੰ ਪੜਨ ਲਿਖਣ ਲਈ ਲਾਏਬਰੇਰੀਆਂ,
ਖੇਡਣ ਲਈ ਖੂਬਸੂਰਤ ਗਰਾਉਂਡ, ਨੋਜਵਾਨਾ ਨੂੰ ਨਸੇ ਤੋ ਦੂਰ ਚੰਗੇ ਖੇਡ ਜਿਮ ਲਗਾਉਣ ਲਈ ਬਰੇਜਗੂਰੀ ਦੂਰ ਕਰਨ ਲਈ ਹਲਕੇ ਮਾਨਸਾ ਵੱਡੀ ਇੰਡਸਟਰੀ ਲਿਆਉਣ ਲਈ ਅਪਣੇ ਜੰਮਪਲ ਪਿੰਡਾ ਸ਼ਹਿਰਾਂ ਮਾਨਸਾ ਭੀਖੀ ਜੋਗਾ ਦੇ ਵਾਰਡਾਂ ਮੁਹੱਲੇ ਗਲੀਆਂ, ਚਾਰੇ ਪਾਸਿਓਂ ਹਰਿਆਲੀ ਭਰਿਆ, ਰੌਸਨੀਦਾਰ ਬਨਾਉਣ ਲਈ ਅਤੇ ਸਾਫ਼-ਸੁਥਰਾ ਬਹੁਤ ਹੀ ਖੂਬਸੂਰਤ ਬਨਾਉਣ ਲਈ ਅਤੇ ਸਾਰੀ ਕਾਇਨਾਤ ਦੀ ਮਾਨਵਤਾ ਦੇ ਭਲੇ ਲਈ ਟਕਸਾਲੀਆ ਕਾਂਗਰਸੀਆ ਦੇ ਪਰਿਵਾਰਾ ਗਰੀਬ ਤੇ ਦੱਬੇ ਕੁਚਲੇ ਲੇਕਾ ਦੇ ਹੱਕ ਦਿਵਾਉਣ ਲਈ ਸਾਡੇ ਅੰਨ ਦਾਤਾ ਕਿਸਾਨ ਭਰਾਵਾ ਦੇ ਹੱਕਾ ਲਈ ਅਪਣੀ ਕਾਂਗਰਸ ਪਾਰਟੀ ਦਾ ਅਪਣੇ ਖੁਦ ਦੇ ਵਾਸਤੇ ਟਿਕਟ ਲੈਣ ਲਈ ਕਾਂਗਰਸ ਪਾਰਟੀ ਦੀ ਹਾਈਕਮਾਂਡ ਵੱਲੋਂ ਬਣਾਈ ਗਈ ਸਕਰੀਨਿੰਗ ਕਮੇਟੀ ਦੇ ਮੈਂਬਰਾ ਦੇ ਸਾਹਮਣੇ ਆਪਣਾ ਪੱਖ ਪੇਸ਼ ਕਰ ਦਿੱਤਾ ਹੇ