(ਖਾਸ ਖਬਰਾਂ) ਬਰਨਾਲਾ ਦੇ SSP ਸੰਦੀਪ ਗੋਇਲ ਕੋਰੋਨਾ ਪੌਜ਼ੇਟਿਵ August 30, 2020 0 58 Google+ Twitter Facebook WhatsApp Telegram ਬਰਨਾਲਾ 30 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਜ਼ਿਲ੍ਹੇ ਦੇ ਐਸਐਸਪੀ ਸੰਦੀਪ ਗੋਇਲ ਵੀ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ।ਇਸ ਗੱਲ ਦੀ ਪੁਸ਼ਟੀ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਜੋਤੀ ਕੌਸ਼ਲ ਨੇ ਕੀਤੀ ਹੈ