*ਬਠਿੰਡਾ ਵਿਖੇ ਪੰਜਾਬ ਰਾਜ ਖੇਡਾਂ ਦੂਜੇ ਦਿਨ ਹੋਏ ਫਸਵੇ ਮੁਕਾਬਲੇ*

0
19

ਬਠਿੰਡਾ 18,ਨਵੰਬਰ(ਸਾਰਾ ਯਹਾਂ/ ਮੁੱਖ ਸੰਪਾਦਕ ) : ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਡਾਇਰੈਕਟਰ ਖੇਡਾਂ ਸੁਨੀਲ ਕੁਮਾਰ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਦੀ ਦੇਖ-ਰੇਖ ਵਿੱਚ 66 ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਰਾਟੇ ਮੁਕਾਬਲੇ ਸ਼ਹੀਦ ਭਗਤ ਸਿੰਘ ਬਹੁ-ਮੰਤਵੀ ਸਟੇਡੀਅਮ ਬਠਿੰਡਾ ਵਿਖੇ ਦੂਜੇ ਦਿਨ ਬੜੇ ਫਸਵੇਂ ਮੁਕਾਬਲੇ ਹੋਏ।      ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ ਨੇ ਦੱਸਿਆ ਕਿ ਅੰਡਰ 19 ਕੁੜੀਆ 32 ਕਿਲੋ ਭਾਰ ਵਿੱਚ ਕੀਚੀ ਸੇਠੀ ਲੁਧਿਆਣਾ ਨੇ ਪਹਿਲਾਂ, ਸੁਖਦੀਪ ਕੌਰ ਤਰਨਤਾਰਨ ਨੇ ਦੂਜਾ,36 ਕਿਲੋ ਭਾਰ ਵਿੱਚ ਕੁੰਦਨਿਕਾ ਪਟਿਆਲਾ ਨੇ ਪਹਿਲਾਂ, ਜੈਸਮੀਨ ਕੌਰ ਮਾਨਸਾ ਨੇ ਦੂਜਾ, 40 ਕਿਲੋ ਭਾਰ ਵਿੱਚ ਮਨਪ੍ਰੀਤ ਕੌਰ ਮਾਨਸਾ ਨੇ ਪਹਿਲਾਂ,ਤਾਨੀਆ ਗੁਰਦਾਸਪੁਰ ਨੇ ਦੂਜਾ,44 ਕਿਲੋ ਭਾਰ ਵਿੱਚ ਮੋਹਿਨੀ ਪਠਾਨਕੋਟ ਨੇ ਪਹਿਲਾਂ, ਸੁਜਾਨ ਕੌਰ ਮਾਨਸਾ ਨੇ ਦੂਜਾ,48 ਕਿਲੋ ਭਾਰ ਵਿੱਚ ਨਿਸ਼ੂ ਜਲੰਧਰ ਨੇ ਪਹਿਲਾਂ,ਕੋਮਲ ਵਰਮਾ ਪਟਿਆਲਾ ਨੇ ਦੂਜਾ,52 ਕਿਲੋ ਭਾਰ ਵਿੱਚ ਨੇਹਾ ਜਲੰਧਰ ਨੇ ਪਹਿਲਾਂ,ਰਮਨਵੀਰ ਕੌਰ ਬਰਨਾਲਾ ਨੇ ਦੂਜਾ,56 ਕਿਲੋ ਵਿੱਚ ਨਿਸ਼ਾ ਜਲੰਧਰ ਨੇ ਪਹਿਲਾਂ,ਨੰਦਨੀ ਸ਼ਰਮਾ ਪਠਾਨਕੋਟ ਨੇ ਦੂਜਾ,64 ਕਿਲੋ ਵਿੱਚ ਕੋਮਲਪ੍ਰੀਤ ਕੌਰ ਲੁਧਿਆਣਾ ਨੇ ਪਹਿਲਾਂ, ਖੁਸ਼ੀ ਫਤਿਹਗੜ੍ਹ ਸਾਹਿਬ ਨੇ ਦੂਜਾ,68 ਕਿਲੋ ਵਿੱਚ ਜਸਪ੍ਰੀਤ ਕੌਰ ਲੁਧਿਆਣਾ ਨੇ ਪਹਿਲਾਂ,ਅਨੁਰੀਤ ਮਾਨਸਾ ਨੇ ਦੂਜਾ,60 ਕਿਲੋ ਖੁਸ਼ਪ੍ਰੀਤ ਕੌਰ ਪਟਿਆਲਾ ਨੇ ਪਹਿਲਾਂ,ਰਹਸਿਤਾ ਠਾਕੁਰ ਲੁਧਿਆਣਾ ਨੇ ਦੂਜਾ ਅੰਡਰ 19 ਮੁੰਡੇ 35 ਕਿਲੋ ਭਾਰ ਵਿੱਚ ਸੋਰਵ ਕੁਮਾਰ ਲੁਧਿਆਣਾ ਨੇ ਪਹਿਲਾਂ,ਅਮ੍ਰਿਤ ਕੁਮਾਰ ਤਰਨਤਾਰਨ ਨੇ ਦੂਜਾ,40 ਕਿਲੋ ਭਾਰ ਵਿੱਚ ਭਗਵੰਤ ਸਿੰਘ ਸੰਗਰੂਰ ਨੇ ਪਹਿਲਾਂ,ਹਿਤੇਕ ਜਲੰਧਰ ਨੇ ਦੂਜਾ, 45 ਕਿਲੋ ਭਾਰ ਵਿੱਚ ਅਕਸਾਤ ਗੁਰਦਾਸਪੁਰ ਨੇ ਪਹਿਲਾਂ, ਤੇਜਿੰਦਰ ਸਿੰਘ ਅਮ੍ਰਿਤਸਰ ਨੇ ਦੂਜਾ,50 ਕਿਲੋ ਭਾਰ ਵਿੱਚ ਸਿਧਾਰਥ ਅਮ੍ਰਿਤਸਰ ਨੇ ਪਹਿਲਾਂ, ਆਰੀਅਨ ਪਟਿਆਲਾ ਨੇ ਦੂਜਾ,54 ਕਿਲੋ ਭਾਰ ਵਿੱਚ ਲਵਪ੍ਰੀਤ ਸਿੰਘ ਸੰਗਰੂਰ ਨੇ ਪਹਿਲਾਂ, ਰਵਿੰਦਰ ਕੁਮਾਰ ਮੁਕਤਸਰ ਨੇ ਦੂਜਾ,58 ਕਿਲੋ ਭਾਰ ਵਿੱਚ ਰਾਹੁਲ ਕੁਸ਼ਵਾਹਾ ਗੁਰਦਾਸਪੁਰ ਨੇ ਪਹਿਲਾਂ, ਰਿਤਿਕ ਪਠਾਨਕੋਟ ਨੇ ਦੂਜਾ ਸਥਾਨ,62 ਕਿਲੋ ਵਿੱਚ ਸਾਹਿਬ ਜੀਤ ਸਿੰਘ ਸੰਗਰੂਰ ਨੇ ਪਹਿਲਾਂ, ਮੋਹਿਤ ਕੁਮਾਰ ਜਲੰਧਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਹੈ।   ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਅੰਜੂ ਰਾਣੀ,  ਹੈੱਡਮਾਸਟਰ ਕੁਲਵਿੰਦਰ ਸਿੰਘ ਕਟਾਰੀਆ, ਹੈੱਡਮਿਸਟ੍ਰੈੱਸ ਗਗਨਦੀਪ ਕੌਰ, ਹੈੱਡਮਿਸਟ੍ਰੈੱਸ ਰਮਨਦੀਪ ਕੌਰ, ਲੈਕਚਰਾਰ ਅਮਰਦੀਪ ਸਿੰਘ, ਲੈਕਚਰਾਰ ਵਰਿੰਦਰ ਸਿੰਘ, ਗੁਰਿੰਦਰ ਸਿੰਘ, ਗੁਰਮੀਤ ਸਿੰਘ ਭੂੰਦੜ, ਗੁਰਮੀਤ ਸਿੰਘ ਮਾਨ (ਸਾਰੇ ਬੀ.ਐਮ), ਗੁਲਸ਼ਨ ਕੁਮਾਰ ਕਨਵੀਨਰ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਨਾਜ਼ਰ ਸਿੰਘ,ਲੈਕਚਰਾਰ ਕੁਲਵੀਰ ਸਿੰਘ,ਲੈਕਚਰਾਰ ਭਿੰਦਰਪਾਲ ਕੌਰ, ਭੁਪਿੰਦਰ ਸਿੰਘ ਤੱਗੜ, ਹਰਬਿੰਦਰ ਸਿੰਘ ਬਰਾੜ, ਅਵਤਾਰ ਸਿੰਘ ਮਾਨ,ਰਣਧੀਰ ਸਿੰਘ, ਲੈਕਚਰਾਰ ਰਾਜੇਸ਼ ਕੁਮਾਰ ਰਜਨੀਸ਼ ਨੰਦਾ, ਕਰਮਜੀਤ ਕੌਰ, ਵੀਰਪਾਲ ਕੌਰ, ਰੁਪਿੰਦਰ ਕੌਰ, ਰਾਜਪ੍ਰੀਤ ਕੌਰ, ਸਿਮਰਨਜੀਤ ਸਿੰਘ ਹਾਜ਼ਰ ਸਨ।

NO COMMENTS