ਬਠਿੰਡਾ ‘ਚ ਸਰਹਿੰਦ ਨਹਿਰ ਵਿੱਚੋਂ ਮਿਲਿਆ ਰੋਕਿਟ ਲਾਂਚਰ ਸ਼ੈਲ

0
49

ਬਠਿੰਡਾ 25 ਜੁਲਾਈ (ਸਾਰਾ ਯਹਾ/ਬਿਓਰੋ ਰਿਪੋਰਟ)  : ਅੱਜ ਸਰਹਿੰਦ ਨਹਿਰ ਚੋਂ ਇੱਕ ਰੋਕਿਟ ਲਾਂਚਰ ਦਾ ਸ਼ੈਲ ਬਰਾਮਦ ਹੋਣ ਮਗਰੋਂ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।ਥਰਮਲ ਪੁਲਿਸ ਦੀ ਟੀਮ ਅਤੇ ਬੰਬ ਸਕੁਐਡ ਵੀ ਮੌਕੇ ‘ਤੇ ਪਹੁੰਚ ਗਈ ਹੈ।

ਪੁਲਿਸ ਮੁਤਾਬਿਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੋਈ ਸ਼ੱਕੀ ਚੀਜ਼ ਨਹਿਰ ਚੋਂ ਬਰਾਮਦ ਹੋਈ ਹੈ।ਬਾਅਦ ‘ਚ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਪਤਾ ਲੱਗਾ ਕੇ ਇਹ ਮਛੇਰੇ ਨੂੰ ਮੱਛੀ ਫੜ੍ਹਣ ਦੌਰਾਨ ਮਲੀ ਹੈ।ਜੋ ਕੀ ਇੱਕ ਰੋਕੈਟ ਲਾਂਚਰ ਦਾ ਸ਼ੈਲ ਸੀ।ਇਸ ਸਬੰਧੀ ਵਧੇਰੇ ਜਾਣਕਾਰੀ ਉਡੀਕੀ ਜਾ ਰਹੀ ਹੈ।

NO COMMENTS