*ਫੂਲ ਬਲਾਕ ਖੇਡਾਂ ਵਿਚ ਹੋਏ ਦਿਲਚਸਪ ਮੁਕਾਬਲੇ*

0
13

ਰਾਮਪੁਰਾ 8 ਸਤੰਬਰ  (ਸਾਰਾ ਯਹਾਂ/ਬਿਊਰੋ ਨਿਊਜ਼)
ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਵਿਕਸਿਤ,ਖੇਡ ਮੈਦਾਨਾਂ ਵਿੱਚ ਖਿਡਾਰੀਆਂ ਦੀ ਰੋਣਕ ਨੂੰ ਬਰਕਰਾਰ ਰੱਖਣ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਸੂਬਾ ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਸੀਜਨ 2 ਕਰਵਾਈਆਂ ਜਾ ਰਹੀਆਂ ਹਨ।ਅੱਜ ਦੇ ਮੁਕਾਬਲਿਆਂ ਦੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ ਨੇ ਦੱਸਿਆ ਕਿ ਸਰਕਲ ਕਬੱਡੀ   ਅੰਡਰ 14 ਲੜਕੇ  ਸਸਸਕੂਲ ਮਹਿਰਾਜ ਲੜਕੇ ਨੇ ਪਹਿਲਾਂ ਸਥਾਨ , ਅੰਡਰ 17 ਬਾਲੀਵਾਲ ਸ਼ੂਟਿੰਗ  ਵਿੱਚ ਸਮਰਹਿੱਲ ਪਬਲਿਕ ਸਸ ਸਕੂਲ ਨੇ ਪਹਿਲਾ ਸਥਾਨ , ਅੰਡਰ 17 ਖੋ ਖੋ ਸਸਸਕੂਲ ਲੜਕੇ ਨੇ ਪਹਿਲਾਂ ਸਥਾਨ,ਅਥੈਲਿਟਕਸ ਅੰਡਰ 14 ਲੜਕੇ 600 ਅਨਵਰ ਖਾਂ ,ਅੰਡਰ 17 ਲੜਕੇ  400 ਹਰਜੀਤ ਸਿੰਘ, ਅੰਡਰ 21  ਲੜਕੇ  400/800 ਗੁਰਪਾਲ ਪਾਡੇ,ਅੰਡਰ 30  ਲੜਕੇ 400 ਬਲਜਿੰਦਰ ਸਿੰਘ, ਅੰਡਰ 55 ਲੜਕੇ  400 ਕੌਰ ਸਿੰਘ, 800 ਕੌਰ ਸਿੰਘ ਨੇ ਪਹਿਲਾਂ ਸਥਾਨ ਪ੍ਰਪਾਤ ਕੀਤਾ, ਵਾਲੀਵਾਲ  ਸਮੈਸਿੰਗ ਅੰਡਰ  17 ਲੜਕੇ ਸਸਸਕੂਲ ਬੁਰਜ ਗਿੱਲ ਨੇ ਪਹਿਲਾਂ ਸਥਾਨ ਪਾ੍ਪਤ ਕੀਤਾ‌।

  ਅੱਜ ਪ੍ਰਿੰਸੀਪਲ ਮੈਡਮ ਗੀਤਾ ਅਰੋੜਾ, ਬਲਾਕ ਪ੍ਧਾਨ ਮਾਸਟਰ ਜਸਵੀਰ ਸਿੰਘ ਭਾਈ ਰੂਪਾ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ  ਲੈਕਚਰਾਰ ਅਮਰਦੀਪ ਸਿੰਘ ਗਿੱਲ , ਗਰਾਉਂਡ ਕਨਵੀਨਰ ਮਨਪ੍ਰੀਤ ਸਿੰਘ,ਕੋਚ ਗੁਰਨੀਤ ਸਿੰਘ,ਕੋਚ ਅਰਨਦੀਪ ਸਿੰਘ, ਬਾਕਸਿੰਗ ਕੋਚ ਨਿਰਮਲ ਸਿੰਘ ਭਾਈ ਰੂਪਾ,ਮਨਪ੍ਰੀਤ ਸਿੰਘ, ਗੁਰਜੰਟ ਸਿੰਘ,ਚਰਨਜੀਤ ਸਿੰਘ, ਗੁਰਜੀਤ ਸਿੰਘ ਝੱਬਰ,ਨੀਤੀ, ਗਗਨਦੀਪ ਸਿੰਘ, ਹਰਪ੍ਰੀਤ ਸ਼ਰਮਾ, ਜਗਦੇਵ ਸਿੰਘ,ਕੇਵਲ ਸਿੰਘ,ਪਰਮਿੰਦਰ ਸਿੰਘ, ਰੁਪਿੰਦਰ ਰਿਸੀ, ਸੁਰਿੰਦਰ ਸਿੰਗਲਾ, ਰੁਪਿੰਦਰ ਸਿੰਘ , ਸਿਮਰਜੀਤ ਸਿੰਘ ਡੀ ਪੀ, ਗੁਰਪਿੰਦਰ ਸਿੰਘ ਭੁੱਲਰ, ਮੈਡਮ ਨੀਤੀ, ਲਖਵੀਰ ਸਿੰਘ ,ਗੁਰਜੰਟ ਸਿੰਘ, ਬਲਜਿੰਦਰ ਕੌਰ, ਅਤੇ ਵੀਰਪਾਲ ਕੌਰ।, ਕਰਮਜੀਤ ਕੌਰ ,ਗੁਰਵਿੰਦਰ ਸਿੰਘ, ਬਲਦੇਵ ਸਿੰਘ, ਬਿਕਰਮਜੀਤ ਸਿੰਘ, ਨਿਰਮਲ ਸਿੰਘ, ਕਰਮਜੀਤ ਕੌਰ, ਅਮਨਦੀਪ ਸਿੰਘ, ਗੁਰਸ਼ਰਨ ਸਿੰਘ,ਬਿਕਰਮਜੀਤਸਿੰਘ,ਸਿਮਰਨਜੀਤ ਕੌਰ, ਮਨਦੀਪ ਸਿੰਘ,ਲਖਵੀਰ ਕੌਰ, ਕਾ੍ਂਤੀਵੀਰ, ਵੀਰਪਾਲ ਕੌਰ, ਵੀਰਦਵਿੰਦਰ ਕੌਰ,  ਹਰਮਨਪੀ੍ਤ ਸਿੰਘ,ਸੁਖਜੀਤ ਕੌਰ ਹਾਜ਼ਰ ਸਨ।

NO COMMENTS