ਬੁਢਲਾਡਾ 13 ਮਈ (ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਰੋਜਾਨਾ ਦੇਸ਼ ਸ਼ੇਵਕ ਅਖਬਾਰ ਦੇ ਪੱਤਰਕਾਰ ਰਤਨ ਸ਼ਰਮਾ ਦੇ ਪੁੱਤਰ ਪਰਵਿਦਰ ਸਰਮਾ(44) ਦੀ ਅਚਾਨਕ 5 ਮਈ ਨੂੰ ਮੌਤ ਹੋ ਗਈ। ਜੋ ਕਿ ਹਰਿਆਣਾ ਪਾਵਰਕਾਮ ਵਿੱਚ ਬਤੋਰ ਲਾਇਨਮੈਨ ਨੋਕਰੀ ਕਰ ਰਹੇ ਸਨ। ਉਹਨਾ ਨਮਿਤ ਅੰਤਿਮ ਅਰਦਾਸ 14 ਮਈ ਦਿਨ ਸ਼ੁੱਕਰਵਾਰ ਨੂੰ ਉਹਨਾ ਦੇ ਗ੍ਰਹਿ ਚੋੜੀ ਗਲੀ ਵਿਖੇ ਦੁਪਿਹਰ 12 ਤੋ 1 ਵਜੇ ਤਕ ਹੋਵੇਗੀ। ਸੋ ਸਭ ਨੇ ਕੋਰੋਨਾ ਮਹਾਮਾਰੀ ਕਰਕੇ ਆਪਣੇ ਘਰਾਂ ਵਿੱਚ ਰਹਿ ਕੇ ਵਿਛੜੀ ਰੂਹ ਦੀ ਆਤਮਿਕ ਸ਼ਾਤੀ ਲਈ ਅਰਦਾਸ ਕਰਨੀ ਅਤੇ ਇਸ ਅਤਿਮ ਅਰਦਾਸ ਵਿੱਚ ਸ਼ਾਮਿਲ ਹੋਣਾ ਹੈ।