*ਪੱਤਰਕਾਰ ਪੰਕਜ ਰਾਜੂ ਨੂੰ ਸਦਮਾ, ਪਿਤਾ ਦਾ ਦਿਹਾਂਤ*

0
113

ਬੁਢਲਾਡਾ  23,ਜੂਨ (ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਪੰਜਾਬੀ   ਅਖਬਾਰ ਦੇ ਪੱਤਰਕਾਰ ਪੰਕਜ ਰਾਜੂ  ਨੂੰ ਉਸ ਸਮੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਆਤਮ ਪ੍ਰਕਾਸ਼ ਸਰਦਾਨਾ ਦਾ ਅਚਾਨਕ ਦਿਹਾਤ ਹੋ ਗਿਆ। ਇਸ ਮੌਕੇ ਦੁੱਖ ਦਾ ਪ੍ਰਗਟਾਵਾ ਕਰਦਿਆ ਸਮੂਹ ਪੱਤਰਕਾਰ ਰਾਮ ਰਤਨ ਬਾਂਸਲ, ਸੁਨੀਲ ਮੰਨਚਦਾ, ਸਵਰਨ ਸਿੰਘ ਰਾਹੀ, ਇੰਦਰਜੀਤ ਸਿੰਘ ਟੋਨੀ,  ਵਿਨੋਦ ਗਰਗ,  ਦਵਿੰਦਰ ਸਿੰਘ ਕੋਹਲੀ, ਗੁਰਮੀਤ ਮੀਤੀ, ਬਲਵਿੰਦਰ ਜਿੰਦਲ, ਅਮਨ ਅਹੂਜਾ,  ਸੁਰਜੀਤ ਸਿੰਘ,ਅਮਿਤ ਚਾਵਲਾ, ਅਮਨ ਮਹਿਤਾ, ਓਂਕਾਰ ਸਿੰਘ ਸਿੱਧੂ, ਜਤਿਦਰ ਰਿਕੂ, ਮਨਜੀਤ ਮਸੌਣ, ਅਮਿਤ ਜਿੰਦਲ, ਕੁਲਦੀਪ ਗੋਇਲ, ਰਤਨ ਸਰਮਾ, ਆਨੰਦ ਪ੍ਰਕਾਸ, ਚਤਰ ਸਿੰਘ, ਨਿਰਮਲ ਕੁਲਾਣਾ, ਗੁਰਦੀਪ ਸਿੰਘ ਸਿੱਧੂ ਸਮੇਤ ਰਾਜਨੀਤਕ, ਧਾਰਮਿਕ ਅਤੇ ਸਮਾਜ ਸੇਵੀ ਲੋਕਾ ਆਦਿ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆ ਵਾਹਿਗੁਰੂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੇ ਤੇ ਪਿੱਛੋਂ ਸਾਰੇ ਪਰਿਵਾਰ ਨੂੰ ਭਾਂਣਾ ਮੰਨਣ ਦਾ ਬਲ ਬਖਸੇ।

NO COMMENTS