ਪੱਤਰਕਾਰ ਜਗਤਾਰ ਮਾਹਲਾ ਦੀ ਭੈਣ ਦੇ ਕਾਤਲਾਂ ਨੂੰ ਗਿ੍ਫ਼ਤਾਰ ਨਾ ਕਰਨ ਕਰਕੇ ਪ੍ਰੈਸ ਐਸੋਸ਼ੀਏਸ਼ਨ (ਰਜਿ) ਵੱਲੋ ਧਰਨਾ ਪ੍ਰਦਰਸ਼ਨ ਕੀਤਾ ਗਿਆ

0
46

ਅਜਨਾਲਾ, (ਸਾਰਾ ਯਹਾ/ ਬਲਜੀਤ ਸ਼ਰਮਾ ) : ਪੱਤਰਕਾਰ ਜਗਤਾਰ ਮਾਹਲਾ ਦੀ ਭੈਣ ਦੇ ਕਾਤਲਾਂ ਨੂੰ ਗਿ੍ਫ਼ਤਾਰ ਨਾ ਕਰਨ ਕਰਕੇ ਪੁਲੀਸ ਥਾਣਾ ਅਜਨਾਲਾ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸ਼ੀਏਸ਼ਨ (ਰਜਿ) ਵੱਲੋ ਪੱਤਰਕਾਰ ਭਾਈਚਾਰੇ ਨੂੰ ਲੈਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ

NO COMMENTS