ਮੋਗਾ: ਪੰਜਾਬ ਦੇ ਜ਼ਿਲ੍ਹਾ ਮੋਗਾ ‘ਚ 22 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਉਣ ਨਾਲ ਜ਼ਿਲ੍ਹੇ ਦੇ ਕੋਰੋਨਾ ਮਰੀਜ਼ਾਂ ਦਾ ਅੰਕੜਾ 28 ਹੋ ਗਿਆ ਹੈ। ਇਨ੍ਹਾਂ ’ਚ 17 ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ, 4 ਆਸ਼ਾ ਵਰਕਰ ਤੇ ਇੱਕ ਦੁਬਈ ਤੋਂ ਆਇਆ ਵਿਅਕਤੀ ਸ਼ਾਮਲ ਹੈ। ਅਚਾਨਕ ਇਨ੍ਹੇ ਮਰੀਜ਼ ਪੌਜ਼ੇਟਿਵ ਆਉਣ ਨਾਲ ਪ੍ਰਸ਼ਾਸਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ।
ਸ਼ਰਧਾਲੂਆਂ ’ਚ ਪਿੰਡ ਦੌਲੇਵਾਲਾ ਦੇ ਇਕੋ ਪਰਿਵਾਰ ਦੇ 7 ਮੈਂਬਰ ਅਤੇ ਬਾਕੀ ਬਾਘਾਪੁਰਾਣਾ ਦੇ ਸ਼ਾਮਲ ਹਨ।
ਜ਼ਿਲ੍ਹਾ ਕੁੱਲ ਮਹਾਰਾਸ਼ਟਰ ਤੋਂ ਪਰਤੇ ਸ਼ਰਧਾਲੂ ਠੀਕ ਹੋਏ
ਅੰਮ੍ਰਿਤਸਰ 150 136 08
ਜਲੰਧਰ 105 02 08
ਮੁਹਾਲੀ 94 21 31
ਪਟਿਆਲਾ 89 27 02
ਲੁਧਿਆਣਾ 99 56 06
ਪਠਾਨਕੋਟ 25 00 09
ਨਵਾਂਸ਼ਹਿਰ 23 01 18
ਤਰਨ ਤਾਰਨ 15 15 00
ਮਾਨਸਾ 13 00 04
ਕਪੂਰਥਲਾ 12 10 02
ਹੁਸ਼ਿਆਰਪੁਰ 44 37 06
ਫਰੀਦਕੋਟ 06 03 01
ਸੰਗਰੂਰ 06 03 03
ਮੋਗਾ 28 19 04
ਗੁਰਦਾਸਪੁਰ 04 03 00
ਮੁਕਤਸਰ 07 03 00
ਰੋਪੜ 05 02 02
ਬਰਨਾਲਾ 02 00 01
ਫਤਹਿਗੜ੍ਹ ਸਾਹਿਬ 09 06 02
ਬਠਿੰਡਾ 02 02 00
ਫਿਰੋਜ਼ਪੁਰ 27 19 01
ਫਾਜ਼ਿਲਕਾ 04 04 00
ਕੁੱਲ 769 369 104