ਪੰਜਾਬ ਭਾਜਪਾ ਦੀ ਜਨ ਸੰਵਾਦ ਰੈਲੀ ਨੂੰ ਨਰਿੰਦਰ ਸਿੰਘ ਤੋਮਰ ਕੇਦਰੀ ਮੰਤਰੀ ਜੀ ਨੇ ਕਿਤਾ ਵਿਡਿਓੁ ਕਾਨਫਰੰਸ ਰਾਹੀ ਸੰਬੰਧੋਨ

0
16

ਮਾਨਸਾ 26 ਜੂਨ  (ਸਾਰਾ ਯਹਾ/ਹੀਰਾ ਸਿੰਘ ਮਿੱਤਲ) ਅੱਜ ਮਾਨਸਾ ਵਿੱਖੇ ਪੰਜਾਬ ਸਟੇਟ ਵੇਅਰ ਹਾਓੂਸ਼ ਦੇ ਸਾਬਕਾ ਡਰਾਇਕਟਰ ਹਰਦੇਵ ਉੱਭਾ ਜੀ ਦੇ ਦਫਤਰ ਵਿੱਖੇ ਮਾਨਸਾ ਭਾਰਤੀਯ ਜਨਤਾ ਪਾਰਟੀ ਦੀ ਪੂਰੀ ਟੀਮ ਨੇ ਜਨ ਸੰਵਾਦ ਰੈਲੀ ਵਿੱਚ ਭਾਗ ਲਿਆ । ਇਸ ਜਨ ਸੰਵਾਦ ਰੈਲੀ ਨੂੰ ਕੇਦਰੀ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ ਅਤੇ ਪੰਜਾਬ ਦੇ ਪ੍ਰਭਾਰੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਜੀ ਨੇ ਵਿਡਿਊ ਕਾਨਫਰੰਸ ਰਾਹੀ ਸੰਬੋਧਨ ਕਿਤਾ।ਇਸ ਮੋਕੇ ਸੁਖਵੰਤ ਸਿੰਘ ਧੰਨੋਲਾ ਮੀਤ ਪ੍ਰਧਾਨ ਭਾਰਤੀਯ ਜਨਤਾ ਪਾਰਟੀ ਨੇ ਵਿਸ਼ੇਸ ਰੂਪ ਵਿੱਚ ਪਹੁੱਚ ਕੇ ਪਾਰਟੀ ਵਰਕਰਾ ਦੀ ਹੌਸ਼ਲਾ ਅਫਜਾਈ ਕਿਤੀ । ਕੇਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਪਾਰਟੀ ਵਰਕਰਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਐਮ ਐਸ ਪੀ ਜਾਰੀ ਰਹੇਗੀ ਇਸ ਨੂੰ ਕਿਸੇਕੀਮਤ ਤੇ ਖਤਮ ਨਹੀ ਕਿਤਾ ਜਾਵੇਗਾ। ਇਸ ਮੋਕੇ ਬੀ ਜੇ ਪੀ ਦੇ ਜਿਲਾ ਪ੍ਰਧਾਨ ਮੱਖਣ ਲਾਲ,ਮੀਤ ਪ੍ਰਧਾਨ ਅਮਰਜੀਤ ਕਟੋਦੀਆ,ਜਨਰਲ ਸਕੱਤਰ ਮਾਧੋ ਮੁਰਾਰੀ ਸਰਮਾ ,ਮੀਤ ਪ੍ਰਧਾਨ ਵਿਨੋਦ ਕਾਲੀ , ਅਸ਼ੀਸ਼ ਅੱਗਰਵਾਲ, ਗੋਤਮ ਸ਼ਰਮਾ , ਆਦਿ ਹਾਜਰ ਸਨ।

NO COMMENTS