ਪੰਜਾਬ ਦੇ 8 IAS, 1IRS ਅਤੇ 5 PCS ਅਫ਼ਸਰਾਂ ਦੀ ਬਦਲੀ

0
287

ਚੰਡੀਗੜ੍ਹ 14 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ):: ਪੰਜਾਬ ਸਰਕਾਰ ਦੇ ਕਰਮਚਾਰੀ ਵਿਭਾਗ ਨੇ 8 IAS, 1IRS ਅਤੇ 5 PCS ਅਫ਼ਸਰਾਂ ਦੀ ਬਦਲੀ ਕਰ ਦਿੱਤੀ ਹੈ।ਇਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਨਵੀਂ ਪੋਸਟਿੰਗ ਤੇ ਜਾਣ ਦੇ ਹੁਕਮ ਹੋਏ ਹਨ।ਜਿਨ੍ਹਾਂ ਅਫ਼ਸਰਾਂ ਦੀ ਬਦਲੀ ਹੋਈ ਹੈ ਉਸਦੇ ਵੇਰਵੇ ਇਸ ਪ੍ਰਕਾਰ ਹਨ।

NO COMMENTS