ਪੰਜਾਬ ਤੇ ਹਰਿਆਣਾ ਸਣੇ ਦੇਸ਼ ਭਰ ‘ਚ ਕਿਸਾਨਾਂ ਦਾ ਚੱਕਾ ਜਾਮ, ਦੇਖੋ ਵੱਖੋ-ਵੱਖ ਥਾਂਵਾਂ ਦੀਆਂ ਤਸਵੀਰਾਂ

0
32

ਜੀਂਦ ‘ਚ ਸੰਗਰੂਰ-ਦਿੱਲੀ ਹਾਈਵੇ ‘ਤੇ, ਕਿਸਾਨਾਂ ਨੇ ਹੋਰਨ ਵਜਾ ਕੇ ਚੱਕਾ ਜਾਮ ਕੀਤਾ। 

ਬਰਨਾਲਾ ‘ਚ ਵੀ ਚੱਕਾ ਜਾਮ ਦਾ ਅਸਰ ਦੇਖਣ ਨੂੰ ਮਿਲਿਆ। 

ਕਿਸਾਨਾਂ ਨੇ ਗੁਰਦਾਸਪੁਰ ਰੋਡ ‘ਤੇ ਅੰਮ੍ਰਿਤਸਰ-ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਜਾਮ ਕੀਤਾ। 

ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਵਿਖੇ ਵੀ ਚੱਕਾ ਜਾਮ ਦਾ ਅਸਰ ਦੇਖਣ ਨੂੰ ਮਿਲਿਆ। 

ਕਿਸਾਨਾਂ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਅੱਜ ਖੰਨਾ ‘ਚ ਨਸੈਨਲ ਹਾਈਵੇ ਜਾਮਕੀਤਾ ਗਿਆ। 

ਮੁਕਤਸਰ ਦੇ ਕੋਟਕਪੂਰਾ ਮੁੱਖ ਮਾਰਗ ‘ਤੇ ਪੂਰੇ ਦੇਸ਼ ਵਿੱਚ ਚੱਕਾ ਜਾਮ ਦੇ ਸੱਦੇ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਚੱਕਾ ਜਾਮਕੀਤਾ ਗਿਆ। 

ਰੋਹਤਕ ਵਿਖੇ ਦਿੱਲੀ-ਹਿਸਾਰ ਨੈਸ਼ਨਲ ਹਾਈਵੇਅ ਦੇ ਕਿਸਾਨਾਂ ਨੇ ਚੱਕਾ ਜਾਮ ਕੀਤਾ।

ਜੀਂਦ ‘ਚ ਵੀ ਕਿਸਾਨਾਂ ਨੇ ਚੱਕਾ ਜਾਮ ਕੀਤਾ। 

ਕਿਸਾਨਾਂ ਦੇ ਹੱਕ ਵਿੱਚ ਜਲੰਧਰ ਵਿੱਚ ਵੀ ਚੱਕਾ ਜਾਮ ਕੀਤਾ। 

ਫਤਹਿਗੜ੍ਹ ਸਾਹਿਬ ਵਿਖੇ ਵੱਖ-ਵੱਖ ਥਾਵਾਂ ‘ਤੇ ਕਿਸਾਨ ਜਥੇਬੰਦੀਆਂ ਨੇ ਨੈਸ਼ਨਲ ਹਾਈਵੇਅ ‘ਤੇ ਚੱਕਾ ਜਾਮ ਕੀਤਾ।

NO COMMENTS