ਪੰਜਾਬ ‘ਚ ਕੋਰੋਨਾ ਦਾ ਕਹਿਰ ਜਾਰੀ, ਅੱਜ 12 ਨਵੇਂ ਮਾਮਲੇ ਆਏ ਸਾਹਮਣੇ Media Bulletin– (12-04-2020)

0
132

ਚੰਡੀਗੜ੍ਹ(ਸਾਰਾ ਯਹਾ, ਬਲਜੀਤ ਸ਼ਰਮਾ): ਪੰਜਾਬ ‘ਚ ਕੋਰੋਨਾਵਾਇਰਸ ਦਿਨੋਂ ਦਿਨ ਖਤਰਨਾਕ ਹੁੰਦਾ ਜਾ ਰਿਹਾ ਹੈ। ਅੱਜ 12 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 170 ਹੋ ਗਈ ਹੈ। ਪੰਜਾਬ ਤੋਂ ਹੁਣ ਤੱਕ 4281 ਸ਼ੱਕੀ ਮਰੀਜ਼ਾਂ ਦੇ ਸੈਂਪਲ ਕੋਵਿਡ19 ਟੈਸਟ ਲਈ ਭੇਜੇ ਗਏ ਹਨ।

ਹੁਣ ਤੱਕ 170 ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ ਆਈ ਹੈ ਅਤੇ 3590 ਦੀ ਰਿਪੋਰਟ ਨੈਗੇਟਿਵ ਹੈ। 521 ਲੋਕਾਂ ਦੀ ਟੈਸਟ ਰਿਪੋਰਟ ਅਜੇ ਉਡੀਕੀ ਜਾ ਰਹੀ ਹੈ।23 ਮਰੀਜ਼ ਹੁਣ ਤੱਕ ਸਿਹਤਯਾਬ ਹੋਏ ਹਨ।ਸੂਬੇ ‘ਚ ਹੁਣ ਤੱਕ 12 ਮੌਤਾਂ ਕੋਰੋਨਾਵਾਇਰਸ ਕਾਰਨ ਹੋ ਚੁੱਕੀਆਂ ਹਨ।

ਮੁਹਾਲੀ ਦੇ ਪਿੰਡ ਜਵਾਹਰਪੁਰ ਤੋਂ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। 17 ਸਾਲਾ ਮਹਿਲਾ ਕੋਰੋਨਾ ਪੌਜ਼ੇਟਿਵ ਪਾਈ ਗਈ ਹੈ। ਇਹ ਅੱਜ ਦਾ ਤੀਜਾ ਕੇਸ ਹੈ, ਇਸ ਤੋਂ ਪਹਿਲਾਂ ਅੱਜ ਦੋ ਹੋਰ ਮਾਮਲੇ ਵੀ ਜਵਾਹਰਪੁਰ ਤੋਂ ਆ ਚੁੱਕੇ ਹਨ।

ਜ਼ਿਲ੍ਹਾ ਮੁਹਾਲੀ ਦੇ ਡੇਰਾਬੱਸੀ ਅੰਦਰ ਪਿੰਡ ਜਵਾਹਰਪੁਰ ‘ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 37 ਹੋ ਗਈ ਹੈ।ਮੁਹਾਲੀ ਜ਼ਿਲ੍ਹੇ ‘ਚ ਇਹ ਅੰਕੜਾ 53 ਹੋ ਗਿਆ ਹੈ।

Details of Samples and Cases:-
1 Total Suspected cases reported till date 4281
2 Total No. of samples sent 4281
3 Total No. of patients tested positive till date 170
4 Total No. of patients tested negative 3590
5 Results Awaited 521
6 No. of patients cured out of positive 23
7 Active cases 135
8 No. of Patients on oxygen support 02
No. of Patients in ICU 00
9 Patients who are critical and on ventilator support 00
10 Total Deaths reported 12

Patients reported positive on 12.4.2020-12
District Number of cases Remarks
Faridkot 01 Contact of positive patient
Kapurthala 01 New case
SAS Nagar 03 Contacts of Positive case.
Jalandhar 07 5 Contacts of positive case. 1
Tablighi Jamaat. 1 Severe
Respiratory infection (SARI)

On 12.4.2020:
• Number of patients put on oxygen support-Nil
• Number of patients admitted in ICU-Nil
• Number of patients put on ventilator support-Nil
• No. of patients cured-3
• No. of deaths-Nil

  1. Confirmed Cases:-
    S. No. District Confirmed Cases Cured Deaths
  2. SAS Nagar 53 5 2
  3. Jalandhar 22 3 1
  4. SBS Nagar 19 13 1
  5. Pathankot 16 0 1
  6. Mansa 11 0 0
  7. Amritsar 11 0 2
  8. Ludhiana 10 1 2
  9. Hoshiarpur 07 1 1
  10. Moga 04 0 0
  11. Ropar 03 0 1
  12. Faridkot 03 0 0
  13. Sangrur 02 0 0
  14. FG Sahib 02 0 0
  15. Barnala 02 0 1
  16. Patiala 02 0 0
  17. Kapurthala 02 0 0
  18. Muktsar 01 0 0
    Total 170 23 12
  19. Expansion of testing:
    There have been 17 hotspots identified in state where 2 or more than 2 confirmed cases of
    COVID-19 are found. Testing with RT-PCR and Rapid kits will be done extensively at
    these hotspots. The details of hot-spots is as follows:

S. No. District Area Number of cases
1 Amritsar Diamond Estate Colony 4
2 Amritsar Udham Singh Nagar 3
3 Hoshiarpur Village Moranwali
Garhshankar

5

4 Jalandhar VPO Virk Patts Yadpur
Distt. Phillaur

4
5 Jalandhar Nijatam Nagar 3
6 Ludhiana Amarpura 3
7 Mansa Budhlada 6
8 Pathankot SUJANPUR 15
9 Ropar Chatwali 3
10 SAS Nagar Jawaharpur, Derabassi 34
11 SAS Nagar Phase 3 A 2
12 SAS Nagar Phase 5 2
13 SAS Nagar phase -9 2
14 SAS Nagar Phase/Sector 69 A 2
15 SAS Nagar Sector-91 2
16 SBS Nagar VPO PATHLAWA 12
17 SBS Nagar VPO Sujjon 6
Grand Total 108

NO COMMENTS