ਪੰਜਾਬ ਗ੍ਰਾਮੀਣ ਬੈਂਕ ਮਾਨਸਾ ਵੱਲੋਂ ਝੁੱਗੀਆਂ ਝੌਂਪੜੀਆਂ ਵਾਲੇ ਬੱਚਿਆਂ ਦੀ ਸਕੂਲ ਲਈ ਸਟੇਸ਼ਨਰੀ ਅਤੇ ਹੋਰ ਸਾਮਾਨ ਦਿੱਤਾ

0
30

 ਮਾਨਸਾ 26 ,ਮਾਰਚ (ਸਾਰਾ ਯਹਾਂ /ਬੀਰਬਲ ਧਾਲੀਵਾਲ) : ਮਾਨਸਾ ਵਿੱਚ ਸਮਾਜ ਸੇਵੀ ਸੰਸਥਾ ਵੱਲੋ ਝੁੱਗੀਆਂ ਝੌਂਪੜੀਆਂ ਵਾਲੇ ਬੱਚਿਆਂ ਲਈ ਚਲਾਏ ਜਾ ਰਹੇ ਸਕੂਲ ਵਿੱਚ। ਪੰਜਾਬ ਗ੍ਰਾਮੀਣ ਬੈਂਕ ਮਾਨਸਾ ਦੇ ਮੈਨੇਜਰ ਇੰਦਰਜੀਤ  ਅਤੇ ਮਲਕੀਤ ਸਿੰਘ ਵੱਲੋਂ ਇਸ ਸਕੂਲ ਲਈ ਤਿੰਨ ਕੁਰਸੀਆਂ ,100ਫੁੱਟ ਮੇੈਟ,1ਕੇੈਪਰ ਅਤੇ ਸਟੇਸਨਰੀ ਦਾ ਸਮਾਨ ਵੰਡਿਆ ਗਿਆ ਇਸ ਮੌਕੇ ਸਕੂਲ ਵਿੱਚ ਸੇਵਾ ਨਿਭਾ ਰਹੇ ਮਾਸਟਰ ਸ਼ਮਸ਼ੇਰ ਸਿੰਘ  ਦਵਿੰਦਰ ਸਿੰਘ ਅੇੈਮ ਸੀ ਅਤੇ ਸਮਾਜ ਸੇਵੀ ਬੀਰਬਲ ਧਾਲੀਵਾਲ ਵੀ ਹਾਜਰ ਸਨ। 

NO COMMENTS