ਪੰਜਾਬੀ ਗਾਇਕ ਰਮਲਾ ਨਹੀਂ ਰਹੇ

0
110

ਮਸ਼ਹੂਰ ਪੰਜਾਬੀ ਗਾਇਕ ਕਰਤਾਰ ਰਮਲਾ ਦੀ ਅਚਾਨਕ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।

ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਅੱਜ ਸ਼ਾਮ ਕਰੀਬ 4 ਵਜੇ ਅੰਤਿਮ ਸਾਹ ਲਏ। ਕਰਤਾਰ ਰਮਲਾ ਕਰੀਬ 80 ਵਰ੍ਹਿਆਂ ਦੇ ਸਨ।

NO COMMENTS