*ਪੰਜਾਬੀ ਐਕਟਰ ਕਰਤਾਰ ਚੀਮਾ ਗ੍ਰਿਫ਼ਤਾਰ*

0
370

ਅੰਮ੍ਰਿਤਸਰ 30,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬੀ ਐਕਟਰ ਕਰਤਾਰ ਚੀਮਾ ਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। NSUI ਦੇ ਸੂਬਾ ਪ੍ਰਧਾਨ ਅਕਸ਼ੇ ਸ਼ਰਮਾ ਨੂੰ ਧਮਕੀ ਦਿੱਤੀ ਸੀ।

ਅਕਸ਼ੇ ਸ਼ਰਮਾ ਨੇ ਕਿਹਾ ਕਿ , “ਕਰਤਾਰ ਚੀਮਾ ਨੇ ਫ਼ਿਲਮ ਬਣਾਉਣ ਲਈ ਉਸ ਕੋਲੋਂ ਪੈਸੇ ਲਏ ਸੀ ਤੇ ਵਾਪਸ ਮੰਗਣ ‘ਤੇ ਧਮਕੀਆਂ ਦਿੰਦਾ ਹੈ।ਕੁਝ ਦਿਨ ਪਹਿਲਾਂ ਚੀਮਾ ਨੇ ਗੋਲਡੀ ਬਰਾੜ ਦਾ ਫੋਨ ਵੀ ਕਰਵਾਇਆ ਸੀ।”

NO COMMENTS