ਪੁਲਿਸ ਲਾਈਨ ਵਿਖੇ 140 ਸੇਕੁਅਰ ਮੀਟਰ ਜਗ੍ਹਾਂ ਵਿੱਚ 38 ਕਿਸਮਾਂ ਦੇ 375 ਬੂਟੇ ਲਗਵਾਏ

0
43

ਮਾਨਸਾ, 12_11_2020: (ਸਾਰਾ ਯਹਾ / ਮੁੱਖ ਸੰਪਾਦਕ)  : ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ
ਮਾਨਸਾ ਵੱਲ&’39ਸ&’39ਸਂ ਦੱਸਿਆ ਗਿਆ ਕਿ ਸ੍ਰੀ ਵਿਪੇਸa ਗਰਗ ਬਾਗਬਾਣੀ ਵਿਕਾਸ ਅਫਸਰ ਬੁਢਲਾਡਾ ਦੀ ਅਗਵਾਈ ਹੇਠ
ਮਾਨਸਾ ਪੁਲਿਸ ਵੱਲ&’39ਸ&’39ਸਂ ਪੁਲਿਸ ਲਾਈਨ ਮਾਨਸਾ ਵਿਖੇ ਮਿਯਾਂਵਾਕੀ ਜੰਗਲ ਤਿਆਰ ਕਰਨ ਲਈ ਪ&੍ਰਚਰਵਸ&੍ਰਚਰਵਸਦੇ ਲਗਾਏ ਗਏ ਹਨ।
ਪੁਲਿਸ ਲਾਈਨ ਮਾਨਸਾ ਵਿਖੇ ਤਿਆਰ ਕੀਤੀ 140 ਸੁਕੇਅਰ ਮੀਟਰ ਜਗ੍ਹਾਂ ਵਿੱਚ 4 ਕੈਟਾਗਰੀ ਵਿੱਚ 38 ਕਿਸਮਾਂ
ਦੇ 375 ਪ&੍ਰਚਰਵਸ&੍ਰਚਰਵਸਦੇ ਲਗਾਏ ਗਏ ਹਨ। ਜਿਹਨਾਂ ਵਿੱਚ&’39ਸ&’39ਸਂ ਕੁਝ ਫਲਦਾਰ, ਕੁਝ ਛਾਂਦਾਰ, ਕੁਝ ਫੁੱਲਦਾਰ ਤੇ ਖੁਸਬੂ ਵਾਲੇ
ਅਤੇ ਕੁਝ ਮੈਡੀਸaਨ ਪਲਾਂਟਸ ਹਨ। ਇਹਨਾਂ ਵਿੱਚ&’39ਸ&’39ਸ ਖਾਸ ਤ&੍ਰਚਰਵਸ&੍ਰਚਰਵਸਰ ਤੇ (ਜਿਆਦਾ ਉਚਾਈ ਤੱਕ ਜਾਣ ਵਾਲੇ ਪ&੍ਰਚਰਵਸ&੍ਰਚਰਵਸਦੇ)


ਅਰਜਨ, ਸਿੰਬਲ, ਬਹੇਦੂ, (ਉਸਤ&’39ਸ&’39ਸਂ ਹੇਠਾਂ ਦੂਸਰੀ ਸ੍ਰੇਣੀ ਵਾਲੇ) ਬ&’39ਸ&’39ਸਹੜ, ਕਿੱਕਰ, ਅੰਬ, ਜੰਡ, ਮਹੂਆ, ਨਿੰਮ,
ਪਿੱਪਲ, ਸaਰੀਹ, ਅਮਲਤਾਂਸ, ਬੇਰੀ, ਟਾਹਲੀ, (ਤੀਜੀ ਮੱਧ ਸ੍ਰੇਣੀ ਵਾਲੇ) ਹਾਰਸਿੰਗਾਂਰ, ਸੁਖਚੈਨ, ਕਚਨਾਰ,
ਮਰਿੰਗਾ, ਇੰਮਲੀ, ਡੇਕ, ਨਿੰਬੂ, ਆਵਲਾ, ਅਮਰੂਦ ਅਤੇ (ਚ&੍ਰਚਰਵਸ&੍ਰਚਰਵਸਥੀ ਹੇਠਲੀ ਸਤਾਹ ਵਾਲੇ) ਫਾਲਸਾ, ਕਰ&੍ਰਚਰਵਸਦਾ,
ਮਹਿੰਦੀ, ਨਿਰਗੁਦੀ, ਚਾਈਨਾਰ&’39ਸ&’39ਸਜa, ਜਸਮੀਨ ਆਦਿ ਤਰਤੀਬਵਾਰ ਲਗਾਏ ਗਏ ਹਨ।
ਐਸ.ਐਸ.ਪੀ. ਮਾਨਸਾ ਵੱਲ&’39ਸ&’39ਸਂ ਦੱਸਿਆ ਗਿਆ ਕਿ ਪੁਲਿਸ ਲਾਈਨ ਮਾਨਸਾ ਵਿਖੇ ਇਸ ਕੰਮ ਦੀ
ਸੁਰੂਆਤ ਸ੍ਰੀ ਸਤਨਾਮ ਸਿੰਘ ਕਪਤਾਨ ਪੁਲਿਸ (ਸਥਾਨਕ) ਮਾਨਸਾ ਅਤੇ ਸ੍ਰੀ ਮਨ&’39ਸ&’39ਸਜ ਗ&’39ਸਰਸੀ ਉਪ ਕਪਤਾਨ ਪੁਲਿਸ
(ਸਥਾਨਕ) ਮਾਨਸਾ ਵੱਲ&’39ਸ&’39ਸਂ ਆਪਣੀ ਪੂਰੀ ਟੀਮ ਨਾਲ ਪਿਛਲੇ ਕਰੀਬ 1 ਮਹੀਨੇ ਤ&’39ਸ&’39ਸਂ ਦਿਨ/ਰਾਤ ਮਿਹਨਤ ਕਰਕੇ
ਰੂੜੀ ਅਤੇ ਤੂੜੀ ਪੁਵਾ ਕੇ ਜਗ੍ਹਾਂ ਤਿਆਰ ਕਰਵਾਈ ਗਈ ਸੀ ਅਤੇ ਜਿਹਨਾਂ ਵੱਲ&’39ਸ&’39ਸਂ ਇਹਨਾਂ ਪ&੍ਰਚਰਵਸ&੍ਰਚਰਵਸਦਿਆਂ ਵਿੱਚ ਪਾਉਣ
ਲਈ ਜੀਵ_ਅੰਮ੍ਰਿਤ (ਗਊ ਗ&’39ਸ&’39ਸਬਰ, ਗਊ ਮੂਤਰ, ਵੇਸਨ, ਗੁੜ ਅਤੇ ਪੁਰਾਣੇ ਦਰੱਖਤਾਂ ਦੀ ਮਿੱਟੀ) ਵਿਸੇਸa ਤ&੍ਰਚਰਵਸ&੍ਰਚਰਵਸਰ ਤੇ
ਤਿਆਰ ਕਰਵਾਇਆ ਗਿਆ ਸੀ।

ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਇਹ ਛ&’39ਸ&’39ਸਟਾ ਜੰਗਲ ਤਿਆਰ ਹ&’39ਸ&’39ਸ ਕੇ ਕੁਝ ਹੀ ਸਮੇਂ ਵਿੱਚ
ਵੱਡੇ ਜੰਗਲ ਦੀ ਤਰਾ ਬਣ ਜਾਵੇਗਾ ਅਤੇ ਸੀਡ ਬੈਂਕ ਦਾ ਕੰਮ ਕਰੇਗਾ।ਇਹ ਮਿਆਂਵਾਕੀ ਜੰਗਲ ਅਲ&’39ਸ&’39ਸਪ ਹ&’39ਸ&’39ਸ ਰਹੇ ਪੰਛੀਆਂ
ਦੀ ਮੁੜ ਸਿਰਜਣਾ ਕਰਨ, ਆਕਸੀਜaਨ, ਨਾਈਟਰ&’39ਸ&’39ਸਜਨ ਮੁਹੱਈਆ ਕਰਨ, ਕੀੜੇ, ਮਕ&੍ਰਚਰਵਸ&੍ਰਚਰਵਸੜੇ, ਤਿੱਤਲੀਆਂ,
ਮਧੂ_ਮੱਖੀਆਂ ਨੂੰ ਭ&’39ਸ&’39ਸਜਨ ਮੁਹੱਈਆ ਕਰਾਉਣ ਦੇ ਨਾਲ ਨਾਲ ਉਹਨਾਂ ਦਾ ਰੈਣ_ਬਸੇaਰਾ ਬਣ ਜਾਵੇਗਾ।
ਜਿਹਨਾਂ ਵੱਲ&’39ਸ&’39ਸਂ ਦੱਸਿਆ ਗਿਆ ਕਿ ਪੁਲਿਸ ਵੱਲ&’39ਸ&’39ਸਂ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਦੇ ਨਾਲ
ਨਾਲ ਕ&’39ਸਵਿਡ_19 ਮਹਾਂਮਾਰੀ ਤ&’39ਸ&’39ਸਂ ਬਚਾਅ ਲਈ ਜਿੱਥੇ ਦਿਨ/ਰਾਤ ਸਖਤ ਡਿਊਟੀਆਂ ਨਿਭਾਈਆ ਜਾ ਰਹੀਆ ਹਨ,
ਉਥੇ ਹੀ ਸਮਾਜਿਕ ਗਤੀਵਿਧੀਆਂ ਵਿੱਚ ਵੀ ਅਹਿਮ ਯ&’39ਸਗਦਾਨ ਪਾਉਦੇ ਹ&’39ਸਏ ਵਾਤਾਵਰਨ ਨੂੰ ਬਚਾਉਣ ਦਾ ਬੀੜਾ
ਚੁੱਕਿਆ ਗਿਆ ਹੈ। ਜਿਸ ਤਹਿਤ ਥਾਣਿਆਂ, ਚ&੍ਰਚਰਵਸ&੍ਰਚਰਵਸਕੀਆਂ, ਪੁਲਿਸ ਲਾਈਨ ਮਾਨਸਾ ਅਤੇ ਦਫਤਰਾਂ ਵਿਖੇ ਖਾਲੀ ਥਾਵਾਂ
ਵਿੱਚ ਵੱਧ ਤ&’39ਸ&’39ਸਂ ਵੱਧ ਬੂਟੇ ਲਗਾਏ ਜਾਣ ਦੀ ਸੁਰੂ ਕੀਤੀ ਮੁਹਿੰਮ ਤਹਿਤ ਪਹਿਲਾਂ ਹੀ 3000 ਤ&’39ਸ&’39ਸਂ ਵੱਧ ਛਾਂਦਾਰ ਅਤੇ
ਫਲਦਾਰ ਬੂਟੇ ਲਗਵਾਏ ਜਾ ਚੁੱਕੇ ਹਨ। ਹੁਣ ਮਾਨਸਾ ਪੁਲਿਸ ਵੱਲ&’39ਸ&’39ਸਂ ਅੱਜ ਪੁਲਿਸ ਲਾਈਨ ਮਾਨਸਾ ਵਿਖੇ ਮਿਯਾਂਵਾਕੀ
ਜੰਗਲ ਦੀ ਸੁਰੂਆਤ ਕੀਤੀ ਗਈ ਅਤੇ ਇਸੇ ਪੜ੍ਹਾਅ ਤਹਿਤ ਹੁਣ ਹਰੇਕ ਥਾਣੇ/ਚ&੍ਰਚਰਵਸ&੍ਰਚਰਵਸਕੀ ਵਿਖੇ ਜਲਦੀ ਹੀ ਛ&’39ਸ&’39ਸ&’39ਸਟੇ
ਮਿਯਾਂਵਾਕੀ ਜੰਗਲ ਲਗਵਾਏ ਜਾਣਗੇ ਤਾਂ ਅਸੀ ਅਲ&’39ਸ&’39ਸਪ ਹ&’39ਸ&’39ਸ ਰਹੇ ਰੁੱਖਾਂ ਅਤੇ ਅਲ&’39ਸ&’39ਸਪ ਹ&’39ਸ&’39ਸ ਰਹੇ ਜੀਵ_ਜੰਤੂਆਂ ਤੇ ਪੰਛੀਆਂ
ਨੂੰ ਬਚਾਉੇਦੇ ਹ&’39ਸ&’39ਸਏ ਸੁੱਧ ਤੇ ਸਾਫ_ਸੁਥਰਾ ਵਾਤਾਵਰਣ ਬਣਾ ਕੇ ਪਹਿਲਾਂ ਵਾਲੇ ਪੰਜਾਬ ਦੀ ਸਿਰਜਣਾ ਕਰ ਸਕੀਏ।
ਸਾਡੇ ਸਾਰਿਆਂ ਵੱਲ&’39ਸ&’39ਸਂ ਕੀਤਾ ਗਿਆ ਇਹ ਕਾਰਜ ਜਿੱਥੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਿਆਨਕ
ਬਿਮਾਰੀਆਂ ਤ&’39ਸ&’39ਸਂ ਬਚਾਉਣ ਲਈ ਕਾਰਗਰ ਸਿੱਧ ਹ&’39ਸਵੇਗਾ, ਉਥੇ ਹੀ ਸਮੁੱਚੀ ਸ੍ਰਿਸaਟੀ ਨੂੰ ਬਚਾਉਣ ਦਾ ਵੀ
ਇੱਕ ਨੇਕ ਉਪਰਾਲਾ ਹ&’39ਸ&’39ਸਵੇਗਾ।

NO COMMENTS